Patola [Route 66]

Shree Brar

Deep Jandu
Diljit Dosanjh
Kaur B
ਆ ਗਿਆ ਨੀ ਓਹੀ ਬਿਲੋ ਟੈਮ

ਖੰਡ ਦੇ ਖਿਡੌਣੇ ਵਰਗੀਏ ਕੁਡੀਏ
ਕੋਠੀ sector 40 ਵੇ
ਹੋ ਗਲੀ ਤੋਹ ਡੀ ਸੀ ਤਾਂਗ ਗੋਰੀਏ
ਫੱਸ ਗਾਯੀ Range ਤੇਰੀ ਕਾਲੀ ਵੇ
ਹੋ ਗਲੀ ਤੋਹ ਡੀ ਸੀ ਤਾਂਗ ਗੋਰੀਏ
ਫੱਸ ਗਾਯੀ Range ਤੇਰੀ ਕਾਲੀ ਵੇ
ਸੇਂਟੀ ਸੇਂਟੀ ਗੱਲਾਂ ਕਰਦੇ
ਹੋਯ ਟਾਇਮ ਨਾਲ ਸ਼ਰਾਬੀ ਫਿਰੇ ਭਰਾ
ਵੇ ਬਾਹਓਂ ਫੱੜ ਖਿਚ ਮਿਤ੍ਰਾ
ਕਾਂਦ ਉਚੀ ਤੇ ਪਾਟੋਲਾ ਭਾਰਾ
ਵੇ ਬਾਹਓਂ ਫੱੜ ਖਿਚ ਮਿਤ੍ਰਾ
ਕਾਂਦ ਉਚੀ ਤੇ ਪਾਟੋਲਾ ਭਾਰਾ
ਵੇ ਬਾਹਓਂ ਫੱੜ ਖਿਚ ਮਿਤ੍ਰਾ

ਨੀ ਚੱੜ ਦੀ ਤੇਰੀ ਫਸੀ ਬਰ੍ਬ੍ਰੀ
ਲੇਹਿੰਦੀ ਦੀ Gucci ਟੁੱਟੀ
ਚੱੜ ਦੀ ਤੇਰੀ ਫਸੀ ਬਰ੍ਬ੍ਰੀ
ਲੇਹਿੰਦੀ ਦੀ Gucci ਟੁੱਟੀ
ਪਤਾ ਹੁੰਦਾ ਏਸ ਗੱਲ ਦਾ ਵੇ
ਮੈਂ ਪਾਕੇ ਔਂਦੀ ਪੈਰੀ ਜੁੱਤੀ
ਪਤਾ ਹੁੰਦਾ ਏਸ ਗੱਲ ਦਾ ਵੇ
ਮੈਂ ਪਾਕੇ ਔਂਦੀ ਪੈਰੀ ਜੁੱਤੀ

ਅੱਛਾ
ਵੇ ਕਿਊ ਨਾ ਕਰਾਏ ਵੈਰਿਯਾਨ
ਵੇ ਤੂ ਗੱਡੀ ਦੇ ਸ਼ੀਸ਼ੇ ਦੱਸ ਕਾਲੇ

ਹੋਏ ਦੇਖੀ ਨਾ ਮਾਰਾ ਦੀ ਯਾਰ ਤੂ
ਘੱਰ ਸਦਕੇ ਬੋਤਲ ਜੀਏ ਨਾਰੇ
ਨੀ ਦੇਖੀ ਨਾ ਮਾਰਾ ਦੀ ਯਾਰ ਤੂ
ਘੱਰ ਸਦਕੇ ਬੋਤਲ ਜੀਏ ਨਾਰੇ
ਨੀ ਦੇਖੀ ਨਾ ਮਾਰਾ ਦੀ ਯਾਰ ਤੂ

Let's go
Let me hear

ਕਿਮ ਚੋਂਕ ਜਿਹੇ ਵੀਰ ਮੇਰੇ ਵੇ
ਅੱਖਾਂ ਰੱਖਦੇ ਖਡੀਯਾਂ
ਕਿਮ ਚੋਂਕ ਜਿਹੇ ਵੀਰ ਮੇਰੇ ਵੇ
ਅੱਖਾਂ ਰੱਖਦੇ ਖਡੀਯਾਂ

ਡਿਗੀ ਚ ਰਖਾ ਦੋ ਬਲੀਏ ਨੀ
ਦੋਵੇ ਨੱਕੋ ਨੱਕ ਭਰਿਯਾ
ਡਿਗੀ ਚ ਰਖਾ ਦੋ ਬਲੀਏ ਨੀ
ਦੋਵੇ ਨੱਕੋ ਨੱਕ ਭਰਿਯਾਨ

ਵੇ ਹੌਲੀ ਗੱਡੀ ਤੌਰ ਮਿਤ੍ਰਾ ਹਾਏ
ਹਾਈ ਹੌਲੀ ਗੱਡੀ ਤੌਰ ਮਿਤ੍ਰਾ
ਕ੍ਯੋਂ ਸਡ਼ਕਾਂ ਤੇ ਕੱਡੇ ਚੰਗ ਏ ਯਾਡੇ

ਹੋਏ ਦੇਖੀ ਨਾ ਮਾਰਾ ਦੀ ਯਾਰ ਤੂ
ਘੱਰ ਸਦਕੇ ਬੋਤਲ ਜੀਏ ਨਾਰੇ
ਨੀ ਦੇਖੀ ਨਾ ਮਾਰਾ ਦੀ ਯਾਰ ਤੂ
ਘੱਰ ਸਦਕੇ ਬੋਤਲ ਜੀਏ ਨਾਰੇ
ਨੀ ਦੇਖੀ ਨਾ ਮਾਰਾ ਦੀ ਯਾਰ ਤੂ

Diljit Dosanjh

Dad ਪੁਛਣ ਮੁੰਡਾ ਕਿ ਕਰਦਾ
ਹੋ ਕਰਦਾ ਆਏ chill-ਚੁੱਲ ਕੁਡੇ
ਰੌਲਾ ਰੱਪਾ ਰਿਹੰਦਾ ਸੁਨੇਯਾ
ਸੱਡਾ ਬਠਿੰਡਾ ਫੁਲ ਕੁਡੇ
ਰੌਲਾ ਰੱਪਾ ਰਿਹੰਦਾ ਸੁਨੇਯਾ
ਸੱਡਾ ਬਠਿੰਡਾ ਫੁਲ ਕੁਡੇ
ਹੋ ਕਿਹੰਦੇ ਸ਼੍ਰੀ ਬ੍ਰਾੜ ਜੱਟ ਨੂ
ਹਾਏ ਕਿਹੰਦੇ ਸ਼੍ਰੀ ਬ੍ਰਾੜ ਜੱਟ ਨੂ

ਬੱਸ ਕਰ ਵੇ ਤੇਰਾ ਹੋਏ ਜਾਂਦਾ ਬਾਹਲਾ ਵੇ
ਓਏ ਬਾਹਓਂ ਫੱੜ ਖਿਚ ਮਿਤ੍ਰਾ
ਕਾਂਦ ਉਚੀ ਤੇ ਪਾਟੋਲਾ ਭਾਰਾ
ਉਚੀ ਤੇ ਪਾਟੋਲਾ
ਉਚੀ ਤੇ ਪਾਟੋਲਾ ਭਾਰਾ
ਬਾਹਓਂ ਫੱੜ ਖਿਚ ਮਿਤ੍ਰਾ

ਘੱਰ ਸੱਦ ਕੇ ਬੋਤਲ ਜੀ ਏ ਨਾਰੇ
ਨੀ ਦੇਖੀ ਨਾ ਮਾਰਾ ਦੀ ਯਾਰ ਤੂ
ਘੱਰ ਸੱਦ ਕੇ ਬੋਤਲ ਜੀ ਏ ਨਾਰੇ
ਨੀ ਦੇਖੀ ਨਾ ਮਾਰਾ ਦੀ ਯਾਰ ਤੂ
ਹੋ ਸੱਦ ਕੇ ਬੋਤਲ ਜੀ ਏ ਨਾਰੇ
ਨੀ ਦੇਖੀ ਨਾ ਮਾਰਾ ਦੀ ਯਾਰ
ਆ ਗਿਆ ਨੀ ਓਹੀ ਬਿਲੋ ਟੈਮ

Trivia about the song Patola [Route 66] by Diljit Dosanjh

Who composed the song “Patola [Route 66]” by Diljit Dosanjh?
The song “Patola [Route 66]” by Diljit Dosanjh was composed by Shree Brar.

Most popular songs of Diljit Dosanjh

Other artists of Film score