Sapni

Ezu

ਗਿੱਡੇ ਵਿਚ ਨਚਦੀ ਪੁਚਾਲ ਬਣਕੇ
ਸਪਨੀ ਦੀ ਤੌਰ ਸੱਜੀ ਬਣ ਥਨ ਕੇ
ਲਗਦੀ ਪ੍ਯਾਰੀ ਨਾਲ ਹੈ ਪੋਲੀ ਭਾਲੀ
ਸਾਨੂ ਸੂਲੀ ਟੰਗਦੀ ਸਾਡੀ ਮਤ ਕਾਹਤੋਂ ਮਾਰੀ
ਗਿੱਡੇ ਵਿਚ ਨਚਦੀ ਪੁਚਾਲ ਬਣਕੇ
ਸਪਨੀ ਦੀ ਤੌਰ ਸੱਜੀ ਬਣ ਥਨ ਕੇ
ਲਗਦੀ ਪ੍ਯਾਰੀ ਨਾਲ ਹੈ ਪੋਲੀ ਭਾਲੀ
ਸਾਨੂ ਸੂਲੀ ਟੰਗਦੀ ਸਾਡੀ ਮਤ ਕਾਹਤੋਂ ਮਾਰੀ

ਓ ਵਾਰ ਤੇਰੀ ਝਾਂਜਰ ਤੇ
ਦੂਰੋਂ ਲਿਸ਼ਕਾ ਮਾਰੇ
ਓ ਝਾਂਜਰ ਤੇਰੀ ਨੀ
ਟੰਗਦੇ ਯਾਰ ਇਕ ਵਾਰੇ
ਓ ਝਾਂਜਰ ਤੇਰੀ ਨੀ
ਦੂਰੋਂ ਲਿਸ਼ਕਾ ਮਾਰੇ
ਓ ਝਾਂਜਰ ਤੇਰੀ ਨੀ
ਟੰਗਦੇ ਯਾਰ ਇਕ ਵਾਰੇ
ਓ ਝਾਂਜਰ ਤੇਰੀ ਨੀ

Yeah she say she on my team
Make her sip up on that lean
Milly rocking on the scene
For that pussy I'm a fiend

ਦੂਰੋਂ ਲਿਸ਼ਕਾ ਮਾਰੇ
ਓ ਝਾਂਜਰ ਤੇਰੀ ਨੀ
ਟੰਗਦੇ ਯਾਰ ਇਕ ਵਾਰੇ
ਓ ਝਾਂਜਰ ਤੇਰੀ ਨੀ

ਓ ਪਬ ਤਰ ਤਰ ਵੇਹੜਾ ਸਾਰਾ ਤੂ ਪੱਤੇਯਾ
ਕੱਲਾ ਕੱਲਾ ਮਾਪੇਆ ਮੁੰਡਾ ਪੱਤੇਯਾ
ਸੰਗਦੀ ਨਾ ਪੋਰਾ ਨਖੜਾ ਦਿਖੌਂਦੀ ਬਲਾ
ਇੰਨਾ ਮਾਰਾ ਨਿਓ ਮੁੰਡਾ ਤੇਰੇ ਲਯੀ ਦਿਲ ਵਾਲਾ
ਮੁੰਡਾ ਪੱਤੇਯਾ, ਯੂ know ਮੈਂ ਤੇਰੇ ਲਯੀ ਤਿਆਰ

Pistol whipping, every man talking about their ਹਥਿਆਰ
But they ain't got no ਹਥਿਆਰ , bitch it's all just a facade
We spent four racks sipping Dom Perignon in The Shard

ਗਿੱਡੇ ਵਿਚ ਨਚਦੀ ਪੁਚਾਲ ਬਣਕੇ
ਸਪਨੀ ਦੀ ਤੌਰ ਸੱਜੀ ਬਣ ਥਨ ਕੇ
ਲਗਦੀ ਪ੍ਯਾਰੀ ਨਾਲ ਹੈ ਪੋਲੀ ਭਾਲੀ
ਸਾਨੂ ਸੂਲੀ ਟੰਗਦੀ ਸਾਡੀ ਮਤ ਕਾਹਤੋਂ ਮਾਰੀ
ਗਿੱਡੇ ਵਿਚ ਨਚਦੀ ਪੁਚਾਲ ਬਣਕੇ
ਸਪਨੀ ਦੀ ਤੌਰ ਸੱਜੀ ਬਣ ਥਨ ਕੇ
ਲਗਦੀ ਪ੍ਯਾਰੀ ਨਾਲ ਹੈ ਪੋਲੀ ਭਾਲੀ
ਸਾਨੂ ਸੂਲੀ ਟੰਗਦੀ ਸਾਡੀ ਮਤ ਕਾਹਤੋਂ ਮਾਰੀ

ਓ ਵਾਰ ਤੇਰੀ ਝਾਂਜਰ ਤੇ
ਦੂਰੋਂ ਲਿਸ਼ਕਾ ਮਾਰੇ
ਓ ਝਾਂਜਰ ਤੇਰੀ ਨੀ
ਟੰਗਦੇ ਯਾਰ ਇਕ ਵਾਰੇ
ਓ ਝਾਂਜਰ ਤੇਰੀ ਨੀ
ਦੂਰੋਂ ਲਿਸ਼ਕਾ ਮਾਰੇ
ਓ ਝਾਂਜਰ ਤੇਰੀ ਨੀ
ਟੰਗਦੇ ਯਾਰ ਇਕ ਵਾਰੇ
ਓ ਝਾਂਜਰ ਤੇਰੀ ਨੀ

Yeah she say she on my team
Make her sip up on that lean
Milly rocking on the scene
For that pussy I'm a fiend

ਦੂਰੋਂ ਲਿਸ਼ਕਾ ਮਾਰੇ
ਓ ਝਾਂਜਰ ਤੇਰੀ ਨੀ
ਟੰਗਦੇ ਯਾਰ ਇਕ ਵਾਰੇ
ਓ ਝਾਂਜਰ ਤੇਰੀ ਨੀ

Yeah, she the kinda chica that's gon' email me
Want some free selfies with some free LV
Slip it to my co-d with my three O.G.'s
Got some B.O.B's, that's like three OT's
I know you like it when I slide right down
Why you acting shy? Why you shy right now?
So hold your tongue and baby pipe, pipe down
You a real one the way you act alive right now

ਗਿੱਡੇ ਵਿਚ ਨਚਦੀ ਪੁਚਾਲ ਬਣਕੇ
ਸਪਨੀ ਦੀ ਤੌਰ ਸੱਜੀ ਬਣ ਥਨ ਕੇ
ਲਗਦੀ ਪ੍ਯਾਰੀ ਨਾਲ ਹੈ ਪੋਲੀ ਭਾਲੀ
ਸਾਨੂ ਸੂਲੀ ਟੰਗਦੀ ਸਾਡੀ ਮਤ ਕਾਹਤੋਂ ਮਾਰੀ
ਗਿੱਡੇ ਵਿਚ ਨਚਦੀ ਪੁਚਾਲ ਬਣਕੇ
ਸਪਨੀ ਦੀ ਤੌਰ ਸੱਜੀ ਬਣ ਥਨ ਕੇ
ਲਗਦੀ ਪ੍ਯਾਰੀ ਨਾਲ ਹੈ ਪੋਲੀ ਭਾਲੀ
ਸਾਨੂ ਸੂਲੀ ਟੰਗਦੀ ਸਾਡੀ ਮਤ ਕਾਹਤੋਂ ਮਾਰੀ

ਓ ਵਾਰ ਤੇਰੀ ਝਾਂਜਰ ਤੇ
ਦੂਰੋਂ ਲਿਸ਼ਕਾ ਮਾਰੇ
ਓ ਝਾਂਜਰ ਤੇਰੀ ਨੀ
ਟੰਗਦੇ ਯਾਰ ਇਕ ਵਾਰੇ
ਓ ਝਾਂਜਰ ਤੇਰੀ ਨੀ
ਦੂਰੋਂ ਲਿਸ਼ਕਾ ਮਾਰੇ
ਓ ਝਾਂਜਰ ਤੇਰੀ ਨੀ
ਟੰਗਦੇ ਯਾਰ ਇਕ ਵਾਰੇ
ਓ ਝਾਂਜਰ ਤੇਰੀ ਨੀ

Most popular songs of Ezu

Other artists of Asian pop