Fuel

Rupinder Singh Grewal, Rav Hanjra

ਉਹ ਹੁਣ ਟਾਲੇਆਂ ਨਾ ਸੌਖੇ ਬਿੱਲੋ ਯਾਰ ਟੱਲਦੇ
ਸਾਡੇ ਵੂਫਰਾਂ ਚ ਰਹਿੰਦੇ ਆ repeat ਚੱਲਦੇ
ਉਹ ਹੁਣ ਟਾਲੇਆਂ ਨਾ ਸੌਖੇ ਬਿੱਲੋ ਯਾਰ ਟੱਲਦੇ
ਸਾਡੇ ਵੂਫਰਾਂ ਚ ਰਹਿੰਦੇ ਆ repeat ਚੱਲਦੇ
ਉਹ ਕਦੇ ਯਮਲਾ ਤੇ ਕਦੇ ਸਰਦੂਲ
ਨੀ ਤੇਰੇ ਪਿੱਛੇ ਗੱਡੀਦਿਆਂ ਤੇ ਗੱਡੀਆਂ ਤੇ
ਉਹ ਜੱਟ ਫਿਰਦੇ ਆ ਫੂਕਦੇ fuel ਨੀ
ਤੇਰੇ ਪਿੱਛੇ ਗੱਡੀਆਂ ਤੇ ਗੱਡੀਆਂ ਤੇ
ਉਹ ਜੱਟ ਫਿਰਦੇ ਆ ਫੂਕਦੇ fuel ਨੀ
ਤੇਰੇ ਪਿੱਛੇ ਗੱਡੀਆਂ ਤੇ ਗੱਡੀਆਂ ਤੇ

ਹੋ ਉਂਝ ਤੇਰੇ ਪਿੱਛੇ ਲੰਮੀ ਬਾਲੀ line ਕੁੜੀਏ
ਨੀ ਪਰ ਸ਼ਾਡੀ ਨਾਇਯੋ ਮਿੱਤਰਾਂ ਨੇ ਹੋਪ ਨੀ
ਹੋ ਦੱਸ ਸ਼ੇਰਾਂ ਦੇ ਵੀ ਮੂੰਹ ਕਿੰਨਾ ਧੋਤੇ ਬੱਲੀਏ
ਨੀ ਤੂੰ ਲਾਉਂਦੀ ਫਿਰੇ ਮਹਿੰਗੇ ਮਹਿੰਗੇ ਸੋਪ ਨੀ
ਹੋ ਉਂਝ ਤੇਰੇ ਪਿੱਛੇ ਲੰਮੀ ਬਾਲੀ line ਕੁੜੀਏ
ਨੀ ਪਰ ਸ਼ਾਡੀ ਨਾਇਯੋ ਮਿੱਤਰਾਂ ਨੇ ਹੋਪ ਨੀ
ਹੋ ਦੱਸ ਸ਼ੇਰਾਂ ਦੇ ਵੀ ਮੂੰਹ ਕਿੰਨਾ ਧੋਤੇ ਬੱਲੀਏ
ਨੀ ਤੂੰ ਲਾਉਂਦੀ ਫਿਰੇ ਮਹਿੰਗੇ ਮਹਿੰਗੇ ਸੋਪ ਨੀ
ਯਾਰ ਮੁੱਢ ਤੋਂ ਹੀ ਗਰਮ ਸੁਭਾ ਦਾ ਸੁਣੀਦਾ
ਯਾਰ ਮੁੱਢ ਤੋਂ ਹੀ ਗਰਮ ਸੁਭਾ ਦਾ ਸੁਣੀਦਾ
ਹੋ ਐਂਵੇ ਗੱਲੀ ਬਾਤੀ ਬਣ ਦੇ ਨਾ cool ਨੀ
ਨੀ ਤੇਰੇ ਪਿੱਛੇ ਗੱਡੀਦਿਆਂ ਤੇ , ਗੱਡੀਆਂ ਤੇ
ਉਹ ਜੱਟ ਫਿਰਦੇ ਆ ਫੂਕਦੇ fuel ਨੀ
ਤੇਰੇ ਪਿੱਛੇ ਗੱਡੀਆਂ ਤੇ , ਗੱਡੀਆਂ ਤੇ
ਉਹ ਜੱਟ ਫਿਰਦੇ ਆ ਫੂਕਦੇ fuel ਨੀ
ਤੇਰੇ ਪਿੱਛੇ ਗੱਡੀਆਂ ਤੇ , ਗੱਡੀਆਂ ਤੇ
ਗੱਡੀਆਂ ਤੇ , ਗੱਡੀਆਂ ਤੇ

ਹੋ ਤੈਨੂੰ ਮਿੱਤਰਾਂ ਨੇ ਹੁਣ ਬਿੱਲੋ ਪਾਉਣ ਦੇ ਲਈ
ਨੀ ਸਾਰੇ ਬੱਲੀਏ plan ਹੁਣ ਸਿੱਖ ਲਾਏ
ਤੈਨੂੰ ਸੜਕ ਤੇ ਤੁਰਦੀ ਨੂੰ ਦੇਖ ਬਾਲੀਏ
ਨੀ ਕਿਵੇਂ engine ਤੋਂ ਧੁਆਂ ਹੁਣ ਨਿਕਲੇ
ਹੋ ਤੈਨੂੰ ਮਿੱਤਰਾਂ ਨੇ ਹੁਣ ਬਿੱਲੋ ਪਾਉਣ ਦੇ ਲਈ
ਨੀ ਸਾਰੇ ਬੱਲੀਏ plan ਹੁਣ ਸਿੱਖ ਲਾਏ
ਤੈਨੂੰ ਸੜਕ ਤੇ ਤੁਰਦੀ ਨੂੰ ਦੇਖ ਬਾਲੀਏ
ਨੀ ਕਿਵੇਂ engine ਤੋਂ ਧੁਆਂ ਹੁਣ ਨਿਕਲੇ
ਹੋ ਯਾਰ ਤੇਰੇ ਪਿੱਛੇ ਲਾਉਂਦਾ ਫਿਰੇ ਨਿਤ ਗੇੜੀਆਂ
ਹੋ ਯਾਰ ਤੇਰੇ ਪਿੱਛੇ ਲਾਉਂਦਾ ਫਿਰੇ ਨਿਤ ਗੇੜੀਆਂ
ਹਾਏ ਕੀਤੇ ਲੰਘ ਜੀ ਬਣਾਕੇ ਨਾ ਤੂੰ ਫੂਲ ਨੀ
ਨੀ ਤੇਰੇ ਪਿੱਛੇ ਗੱਡੀਦਿਆਂ ਤੇ , ਗੱਡੀਆਂ ਤੇ
ਉਹ ਜੱਟ ਫਿਰਦੇ ਆ ਫੂਕਦੇ fuel ਨੀ
ਤੇਰੇ ਪਿੱਛੇ ਗੱਡੀਆਂ ਤੇ
ਉਹ ਜੱਟ ਫਿਰਦੇ ਆ ਫੂਕਦੇ fuel ਨੀ
ਨੀ ਤੇਰੇ ਪਿੱਛੇ ਗੱਡੀਦਿਆਂ ਤੇ , ਗੱਡੀਆਂ ਤੇ

Trivia about the song Fuel by Gippy Grewal

When was the song “Fuel” released by Gippy Grewal?
The song Fuel was released in 2018, on the album “Mar Gaye Oye Loko”.
Who composed the song “Fuel” by Gippy Grewal?
The song “Fuel” by Gippy Grewal was composed by Rupinder Singh Grewal, Rav Hanjra.

Most popular songs of Gippy Grewal

Other artists of Film score