Raati Saanu

Dr.Surendra Verma, Gajendra Verma

ਹੋ ਸਜਣਾ ਤੂ ਕੀ ਜਾਣੈ ਪੀੜ ਪਰਾਈ
ਸਾਜਨਾ ਤੂ ਕੀ ਜਾਣੈ ਪੀੜ ਪਰਾਈ
ਰਾਤੀ ਸਾਣੁ ਨੀਦ ਨ ਆਈ
ਹੋ ਰਾਤਿ ਸਾਨੁ ਨੀਦ ਨ ਆਇ
ਹੋ ਸਜਣਾ ਤੂ ਕੀ ਜਾਣੇ ਪੀੜ ਪਰਾਈ
ਸਾਜਨਾ ਤੂ ਕੀ ਜਾਣੈ ਪੀੜ ਪਰਾਈ
ਰਾਤੀ ਸਾਣੁ ਨੀਦ ਨ ਆਈ
ਹੋ ਰਾਤਿ ਸਾਨੁ ਨੀਦ ਨ ਆਇ
ਹੋ ਰਾਤਿ ਸਾਨੁ ਨੀਦ ਨ ਆਇ

ਵੇ ਮੰਨਿਆਂ ਗੁੱਸਾ ਏ ਬੜਾ ਤੇਰਾ ਕੇਹਰ ਦਾ
ਹੋ ਭਾਵੇਂ ਹੋਵੇਂਗਾ ਤੂੰ ਸਾਬ ਵਡੇ ਸ਼ਹਿਰ ਦਾ
ਹੋ ਮੇਰੇ ਆਲੇ 'ਚ ਆਕੇ
ਕਿਓਂ ਨੀ ਥੇਹਰ ਦਾ
ਆਸਣ ਦਿਲ ਵਾਲੀ ਜੋਤ ਜਗਾਈ
ਹੋ ਰਾਤਿ ਸਾਨੁ ਨੀਦ ਨ ਆਇ
ਹੋ ਰਾਤਿ ਸਾਨੁ ਨੀਦ ਨ ਆਇ

ਹੋ ਕੇ ਸਦਾ ਨਲ ਹੰਸਕੇ ਵੀ ਬੋਲ ਵੇ
ਕਾਡੇ ਦਿਲ ਵਾਲੇ ਬੂਹੇ ਤੂ ਵੀ ਖੋਲ ਵੇ
ਹੇ ਸਾਣੁ ਪੈਸੇ ਵਾਲੀ ਤਕੜੀ ਨਾ ਤੋਲ ਵੇ
ਆਸਣ ਜਿੰਦ ਤੇਰੇ ਉੱਤੋਂ ਹੈ ਲੁਟਾਏ
ਹੋ ਰਾਤਿ ਸਾਨੁ ਨੀਦ ਨ ਆਇ
ਹੋ ਰਾਤਿ ਸਾਨੁ ਨੀਦ ਨ ਆਇ
ਹੋ ਰਾਤਿ ਸਾਨੁ ਨੀਦ ਨ ਆਇ

Trivia about the song Raati Saanu by Gajendra Verma

Who composed the song “Raati Saanu” by Gajendra Verma?
The song “Raati Saanu” by Gajendra Verma was composed by Dr.Surendra Verma, Gajendra Verma.

Most popular songs of Gajendra Verma

Other artists of Film score