You Got Me High

Diljan

ਚੜ੍ਹੀ ਤੇਰੀ ਚੜ੍ਹੀ ਤੇਰੀ
ਲੌਰ ਕੁੜੀਏ

Ankle ਪੈਰੀ ਪਾਈ
ਖਣ ਖਣ ਕਰਦੀ ਜੇੜੀ ਆ
Daily ਮਾਰੇ Girl Gang ਨਾਲ
Vancover ਵਿਚ ਗੇੜੀਆਂ
ਬਿੱਲੋ ਅੱਖ ਨਸ਼ੀਲੀ ਤੇਰੀ ਆ
ਅੱਖ ਨਸ਼ੀਲੀ ਤੇਰੀ ਆ
ਤੈਨੂੰ ਵੇਖ ਪੈਲਾ ਪਾਉਂਦੇ ਮੋਰ ਕੁੜੀਏ
ਚੜ੍ਹੀ ਤੇਰੀ ਚੜ੍ਹੀ ਤੇਰੀ
ਲੌਰ ਕੁੜੀਏ
ਚਲਦਾ ਨਾ ਚੱਲ ਦਾ ਨਾ
ਜ਼ੋਰ ਕੁੜੀਏ
ਚੜ੍ਹੀ ਤੇਰੀ ਚੜ੍ਹੀ ਤੇਰੀ
ਲੌਰ ਕੁੜੀਏ
ਚਲਦਾ ਨਾ ਚੱਲ ਦਾ ਨਾ
ਜ਼ੋਰ ਕੁੜੀਏ

Caroline Huraira ਤੇਰਾ
ਮਹਿਕਾਂ ਛੱਡ ਦਾ ਗੁਡੀਆਂ ਨੀਂ
ਹਾਂ ਤਾ ਕਰ ਤੈਨੂੰ Gold Souk
ਲੈ ਦੁ Golden ਚੂੜੀਆਂ ਨੀਂ
ਰੀਜਾ ਕਰਦੂੰ ਪੂਰੀਆਂ ਨੀਂ
ਸਭ ਰੀਜਾ ਕਰਦੂੰ ਪੂਰੀਆਂ ਨੀਂ
ਦਿਲ ਜਾਨ ਨੂੰ ਨਾ ਕਰ Ignore ਕੁੜੀਏ
ਚੜ੍ਹੀ ਤੇਰੀ ਚੜ੍ਹੀ ਤੇਰੀ
ਲੌਰ ਕੁੜੀਏ
ਚਲਦਾ ਨਾ ਚੱਲ ਦਾ ਨਾ
ਜ਼ੋਰ ਕੁੜੀਏ
ਚੜ੍ਹੀ ਤੇਰੀ ਚੜ੍ਹੀ ਤੇਰੀ
ਲੌਰ ਕੁੜੀਏ
ਚਲਦਾ ਨਾ ਚੱਲ ਦਾ ਨਾ
ਜ਼ੋਰ ਕੁੜੀਏ

ਝੂਟੇ ਖਾਂਦਾ ਮੋਢੇ ਟੰਗਿਆ
Bag ਤੇਰਾ Celine ਕੁੜੇ
Every Weekend Party
ਤਾਂ ਵੀ Diet ਨੂੰ ਰੱਖਦੀ
Clean ਕੁੜੇ
ਲੱਕ Kaili ਵਾਂਗੂ Leen ਕੁੜੇ
Kaili ਵਾਂਗੂ Leen ਕੁੜੇ
ਤੈਨੂੰ ਰੱਬ ਨੇ ਏ ਕਿੱਤਾ ਐ
ਡੇਕੋਰ ਕੁੜੀਏ
ਚੜ੍ਹੀ ਤੇਰੀ ਚੜ੍ਹੀ ਤੇਰੀ
ਲੌਰ ਕੁੜੀਏ
ਚਲਦਾ ਨਾ ਚੱਲ ਦਾ ਨਾ
ਜ਼ੋਰ ਕੁੜੀਏ
ਚੜ੍ਹੀ ਤੇਰੀ ਚੜ੍ਹੀ ਤੇਰੀ
ਲੌਰ ਕੁੜੀਏ
ਚਲਦਾ ਨਾ ਚੱਲ ਦਾ ਨਾ
ਜ਼ੋਰ ਕੁੜੀਏ

Trivia about the song You Got Me High by Enzo

Who composed the song “You Got Me High” by Enzo?
The song “You Got Me High” by Enzo was composed by Diljan.

Most popular songs of Enzo

Other artists of Dance music