Sohneya

Yaad Purewal, Sukhe

ਕਰਦਾ ਸੀ ਵਾਅਦੇ ਓਦੋ ਵੱਡੇ ਸੋਹਣਿਆ
ਨਵੇ ਨਵੇ chat ਉੱਤੇ ਲੱਗੇ ਸੋਹਣਿਆ
ਕਰਦਾ ਸੀ ਵਾਅਦੇ ਓਦੋ ਵੱਡੇ ਸੋਹਣਿਆ
ਨਵੇ ਨਵੇ chat ਉੱਤੇ ਲੱਗੇ ਸੋਹਣਿਆ
ਸੱਚੀ ਤੇਰੇ ਉੱਤੇ ਸ਼ਕ ਹੋਣ ਲੱਗਿਆ
ਦਸ ਹੋਰ ਕਿਹੜੀ ਨਾਰ ਦਾ ਤੂੰ ਪੱਲਾ ਫਡ ਦੇ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ

ਹੋ ਜਿਹੜੇ ਮੇਰੇ ਲਈ ਤੂੰ ਤਾਰੇ ਤੋੜੇ ਨਾਹੀਓ ਦਿਸਦੇ
ਕਦੇ ਪਾਉਂਦਾ ਸੀ ਸਿਫ਼ਾਰਿਸ਼ਾਂ ਤੂੰ Facebook ਤੇ
ਹੋ ਜਿਹੜੇ ਮੇਰੇ ਲਈ ਤੂੰ ਤਾਰੇ ਤੋੜੇ ਨਾਹੀਓ ਦਿਸਦੇ
ਕਦੇ ਪਾਉਂਦਾ ਸੀ ਸਿਫ਼ਾਰਿਸ਼ਾਂ ਤੂੰ Facebook ਤੇ
ਕਿਹੰਦਾ ਸੀ ਤੂੰ ਚੰਨ ਤੋਂ ਵੀ ਸੋਹਣੀ ਲਗਦੀ
ਹੁਣ ਦਿਖਦਾ ਤੂੰ ਕਿਹੜੇ ਚੰਨ ਚਾੜ ਦੇ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ

ਤੇਰਾ ਭੋਲਾ ਵੇਖ ਚਿਹਰਾ ਮੈਂ ਤਾਂ ਜਿੱਦ ਸੀ ਛੱਡੀ
ਹਰ ਗੱਲ ਮੇਰੀ ਮੈਨੂੰ ਮੂਹੋਂ ਹਾਂ ਸੀ ਕੱਢੀ
ਤੇਰਾ ਭੋਲਾ ਵੇਖ ਚਿਹਰਾ ਮੈਂ ਤਾਂ ਜਿੱਦ ਸੀ ਛੱਡੀ
ਹਰ ਗੱਲ ਮੇਰੀ ਮੈਨੂੰ ਮੂਹੋਂ ਹਾਂ ਸੀ ਕੱਢੀ
ਪਤਾ ਨੀ ਸੀ ਚੰਦਰਾ ਏ ਭੈੜਾ ਨਿਕਲੂ
ਹੁਣ ਕਿਹਦੀ ਗੱਲ ਮੈਂ ਨਾ ਮੈਨੂ ਇੰਝ ਤਾੜ ਦੇ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ

ਹੁੰਦੀ ਕੋਈ ਹੋਰ ਤੇਰੇ ਤੁਰ ਜਾਂਦੀ ਛੱਡ ਕੇ
ਤੈਨੂੰ ਯਾਦ ਪੁਰ ਵੱਲ ਚੱਕੀ ਜੋ ਕੱਢ ਕੇ
ਹੁੰਦੀ ਕੋਈ ਹੋਰ ਤੇਰੇ ਤੁਰ ਜਾਂਦੀ ਛੱਡ ਕੇ
ਤੈਨੂੰ ਯਾਦ ਪੁਰ ਵੱਲ ਚੱਕੀ ਜੋ ਕੱਢ ਕੇ
ਕਿੱਤਾ ਸੀ ਮੈਂ ਵਾਦਾ ਚਹਾਦ ਕੇ ਨਾ ਜਾਵਾਂਗੀ
ਤਾਈਓਂ ਤੇਰੇ ਨਾਲ ਖਾਡ਼ੀ ਖੜੀ ਅੱਜ ਮੈਂ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ
ਛੱਡ ਦਿਨੇ message ਵੇ seen ਕਰਕੇ
ਹੋਰ ਕਿਹੜੀ ਮਾਂ ਦੇ ਨਾਲ ਗੱਲਾਂ ਮਾਰਦਾ ਏ

Trivia about the song Sohneya by Guri

Who composed the song “Sohneya” by Guri?
The song “Sohneya” by Guri was composed by Yaad Purewal, Sukhe.

Most popular songs of Guri

Other artists of Alternative rock