Hitler [Reloaded]

Sahib Hitler, Deepjot Singh Jandu

ਸੋਂਹ ਤੇਰੀ ਮੈਂ ਸੋਹਣੀਏ ਪਹਿਲਾਂ ਸੀ ਚੰਗਾ
ਰੱਜ ਕੇ ਕੁੜੇ ਸ਼ਰੀਫ ਸੀ ਨਾ ਕਰਦਾ ਦੰਗਾ
ਸੋਂਹ ਤੇਰੀ ਮੈਂ ਸੋਹਣੀਏ ਪਹਿਲਾਂ ਸੀ ਚੰਗਾ
ਰੱਜ ਕੇ ਕੁੜੇ ਸ਼ਰੀਫ ਸੀ ਨਾ ਕਰਦਾ ਦੰਗਾ
ਰਾਹ ਤੇਰਾ ਕੋਈ ਡੱਕ ਜਾਏ ਮੈਂ ਕਿੱਦਾਂ ਜ਼ੱਰਦਾ
Hitler ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ
Hitler ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ
Hitler ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ

ਜੀਪਾਂ ਰੱਖੀਆਂ ਲੰਡਿਆਂ ਰੰਗ ਕਰਕੇ ਖਾਕੀ
ਮੌਰਾਂ ਗਿੱਟੇ ਭੰਨ ਦੀ ਯਾਰਾਂ ਦੀ ਹਾਕੀ
ਜੀਪਾਂ ਰੱਖੀਆਂ ਲੰਡਿਆਂ ਰੰਗ ਕਰਕੇ ਖਾਕੀ
ਮੌਰਾਂ ਗਿੱਟੇ ਭੰਨ ਦੀ ਯਾਰਾਂ ਦੀ ਹਾਕੀ
ਟਿਡਕਦਿਆਂ ਫਿਰ ਹੱਡੀਆਂ ਜੱਟ ਜਿਥੇ ਜੱੜ ਦਾ
Hitler ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ
Hitler ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ
Hitler ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ

2 ਨੀ German pistol’ਆਂ, 5 ਦੇਸੀ ਕੱਟੇ
ਸੁਕਾ ਨਹੀਓ ਲੰਘਦਾ ਜੋ ਘੂਰੀ ਵੱਟੇ
2 ਨੀ German pistol’ਆਂ, 5 ਦੇਸੀ ਕੱਟੇ
ਸੁਕਾ ਨਹੀਓ ਲੰਘਦਾ ਜੋ ਘੂਰੀ ਵੱਟੇ
ਪੈਰਾਂ ਦੇ ਵਿਚ ਰੋਲਤਾ ਚੜਦੇ ਤੋਂ ਚੱੜਦਾ
Hitler ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ
Hitler ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ
Hitler ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ

Trivia about the song Hitler [Reloaded] by Guri

Who composed the song “Hitler [Reloaded]” by Guri?
The song “Hitler [Reloaded]” by Guri was composed by Sahib Hitler, Deepjot Singh Jandu.

Most popular songs of Guri

Other artists of Alternative rock