Truck
ਲੋ ਜੀ ਪੇਸ਼ ਹੈ Sukh Brar ਤੇ Jagga ਤੁਸੀਂ ਆ ਵਾਲਿਆਂ ਦੀ ਫਰਮੇਸ਼ ਤੇ
ਡਰਾਈਵਰ ਵੀਰਾ ਦਾ ਇਕ ਗੀਤ
ਓਹਦਾ ਖਰਚੀਲੀ ਦਾ ਸੀ ਖਰ੍ਚਾ ਲਖਾਂ ਦਾ
ਓਹਦਾ ਖਰਚੀਲੀ ਦਾ ਸੀ ਖਰ੍ਚਾ ਲਖਾਂ ਦਾ
ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟ੍ਰੱਕਆਂ ਦਾ

ਓਹਦੇ ਵਾਦੇ ਤੇ ਜੱਟ ਦੀ ਅੜ ਗਈ ਗਰਾਰੀ ਸੀ
ਓਹਦੇ ਵਾਦੇ ਤੇ ਜੱਟ ਦੀ ਅੜ ਗਈ ਗਰਾਰੀ ਸੀ
ਭਾਵੇ ਲੱਗੀ ਓਹਦੇ ਨਾਲ ਅਜੇ ਸੱਜਰੀ ਯਾਰੀ ਸੀ
ਓਹਨੂ ਰਾਣੀ ਹਾਰ ਲੈ ਤਾ
ਓਹਨੂ ਰਾਣੀ ਹਾਰ ਲ ਤਾ ਪੈਂਦੀ ਸੱਤੇ ਲਖਾਂ ਦਾ
ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟ੍ਰੱਕਆਂ ਦਾ
ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟ੍ਰੱਕਆਂ ਦਾ
ਗੱਡੀ ਓਦੋਂ ਮਿੱਤਰਾਂ ਦੀ ਬਈ ਪਈ ਗਏ ਗਿੱਲੇ ਸੀ
ਗੱਡੀ ਓਦੋਂ ਮਿੱਤਰਾਂ ਦੀ ਬਈ ਪਈ ਗਏ ਗਿੱਲੇ ਸੀ
ਨਿਯਐਈ ਵੇਲ ਵ ਜੱਟ ਨੇ ਚਕ ਤੇ 8 ਕਿੱਲੇ ਸੀ
ਨਾਲੇ ਹਿਸਾਬ ਸੀ ਰਾਖਯਾ ਨਾ
ਨਾਲੇ ਹਿਸਾਬ ਸੀ ਰਾਖਯਾ ਨਾ ਬੋਤਲਾ ਦੇ ਦੱਤਾ ਦਾ
ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟ੍ਰੱਕਆਂ ਦਾ
ਕੁੜੀ ਲੁੱਟ ਪੁੱਤ ਕ ਲੈ ਗਯੀ...
ਓ ਹੁਣ ਫੁਲ੍ਕਾ ਵ ਬਈ ਜੀ ਸਰਫੇ ਦਾ ਖਾਏ ਦਾ
ਓ ਹੁਣ ਫੁਲ੍ਕਾ ਵ ਬਈ ਜੀ ਸਰਫੇ ਦਾ ਖਾਏ ਦਾ
ਨਾਲੇ ਤਿਖਿਆ ਕੁੜੀਆਂ ਨੂ ਵੀਰੇ ਮੁਹ ਨੀ ਲਾਯੀ ਦਾ
ਦਿੱਲਜੀਤ ਨੇ ਰਾਖਯਾ ਨਾ
ਓ ਵੀਟ ਨੇ ਰਾਖਯਾ ਨਾ ਕੱਮ ਯਾਕਾ ਤੱਕਣ ਦਾ