Jatt Di Choice

BALKAR, SATPAL SINGH

Desi Crew! Desi Crew!

ਵੇ ਕਲ ਆਲਾ ਪਾਕੇ ਕੇਸ ਸੱਤ ਹੋ ਗਏ
ਏਕ ਤੇਰੇ ਆਲਾ ਪਾਕੇ ਖੰਡ 8 ਹੋ ਗਏ
ਵੇ ਕੁਛ ਜਾਦਾ ਹੀ romantic ਤੂ ਹੋ ਗਯਾ
ਕਿ ਦੱਸਾ ਬੋਰ ਰੌਲੇਯਾ ਤੋ ਜੱਟ ਹੋ ਗਏ
ਓ ਮਾਰੀ ਡਰਦੀ ਮੰਡੀਰ ਚਕਦੀ ਨੀ ਨੀਵਿਯਾ
ਓ ਡਰ ਗਬਰੂ ਦੇ ਡਬ ਵਿਚ ਸੰਧ ਹੋਣ ਦਾ
ਡਰ ਗਬਰੂ ਦੇ ਡਬ ਵਿਚ ਸੰਧ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਵੈਲੀ ਦੀ ਪਸੰਦ ਹੋਣ ਦਾ

ਮੈਂ ਲਾਯੀ ਵਾਂਗੂ ਚਕਲੀ ਵਰੋਲੇ ਵਰਗੀ
ਤੂ ਨਖਰੋ ਨਸ਼ੀਲੀ ਸਵਾ ਤੋਲੇ ਵਰਗੀ
Handmade ਲਗਦੀ ਵੇ ਰੁੱਸ ਵਾਲੀ ਆ
ਤੂ ਕੂੜ੍ਤੀ ਸਿਵਕੇ ਕੋਕੇ ਕੋਲੇ ਵਰਗੀ
ਮੈਂ ਲਾਯੀ ਵਾਂਗੂ ਚਕਲੀ ਵਰੋਲੇ ਵਰਗੀ
ਤੂ ਨਖਰੋ ਨਸ਼ੀਲੀ ਸਵਾ ਤੋਲੇ ਵਰਗੀ
Handmade ਲਗਦੀ ਵੇ ਰੁੱਸ ਵਾਲੀ ਆ
ਤੂ ਕੂੜ੍ਤੀ ਸਿਵਕੇ ਕੋਕੇ ਕੋਲੇ ਵਰਗੀ
ਵੇ ਅੱਜ ਕਲ ਨਖਰੋ ਦੀ ਪੂਰੀ ਚਰਚਾ
ਓ ਚਰਚਾ ਆ ਸਾਡੇ ਚ ਸਬੰਧ ਹੋਣ ਦਾ
ਚਰਚਾ ਆ ਸਾਡੇ ਚ ਸਬੰਧ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਵੈਲੀ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਵੈਲੀ ਦੀ ਪਸੰਦ ਹੋਣ ਦਾ

ਓ ਗੱਡੀ ਨਾਲੇ ਜੱਟ 4×4 ਆ
ਤੇਰੀ ਫਿਲ੍ਮੀ star ਵਾਂਗੂ ਪੂਰੀ ਟੋਹਰ ਆ
ਓ anti ਆ ਦੀ ਜੀਭ ਜਿੰਨੀ ਨੋਕ ਜੁੱਤੀ ਦੀ
ਜਵਾਨੀ ਆਲਾ ਬੋਲਦਾ ਤੇਰੇ ਚ ਜ਼ੋਰ ਆ
ਓ ਗੱਡੀ ਨਾਲੇ ਜੱਟ 4×4 ਆ
ਤੇਰੀ ਫਿਲ੍ਮੀ star ਵਾਂਗੂ ਪੂਰੀ ਟੋਹਰ ਆ
ਓ anti ਆ ਦੀ ਜੀਭ ਜਿੰਨੀ ਨੋਕ ਜੁੱਤੀ ਦੀ
ਜਵਾਨੀ ਆਲਾ ਬੋਲਦਾ ਤੇਰੇ ਚ ਜ਼ੋਰ ਆ
ਗੱਡੀ ਲਾ ਚੋ ਤੇ ਮੋਡਦਾ ਨੀ ਆਖੀ ਨਾਰ ਦੀ
ਨੀ ਆਹੀ ਤਾ ਸਵਾਦ ਯਾਰੀਆਂ ਪੂਗੌਨ ਦਾ
ਨੀ ਆਹੀ ਤਾ ਸਵਾਦ ਯਾਰੀਆਂ ਪੂਗੌਨ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਵੈਲੀ ਦੀ ਪਸੰਦ ਹੋਣ ਦਾ

ਤੇਰੇ ਕਿਹਨ ਤੇ ਸ਼ਰਾਬ ਪੀਣੀ ਬੰਦ ਕਰੀ ਆ
ਕੁੜੀ ਸਾਰਿਆਂ ਤੋ ਸੋਹਣੀ ਤੂ ਪਸੰਦ ਕਰੀ ਆ
ਮੈਂ ਰੌਲੇ ਰੱਪੇਯਾ ਚੋ ਰਾਜ਼ਿਨਾਮਾ ਕਰੇਯਾ
ਮੈਂ ਮਸਾ ਮਸਾ mom ਰਜ਼ਾਮੰਦ ਕਰੀ ਆ
ਤੇਰੇ ਕਿਹਨ ਤੇ ਸ਼ਰਾਬ ਪੀਣੀ ਬੰਦ ਕਰੀ ਆ
ਕੁੜੀ ਸਾਰਿਆਂ ਤੋ ਸੋਹਣੀ ਤੂ ਪਸੰਦ ਕਰੀ ਆ
ਮੈਂ ਰੌਲੇ ਰੱਪੇਯਾ ਚੋ ਰਾਜ਼ਿਨਾਮਾ ਕਰੇਯਾ
ਮੈਂ ਮਸਾ ਮਸਾ mom ਰਜ਼ਾਮੰਦ ਕਰੀ ਆ
ਬਲਕਾਰ ਬਲਕਾਰ ਬੋਲਦੀ ਆ ਬੁੱਲੀਆ
ਵੇ ਨਾਮ ਲੈਂਡਿਯਾ ਨੀ ਬੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਜੱਟ ਦੀ ਪਸੰਦ ਹੋਣ ਦਾ
ਨੀ ਆ ਫ਼ਾਇਦਾ ਵੈਲੀ ਦੀ ਪਸੰਦ ਹੋਣ ਦਾ

Trivia about the song Jatt Di Choice by Dilpreet Dhillon

Who composed the song “Jatt Di Choice” by Dilpreet Dhillon?
The song “Jatt Di Choice” by Dilpreet Dhillon was composed by BALKAR, SATPAL SINGH.

Most popular songs of Dilpreet Dhillon

Other artists of Asiatic music