Taur Jattan Di

Narinder Batth

Desi Crew, Desi Crew
Desi Crew, Desi Crew

Update ਜੱਟ ਬੋਲੀ ਨਵੇ ਪਹੋਚ੍ਦੀ
ਹੱਟ ਪਰਾਂ ਕਿਹਨ ਲੱਗੇ ਕੀਤੇ ਸੋਚਦੀ
ਹੋ ਢਿੱਲੋਂ ਦਾ ਮੁੰਡਾ ਸ਼ੌਂਕੀ ਗਾਨੇ ਗੌਣ ਦਾ
ਮੁਫਲੇੜ ਭੀਡ ਚੋਂ ਫਿਰੇੰਗੀ ਬੋਚ੍ਦੀ

ਝਿੱਂਜੇਰ ਆਂ ਦਾ ਮੁੰਡਾ ਸ਼ੌਂਕੀ ਗਾਨੇ ਗੌਣ ਦਾ
ਮੁਫਲੇੜ ਭੀਡ ਚੋਂ ਫਿਰੇੰਗੀ ਬੋਚ੍ਦੀ
ਜਿਥੇ ਕੋਯੀ ਹੋਵੇ ਬਦਮਸ਼ੀ ਘੋਟਦਾ
ਹੋ ਗੱਬਰੂ ਦਾ ਸੀਨਾ ਓਥੇ ਤਾਂਡਾ ਈ ਆ

ਹੋ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ
ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ
ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ
ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ
ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ

ਹੋ ਹਾਰ੍ਨ ਤੇ ਚੱਕ ਦਿਆ ਕੰਨ ਜਿਹਦਿਆ
ਪਿਹਲੇ ਗੇਹਦੇ ਜਾਂਦਿਆ ਨੇ ਮੰਨ ਜਿਹਦਿਆ
ਹੋ ਓਹੁੱੰਣਾ ਦੀ ਨਾ range ਵਿਚ ਔਂਦਾ ਗੱਬਰੂ
ਸਾਰੇਆ ਨੂ ਕਿਹੰਡਿਆ ਨੇ done ਜਿਹਦਿਆ
ਹੋ ਸਾਡਾ ਗੁੱਸਾ ਸੂਰਜ ਤੋਂ ਲੈਂਦਾ ਗਰਮੀ
ਰੂਪ ਤੇਰਾ ਵੀ ਰਾਕਾਨੇ ਪੀਸ ਚੰਨ ਦਾ ਈ ਆ
ਹੋ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ
ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ
ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ
ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ
ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ

ਨੱਚਦੇ ਆ ਪੈਰ ਸਾਡੇ ਗੱਡੀਆਂ ਦੀ ਰੇਸ ਤੇ
ਚ੍ਹੀਦ ਦਾ ਹੀ ਹੁੰਦਾ ਤਾਂਤਾ ਚਾਧਦੀ ਬ੍ਰੇਸ ਤੇ
ਮੁਚਹ ਤੋਂ ਮਡਾੰਗਾ ਪੈਂਦਾ ਕੋਬਰੇ ਦੇ ਪੂੰਛਹ ਦਾ
ਚਢੇਯਾ ਨਿਖਾਰ ਮੰਸੂਰੀ ਜਿੰਨਾ ਫੇਸ ਤੇ
ਹੋ ਬੱਤ’ਆਂ ਵਾਲਾ ਬੱਤ ਚੇਕ ਕਰੇ ਅਸਲਾ
ਤੂ ਜਿਹਦਾ ਸੁਨੇਯਾ ਖਦਕ ਸੱਦੀ ਗੁਣ ਦਾ ਈ ਆ
ਹੋ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ
ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ
ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ
ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ
ਕੁੜੀਆਂ ਦਾ ਝਾਕਾ ਤਾਂ ਬੰਨਦਾ ਈ ਆ

ਖੁਲਦਾ ਰਿਮੋਟ ਨਾਲ ਗੇਟ ਜੱਟੀਏ
ਪ੍ਯਾਰ ਚ ਬਾਦਲ ਦਈਏ hate ਜੱਟੀਏ
ਮਿਤਰਾਂ ਤੇ ਅੱਖ ਤੇਰੀ ਕਚੀ ਸਹੇਲੀ ਦੀ
ਦੇਖੀ ਕੀਤੇ ਹੋ ਨਾ ਜਾਯੀ ਲੇਟ ਜੱਟੀਏ
ਹੋ ਜਾਂ ਜਾਂ ਫਿਰਦੀ ਬੁਲੌਂਦੀ ਅੱਡਿਆ
ਲਾ ਤੇਰਾ ਵੀ ਰਾਕਾਨੇ ਛੰਨ ਛੰਨ ਦਾ ਈ ਆ
ਹੋ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ
ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ
ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ
ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ
ਕੁੜੀਆਂ ਦਾ ਝਾਕਾ ਤਾਂ ਬੰਨਦਾ ਈ ਆ

Trivia about the song Taur Jattan Di by Dilpreet Dhillon

Who composed the song “Taur Jattan Di” by Dilpreet Dhillon?
The song “Taur Jattan Di” by Dilpreet Dhillon was composed by Narinder Batth.

Most popular songs of Dilpreet Dhillon

Other artists of Asiatic music