End Jattiye

DESI CREW, HAPPY RAIKOTI

ਹੋ ਸੱਪਣੀ ਦੀ ਭੈਣ ਮੇਰੀ ਗੁੱਤ ਵੇ
ਟਪ ਗਇਆ ਮੈਂ ਜੋਬਣ ਦੀ ਰੁੱਤ ਵੇ

Desi Crew

ਹੋ ਸੱਪਣੀ ਦੀ ਭੈਣ ਮੇਰੀ ਗੁੱਤ ਵੇ
ਟਪ ਗਇਆ ਮੈਂ ਜੋਬਣ ਦੀ ਰੁੱਤ ਵੇ
ਹੋ ਸ਼ੇਰਾਂ ਦੇ ਸ਼ਿਕਾਰ ਕਦੇ ਕਰਦੇ ਤਾਂ ਦੇਖੀਂ
ਮੁੰਡੇਯਾ ਜੇ ਖ ਤੇਰੀ ਬਾਜ਼ ਵਰਗੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ

ਹੋ ਨੀ ਤੂ ਰੂਪ ਦਾ ਗੁਮਾਨ ਬਹਲਾ ਕਰਦੀ
ਦੇਖੀ ਹੋਰਾਂ ਤੇ ਜਵਾਨੀ ਬਡੀ ਚੜਦੀ
ਹੋ ਨੀ ਤੂ ਰੂਪ ਦਾ ਗੁਮਾਨ ਬਹਲਾ ਕਰਦੀ
ਦੇਖੀ ਹੋਰਾਂ ਤੇ ਜਵਾਨੀ ਬਾਡੀ ਚਾਧਦੀ
ਓਏ ਹੀਰਾਂ ਤੋਹ ਸੁਨਖਿਯਾ ਦਾ ਭਰਦਾ ਨਾ ਪਾਣੀ
ਅਣਾਖਪੂਰਾ ਆਏ ਮੇਰਾ ਪਿੰਡ ਜੱਟੀਏ
ਰਾਂਝੇ ਰੂਂਝੇ ਜਾਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ
ਰਾਂਝੇ ਰੂਂਝੇ ਜਾਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

ਹੋ ਨੀਲੀ ਖ ਵਿਚੋਂ ਜਿਹਿਨੂ ਤਕ ਲਵਾਂ ਸੋਹਣੇਯਾ
ਮੈਂ ਬੋਤਲ ਚੋਂ ਅੱਡੇ ਜਿੰਨਾ ਚਕ ਜਵਾਨ ਸੋ
ਹੋ ਨੀਲੀ ਆਖ ਵਿਚੋਂ ਜਿਹਿਨੂ ਤਕ ਲਵਾਂ ਸੋਹਣੇਯਾ
ਮੈਂ ਬੋਤਲ ਚੋਂ ਅਧੇ ਜਿਨਾ ਚਕ ਜਵਾਨ
ਓ ਵੇਖ ਵੇਖ ਮੁੰਡੇ ਰਿਹਣ ਹੋਕੇ ਭਰਦੇ
ਮੂਲ ਨਾਲੋਂ ਵਧ ਗਾਏ ਵਯਾਜ਼ ਵਰਗੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ

ਕ਼ਾਤਿਲ ਨੇ ਨੈਣ ਤੇਰੇ ਹੋਣਗੇ ਰਾਕਾਨੇ ਨੀ
ਜੱਟ ਦੇ ਤਾ ਪੱਕੇ ਬਿੱਲੋ ਯਾਰਾਂ ਨਾ ਯਾਰਾਨੇ ਨੀ
ਕ਼ਾਤਿਲ ਨੇ ਨੈਣ ਤੇਰੇ ਹੋਣਗੇ ਰਾਕਾਨੇ ਨੀ
ਜੱਟ ਦੇ ਤਾ ਪੱਕੇ ਬਿੱਲੋ ਯਾਰਾਂ ਨਾ ਯਾਰਾਨੇ..
ਓ ਜਿਹਦੇ ਨਾਲ ਯਾਰੀ ਓ ਤੋ ਜਾਂ ਵਾਰ ਦਈਏ
ਯਾਰਾਂ ਬਿਨਾ ਕੱਟਦੇ ਨਾ ਬਿੰਦ ਬਲੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

ਮੰਡਕਾ ਨਾ ਤੁਰਾਂ ਤੋੜ ਤਕਦੇ ਨੇ ਮੋੜ ਓਏ
ਜੁੱਤੀ ਥੱਲੇ ਰਿਹੰਡਿਆ ਜੋ ਹੋਨਿਆ ਨੇ ਹੋਰ ਓਏ
ਮੰਡਕਾ ਨਾ ਤੁਰਾਂ ਤੋੜ ਤਕਦੇ ਨੇ ਮੋੜ ਓਏ
ਜੁੱਤੀ ਥੱਲੇ ਰਿਹੰਡਿਆ ਜੋ ਹੋਨਿਆ ਨੇ ਹੋਰ ਓਏ
ਮੈਂ ਜਿਹਦੇ ਨਾਲ ਲਔਣ ਓਹਟੋਂ ਜਾਂ ਵਾਰੂੰਗੀ
ਤਾੜੇਯਾ ਤੋਂ ਲੋਹ ਦੀ ਲਿਹਾਜ਼ ਵਰਗੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ

ਓ ਸ਼ੋੰਕ ਸਰਦਾਰੀ ਦਾ ਤੇ ਗੋਲਿਆ ਚਲੌਂ ਦਾ
ਪਾਲੇਯਾ ਏ ਸ਼ੌਂਕ ਏਕ ਬਕਰੇ ਬਲੌਂ ਦਾ
ਸਰਦਾਰੀ ਦਾ ਤੇ ਗੋਲਿਆ ਚਲੌਂ ਦਾ
ਪਾਲੇਯਾ ਏ ਸ਼ੌਂਕ ਏਕ ਬਕਰੇ ਬਲੌਂ ਦਾ
ਓਏ ਹੈਪੀ ਰਾਇਕੋਤੀ ਜਿਹੇ ਯਾਰ ਸੋਹਣੀਏ
ਪਲਾ ਵਚ ਭਾਨ ਦੇਂਦੇ ਹਿੰਦ ਬਲੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

Trivia about the song End Jattiye by Dilpreet Dhillon

Who composed the song “End Jattiye” by Dilpreet Dhillon?
The song “End Jattiye” by Dilpreet Dhillon was composed by DESI CREW, HAPPY RAIKOTI.

Most popular songs of Dilpreet Dhillon

Other artists of Asiatic music