Chootay Maatay

J Star, Jung Sandhu

ਪਹਿਲਾਂ ਪਹਿਲਾਂ
ਨਾਲ ਸੀ ਘੁੰਮਦੀ
ਪਹਿਲਾਂ ਪਹਿਲਾਂ ਨਾਲ ਸੀ ਘੁੰਮਦੀ
ਕਰ ਕਰ ਗੱਲਾਂ ਫੋਨ ਸੀ ਚੁੰਮਦੀ
ਪਿਆਰ ਸੀ ਜਟਾਉਂਦੀ ਬੜਾ
ਜਾਨੁ ਜਾਨੁ ਕਹਿ ਕੇ
ਮੁਕਰ ਗਈ ਐ ਕੁੜੀ
ਮੁਕਰ ਗਈ ਐ ਕੁੜੀ ਚੂਟੇ ਮਾਟੇ ਲੈ ਕੇ
ਮੁਕਰ ਗਈ ਐ ਕੁੜੀ ਚੂਟੇ ਮਾਟੇ ਲੈ ਕੇ

ਮਿੱਠੀਆਂ ਮਿੱਠੀਆਂ ਗੱਲਾਂ ਕਰਦੀ
ਕੌੜੀ ਦਾਰੂ ਪੀ ਕੇ
ਮੈਨੂੰ ਵੀ ਬਦਾਮ ਮਜ਼ਾਕ ਆਉਂਦਾ ਸੀ
Feeling ਦੇ ਵਿਚ ਜੀ ਕੇ
ਮਿੱਠੀਆਂ ਮਿੱਠੀਆਂ ਗੱਲਾਂ ਕਰਦੀ
ਕੌੜੀ ਦਾਰੂ ਪੀ ਕੇ
ਮੈਨੂੰ ਵੀ ਬਦਾਮ ਮਜ਼ਾਕ ਆਉਂਦਾ ਸੀ
Feeling ਦੇ ਵਿਚ ਜੀ ਕੇ
ਹੁਣ ਲੰਘ ਜਾਣਦੀ ਗੱਡੀ ਕਿੱਸੇ
ਹੋਰ ਦੀ ਉਹ ਬੇਹ ਕੇ
ਮੁਕਰ ਗਈ ਐ ਕੁੜੀ
ਮੁਕਰ ਗਈ ਐ ਕੁੜੀ , ਚੁਟੇ ਮਾਟੇ ਲੈ ਕੇ
ਮੁਕਰ ਗਈ ਐ ਕੁੜੀ , ਚੂਟੇ ਮਾਟੇ ਲੈ ਕੇ

ਉਹ ਕਰਦੀ ਸੀ Fun ਸ਼ੁਨ ਤੇ ਮੈਂ
ਐਵੇਂ ਸੈਂਟੀ ਹੋਇਆ
ਸੇਹਲੀ ਓਹਦੀ ਦੇ ਗੱਲ ਲੱਗ ਕੇ ਮੈਂ
ਕਿੰਨੀ ਵਾਰੀ ਰੋਇਆ
ਉਹ ਕਰਦੀ ਸੀ Fun ਸ਼ੁਨ ਤੇ ਮੈਂ
ਐਵੇਂ ਸੈਂਟੀ ਹੋਇਆ
ਸੇਹਲੀ ਓਹਦੀ ਦੇ ਗੱਲ ਲੱਗ ਕੇ ਮੈਂ
ਕਿੰਨੀ ਵਾਰੀ ਰੋਇਆ
ਗੱਲ ਦਿਲ ਵਾਲੀ ਖੋਲੀ ਅੱਸੀ
ਕੱਠੇਆਂ ਨੇ ਬਹਿਕੇ
ਮੁਕਰ ਗਈ ਐ ਕੁੜੀ
ਮੁਕਰ ਗਈ ਐ ਕੁੜੀ , ਚੂਟੇ ਮਾਟੇ ਲੈ ਕੇ
ਮੁਕਰ ਗਈ ਐ ਕੁੜੀ , ਚੂਟੇ ਮਾਟੇ ਲੈ ਕੇ

ਸੇਹਲੀ ਤੇਰੀ ਬੰਬ ਗੋਰੀਏ
ਜੰਗ ਸੰਧੂ ਤੇ ਮਰਗੀ
Sad ਕਦੇ ਨਾ ਰਹਿਣ ਦਿੱਤਾ ਉਹ
ਖੁਸ਼ ਮਿੱਤਰਾਂ ਨੂੰ ਕਰਗੀ
ਸੇਹਲੀ ਤੇਰੀ ਬੰਬ ਗੋਰੀਏ
ਜੰਗ ਸੰਧੂ ਤੇ ਮਰਗੀ
Sad ਕਦੇ ਨਾ ਰਹਿਣ ਦਿੱਤਾ ਉਹ
ਖੁਸ਼ ਮਿੱਤਰਾਂ ਨੂੰ ਕਰਗੀ
ਹੁਣ ਰੋਮੀ ਨਾਲੇ ਸੱਤੀ
ਮੈਨੂੰ ਜੀਜੂ ਜੀਜੂ ਕਹਿ ਕੇ
ਮੁਕਰ ਗਈ ਐ ਕੁੜੀ
ਮੁਕਰ ਗਈ ਐ ਕੁੜੀ , ਚੂਟੇ ਮਾਟੇ ਲੈ ਕੇ
ਮੁਕਰ ਗਈ ਐ ਕੁੜੀ ,ਚੂਟੇ ਮਾਟੇ ਲੈ ਕੇ

J-STAR!

Trivia about the song Chootay Maatay by Guri

Who composed the song “Chootay Maatay” by Guri?
The song “Chootay Maatay” by Guri was composed by J Star, Jung Sandhu.

Most popular songs of Guri

Other artists of Alternative rock