Gabru

Harman Binner

Guri Sidhu music

ਹੋ ਕਣਕ ਬਨੇ ਜਿਹੇ ਰੰਗ ਦਾ ਮੁੰਡਾ
ਦਿਲ ਤੋ ਪੂਰਾ ਕੋਰਾ ਨੀ
ਨੇਫੇ ਨਾਲ ਜੋ ਬੰਨਿਆ ਜੱਟ ਦੇ
14 ਲਖ ਦਾ ਘੋੜਾ ਨੀ
ਗਡੀ ਰਖੀ ਕਾਲੀ ਬਲਿਏ
Wheel cromea ਆਲੀ ਬਲਿਏ
ਨੁਕ੍ਰੇ ਟੀਨੇ ਹਾਲ ਦੀਏ
ਇਕ steferd shar ਦਾ ਜੋੜਾ ਨੀ

ਏਏ ਹੀ ਆ ਫਿਰ

ਮੁੰਡਾ ਵੇਖਣ ਅਲੀ ਚੀਜ਼ ਕੁੜੇ
Diamond ਦਾ ਈ piece ਕੁੜੇ
ਫੌਜੀ ਜਿਹਾ atyre ਜੱਟ ਦਾ
ਗਲਾਂ ਕਰੇ sweet ਕੁੜੇ
ਨੀ ਗਬਰੂ ਓ Born tu Fly ਬਲਿਏ
ਨੀ ਗਬਰੂ ਨੇ repo ਰਖੀ high ਬਲਿਏ
ਨੀ ਗਬਰੂ ਨੀ Natureo Spy ਬਲਿਏ
ਨੀ ਗਬਰੂ ਨੀ ਗਬਰੂ ਨੀ ਗਬਰੂ

ਹੋ Shailby ਵਰਗੇ ਮੁੰਡੇ ਉੱਤੇ
ਨਾਰਾ ਲੌਂਦਿਆ bet ਕੁੜੇ
Mind ਦੇ ਵਿਚ determination
Aim Goal ਏ set ਕੁੜੇ
ਕਦੇ Itlay ਤੇ ਕਦੇ Russ ਕੁੜੇ
Lifestyle ਏ loose ਕੁੜੇ
ਯਾਰ ਵੈਰ ਤੇ car ਨੂ
ਮਰਜ਼ੀ ਨਾ ਕਰਦਾ choose ਕੁੜੇ
ਹੋ ਨੀ ਗਬਰੂ ਗਲਾਂ ਤੋ ਨਾ mean ਬਲਿਏ
ਨੀ ਗਬਰੂ ਓ ਨਾਰਾ ਦਾ dream ਬਲਿਏ
ਨੀ ਗਬਰੂ ਸ਼ਕੀਨੀ ਪਿਛੋ weak ਬਲਿਏ
ਨੀ ਗਬਰੂ ਨੀ ਗਬਰੂ

ਹੋ ਛਡੇ ਸਰੂਰ ਨੀ ਦੂਣੀ age ਦਾ
ਤੇ ਪਗ ਸਿਕਦੀ ਏ ਚਾਲ ਬਿਲੋ
ਹਰਮਾਨ ਹਰਮਾਨ ਹਰਮਾਨ ਨੀ
ਮੋਡੇ ਤੇ ਰਖਦਾ ਕਾਲ ਬਿਲੋ
ਹੋ just ਗਯਾ ਸੰਗਰੂਰ ਕੁੜੇ
ਖੂਨ ਦੇ ਵਿਚ ਗਰੂਰ ਕੁੜੇ
Jalesy hate ਤੇ ego ਬਲਿਏ
ਤੀਨੋ ਚੀਜਾ ਦੂਰ ਕੁੜੇ
ਨੀ ਗਬਰੂ ਨੂ ਸ਼ੋਕ ਬਿਲੋ ਮਿਹਿੰਗੇ ਫੋਨ ਦਾ
ਨੀ ਗਬਰੂ ਨੀ ਥੋਡਾ ਥੋਡਾ off tone ਦਾ
ਨੀ ਗਬਰੂ ਨੀ ਪਿਛੋ ਮਾਲਵੇ ਦੇ zone ਦਾ ਨੀ
ਨੀ ਗਬਰੂ ਨੀ ਗਬਰੂ

Trivia about the song Gabru by Gur Sidhu

When was the song “Gabru” released by Gur Sidhu?
The song Gabru was released in 2021, on the album “Gabru”.
Who composed the song “Gabru” by Gur Sidhu?
The song “Gabru” by Gur Sidhu was composed by Harman Binner.

Most popular songs of Gur Sidhu

Other artists of Indian music