Baahn Fadke

Dilpreet Dhillon, Gurlez Akhtar

ਉਹ ਗਿੱਧੇ ਉੱਤੇ ਭਰੀ ਪਈ ਜਾਂਦੀ ਤੇਰੀ ਜਾਨ ਵੇ
ਜਾਵਾਨੀ ਵਾਲਾ ਜ਼ੋਰ ਉੱਤੋਂ ਹੁਸਨ ਦਾ ਮਾਨ ਵੇ
ਉਹ ਗਿੱਧੇ ਉੱਤੇ ਭਰੀ ਪਈ ਜਾਂਦੀ ਤੇਰੀ ਜਾਨ ਵੇ
ਜਵਾਨੀ ਵਾਲਾ ਜ਼ੋਰ ਉੱਤੋਂ ਹੁਸਣ ਦਾ ਮਾਨ ਵੇ
ਤੁਮ ਸਾਰਾ ਦੇ ਕਰਾਈ ਜਾਣੇ ਖੜ ਕੇ ਵੇ
ਨੱਚਨੋ ਮੈਂ ਨਾ ਹੱਟ ਦੀ
ਤੂੰ ਬੱਸ ਬਚ ਦਾ ਰਹੀ ਨੀ ਬਾਹ ਫੜਕੇ ਵੇ
ਨੱਚਨੋ ਮੈਂ ਨਾ ਹੱਟ ਦੀ
ਤੂੰ ਬੱਸ ਬਚ ਦਾ ਰਹੀ ਨੀ ਬਾਹ ਫੜਕੇ ਵੇ
ਨੱਚਨੋ ਮੈਂ ਨਾ ਹੱਟ ਦੀ
ਉਹ ਗਿਜੇਹ ਵਿਚ note ਤੇ ਬੰਦੂਕ ਵਿਚ ਗੋਲੀਆਂ
ਮੌਕੇ ਜਾਨ ਗਿਆ ਕੱਟੋ ਗੱਲਾਂ ਕਰੇ ਭੋਲੀਆਂ
ਉਹ ਗਿਜੇਹ ਵਿਚ ਨੋਟ ਤੇ ਬੰਦੂਕ ਵਿਚ ਗੋਲੀਆਂ
ਮੌਕੇ ਜਾਨ ਗਿਆ ਕਾਤੋ ਗੱਲਾਂ ਕਰੇ ਭੋਲੀਆਂ
ਨੱਚ ਨੱਚ ਦੀ ਰਾਹੀਂ
ਉਹ ਮੁੰਡਾ ਕਿੰਨਾ ਚਿਰ ਹੋਰ ਪਾਵੇ ਬੋਲਿਆਂ ਤੂੰ
ਸੈਨਤਾ ਨਾਲ ਦੱਸ ਦੀ ਰਹੀ
ਕਿੰਨਾ ਚਿਰ ਹੋਰ ਪਾਵੇ ਬੋਲਿਆਂ ਤੂੰ
ਸੈਨਤਾ ਨਾਲ ਦੱਸਦੀ ਰਹੀ
ਕਿੰਨਾ ਚਿਰ ਹੋਰ ਪਾਵੇ ਬੋਲਿਆਂ ਤੂੰ
ਸੈਨਤਾ ਨਾਲ ਦੱਸਦੀ ਰਹੀ

ਉਹ ਚੁਬਾਰਾ ਦੇ ਰੱਖੀ ਜਾਂਦੀ
ਦਿਲ ਰਾਹ੍ਹੜ ਰਾਹ੍ਹੜ ਕੇ
ਪਤਲੀ ਪਤੰਗ ਚ
ਹੁਲਾਰੇ ਮਾਰ ਮਾਰ ਕੇ
ਉਹ ਚੁਬਾਰਾ ਦੇ ਰੱਖੀ ਜਾਂਦੀ
ਦਿਲ ਰਾਹ੍ਹੜ ਰਾਹ੍ਹੜ ਕੇ
ਪਤਲੀ ਪਤੰਗ ਚ
ਹੁਲਾਰੇ ਮਾਰ ਮਾਰ ਕੇ
ਉਹ ਪਿੰਡ ਦੇਖਦਾ ਬਾਹਨੇਰੀਆਂ ਤੇ ਖੜ ਕੇ
ਵੇ ਨੱਚਨੋ ਮੈਂ ਨਾ ਹੱਟ ਦੀ
ਤੂੰ ਬੱਸ ਨੱਚ ਦਾ ਰਹੀ ਮੇਰੀ ਬਾਹਣ ਫੜਕੇ
ਵੇ ਨੱਚਨੋ ਮੈਂ ਨਾ ਹੱਟ ਦੀ
ਤੂੰ ਬੱਸ ਨੱਚ ਦਾ ਰਹੀ ਮੇਰੀ ਬਾਹਣ ਫੜਕੇ
ਵੇ ਨੱਚਨੋ , ਵੇ ਨੱਚਨੋ
ਵੇ ਨੱਚਨੋ ਮੈਂ ਨਾ ਹੱਟ ਦੀ

ਉਹ ਟੁੱਟ ਦੇ ਆ ਟੁੱਟ ਜਾਨ ਝਾਂਜਹਰਾ ਬੋਰ ਨੀ
ਖੰਨੇ ਉਹ ਦਾਵਾ ਦਿਓ ਕਲ ਨੂੰ ਮੈਂ ਹੋਰ ਨੀ
ਉਹ ਟੁੱਟ ਦੇ ਆ ਟੁੱਟ ਜਾਨ ਝਾਂਜਹਰਾ ਬੋਰ ਨੀ
ਖੰਨੇ ਉਹ ਦਾਵਾ ਦਿਓ ਕਲ ਨੂੰ ਮੈਂ ਹੋਰ ਨੀ
Step ਪੁਰੇ ਚੱਕ ਦੀ ਰਹੀ
ਉਹ ਮੁੰਡਾ ਕਿੰਨਾ ਚਿਰ ਹੋਰ ਪਾਵੇ ਬੋਲਿਆਂ ਤੂੰ
ਸੈਨਤਾ ਨਾਲ ਦੱਸਦੀ ਰਹੀ
ਕਿੰਨਾ ਚਿਰ ਹੋਰ ਪਾਵੇ ਬੋਲਿਆਂ ਤੂੰ
ਸੈਨਤਾ ਨਾਲ ਦੱਸਦੀ ਰਹੀ

ਜੀਣਾ ਉੱਤੇ ਭਾਰੀ ਪਈ ਗਏ ਸੂਟ ਆ ਦੇ design ਵੇ
ਚੰਡੀਗ੍ਹੜ ਓ ਆਇਆ ਕਈ ਦੇ ਗਿਆ resign ਵੇ
ਜੀਣਾ ਉੱਤੇ ਭਾਰੀ ਪਈ ਗਏ ਸੂਟ ਆ ਦੇ design ਵੇ
ਚੰਡੀਗ੍ਹੜ ਓ ਆਇਆ ਕਈ ਦੇ ਗਿਆ resign ਵੇ
ਨੀ ਐਵੇ ਬਸ ਜਚਦੀ ਰਹੀ
ਉਹ ਮੁੰਡਾ ਕਿੰਨਾ ਚਿਰ ਹੋਰ ਪਾਵੇ ਬੋਲਿਆਂ ਤੂੰ
ਸੈਨਤਾ ਨਾਲ ਦੱਸਦੀ ਰਹੀ
ਕਿੰਨਾ ਚਿਰ ਹੋਰ ਪਾਵੇ ਬੋਲਿਆਂ ਤੂੰ
ਸੈਨਤਾ ਨਾਲ ਦੱਸਦੀ ਰਹੀ

Trivia about the song Baahn Fadke by Dilpreet Dhillon

Who composed the song “Baahn Fadke” by Dilpreet Dhillon?
The song “Baahn Fadke” by Dilpreet Dhillon was composed by Dilpreet Dhillon, Gurlez Akhtar.

Most popular songs of Dilpreet Dhillon

Other artists of Asiatic music