Time

SHAH RAJINDER, VEET BALJIT

ਹੋ ਖੜੇ ਤੇਰੇ ਮਾਰੇ ਛੋਟੀ ਦੇ ਸ਼ੌਕੀਨ ਨੀ
ਹੁਣ ਦੱਸਦੇ ਤੂੰ ਤੇਰਾ ਕੀ ਆ scene ਨੀ
ਨੀ ਕੇਹੜਾ ਤੈਥੋਂ ਯਾਰ ਰੁਸਿਆ
ਹੋ ਕਦੋ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ
ਹੋ ਕਦੋ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ
ਹੋ ਘੜੀ ਗੁੱਤ ਤੇ ਤੂੰ ਸਮੇਂ ਦੀ ਪਾਬੰਧ ਨੀ
ਭਾਰੀ ਦੇਵੀਆ ਦੇ ਵਾਂਗੂ ਪਈ ਆ ਕੰਧ ਨੀ
ਹੋ ਘੜੀ ਗੁੱਤ ਤੇ ਤੂੰ ਸਮੇਂ ਦੀ ਪਾਬੰਧ ਨੀ
ਭਾਰੀ ਦੇਵੀਆ ਦੇ ਵਾਂਗੂ ਪਈ ਆ ਕੰਧ ਨੀ
ਨੀ ਕਾਹਤੇ ਮੇਰੀ ਜਾਣ ਗੁੱਸੇਆਂ
ਹੋ ਕਦੋ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ
ਹੋ ਕਦੋ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ

ਟੌਰ ਲਾਉਂਦੀਆਂ ਜਵਾਨੀ ਚ ਦੇਵਾਨੀਆਂ
ਯਾਰ ਉਮਰਾਂ ਲਈ ਬੰਨ ਦੇ ਨਿਸ਼ਾਨੀਆਂ
ਟੌਰ ਲਾਉਂਦੀਆਂ ਜਵਾਨੀ ਚ ਦੇਵਾਨੀਆਂ
ਯਾਰ ਉਮਰਾਂ ਲਈ ਬੰਨ ਦੇ ਨਿਸ਼ਾਨੀਆਂ
ਨੀ ਪਿਆ ਸਾਡਾ ਦਿਲ ਥੁਸਿਆ
ਹੋ ਕਦੋ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ
ਹੋ ਕਦੋ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ

Trivia about the song Time by Diljit Dosanjh

Who composed the song “Time” by Diljit Dosanjh?
The song “Time” by Diljit Dosanjh was composed by SHAH RAJINDER, VEET BALJIT.

Most popular songs of Diljit Dosanjh

Other artists of Film score