Wanga

Jagdeep Sangala

ਹੋ ਵੰਗਾਂ ਜੋ ਟੂਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ
ਵੰਗਾਂ ਜੋ ਟੂਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ
ਤੇਰੀ ਫੜੀ ਹੋਣੀ ਵੀਨੀ ਓਹਨੇ ਘੁੱਟਕੇ
ਤਾਹੀਂ ਡਿਗ ਗਈ ਧੜਕ ਵੰਗ ਟੁੱਟਕੇ
ਤੇਰੀ ਫੜੀ ਹੋਣੀ ਵੀਨੀ ਓਹਨੇ ਘੁੱਟਕੇ
ਤਾਹੀਂ ਡਿਗ ਗਈ ਧੜਕ ਵੰਗ ਟੁੱਟਕੇ
ਕੋਈ ਲੈ ਗਿਆ ਦੁਪਹਿਰੇ ਸੁਣ ਲੁੱਟਕੇ
ਪੱਕੀ ਆ report ਗੱਲ ਸ਼ੱਕ ਦੀ ਨਾ
ਹੋ ਵੰਗਾਂ ਜੋ ਟੂਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ
ਵੰਗਾਂ ਜੋ ਟੂਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ

ਤੇਰੇ ਝੁਮਕੇ ਕੰਨਾਂ ਚੋਂ ਕਾਹਦੇ ਗਿਰੇ ਗੋਰੀਏ
ਨੀ ਮੇਰੀ ਨਜ਼ਰਾਂ ਚੋਂ ਤੂੰ ਗਿਰ ਗਈ
ਬੋਰ ਝਾਂਜਰ ਤੇਰੀ ਦੇ ਗਿਰੇ ਗੈਰਾਂ ਵੇਹੜੇ ਜਾਕੇ
ਕੁੜੇ ਐਥੇ ਸਾਡੀ ਜਿੰਦ ਕਿਰ ਗਈ
ਤੇਰੇ ਝੁਮਕੇ ਕੰਨਾਂ ਚੋਂ ਕਾਹਦੇ ਗਿਰੇ ਗੋਰੀਏ
ਨੀ ਮੇਰੀ ਨਜ਼ਰਾਂ ਚੋਂ ਤੂੰ ਗਿਰ ਗਈ
ਬੋਰ ਝਾਂਜਰ ਤੇਰੀ ਦੇ ਗਿਰੇ ਗੈਰਾਂ ਵੇਹੜੇ ਜਾਕੇ
ਕੁੜੇ ਐਥੇ ਸਾਡੀ ਜਿੰਦ ਕਿਰ ਗਈ
ਹੁਣ ਲੰਘਦੀ ਪਾਕੇ ਨੀਂਵੀਆਂ ਨੀ
ਨਾ ਪਲਕਾਂ ਚੱਕਦੀ ਅੱਖ ਦੀਆਂ
ਹੋ ਵੰਗਾਂ ਜੋ ਟੂਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ
ਵੰਗਾਂ ਜੋ ਟੂਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ
ਤੂੰ ਜਿਹੜੇ ਰਾਜ ਬਣਾਕੇ ਰੱਖੇ ਸੀ
ਨੀ ਅੱਜ ਪਰਦੇ ਉੱਠ ਗਏ ਓਹਨਾ ਤੋਂ
ਤੇਰੇ ਤੇ ਨੀਲੇਆਂ ਨੈਣਾ ਤੋਂ
ਨੀ ਮੈਨੂੰ ਨਫਰਤ ਹੋ ਗਈ ਦੋਨਾ ਤੋਂ
ਵੰਗਾਂ ਜੋ ਟੂਟੀਆਂ ਕੱਚ ਦੀਆਂ
ਨਫਰਤ ਹੋ ਗਈ ਦੋਨਾ ਤੋਂ
Jagdeep ਸੰਗਾਲੇ ਆਲੇ ਦੀ ਨੀ
ਹੁਣ ਨਜ਼ਰ ਤੂੰ ਨਾ ਕੱਖ ਦੀ ਆਂ
ਹੋ ਵੰਗਾਂ ਜੋ ਟੁੱਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ
ਵੰਗਾਂ ਜੋ ਟੁੱਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ

ਸਾਡਾ ਦਿਲ ਨੀ ਤਿੜਕੇਯਾ ਹਾਨ ਦੀਏ
ਨੀ ਤੇਰੇ ਵਾਅਦਿਆਂ ਤੋਂ ਤੂੰ ਤਿੜਕੀ
ਜੇ ਤੂੰ ਲੱਬ ਲਏ ਨੇ ਬੱਲੀਏ ਮਨਾਰ ਮਹਿਲਾਂ ਵਾਲੇ
ਦਿਲੋਂ ਰਾਜਿਆਂ ਤੋਂ ਤੂੰ ਤਿੜਕੀ
ਸਾਡਾ ਦਿਲ ਨੀ ਤਿੜਕੇਯਾ ਹਾਨ ਦੀਏ
ਨੀ ਤੇਰੇ ਵਾਅਦਿਆਂ ਤੋਂ ਤੂੰ ਤਿੜਕੀ
ਜੇ ਤੂੰ ਲੱਬ ਲਏ ਨੇ ਬੱਲੀਏ ਮਨਾਰ ਮਹਿਲਾਂ ਵਾਲੇ
ਦਿਲੋਂ ਰਾਜਿਆਂ ਤੋਂ ਤੂੰ ਤਿੜਕੀ
ਅਸੀਂ ਕਿਓਂ ਤੇਰਾ ਪੱਖ ਰੱਖੀਏ ਨੀ
ਜਦ ਤੂੰ ਸਾਡਾ ਪੱਖ ਰੱਖਦੀ ਨਾ
ਹੋ ਵੰਗਾਂ ਜੋ ਟੂਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ
ਵੰਗਾਂ ਜੋ ਟੂਟੀਆਂ ਕੱਚ ਦੀਆਂ
ਕੱਚ ਦੀਆਂ ਸੱਚ ਦੱਸਦੀਆਂ

Trivia about the song Wanga by Gulab Sidhu

Who composed the song “Wanga” by Gulab Sidhu?
The song “Wanga” by Gulab Sidhu was composed by Jagdeep Sangala.

Most popular songs of Gulab Sidhu

Other artists of Asiatic music