Teri Meri

Raj Fatehpur

ਮੈਂ ਤਾਂ ਕਯੀ ਸਾਲਾਂ ਦੀ ਯਾਰੀ ਸੀ ਵੇ ਤੱਕੀ ਸੱਜਣਾ
ਤੋੜ ਗੇਯੋ ਅਧ ਵਿਚਾਲੇ ਕਿਯੂ ਨਾ ਰਖੀ ਸੱਜਣਾ
ਮੈਂ ਤਾਂ ਕਯੀ ਸਾਲਾਂ ਦੀ ਯਾਰੀ ਸੀ ਵੇ ਤੱਕੀ ਸੱਜਣਾ
ਤੋੜ ਗੇਯੋ ਅਧ ਵਿਚਾਲੇ ਕਿਯੂ ਨਾ ਰਖੀ ਸੱਜਣਾ
ਮੇਰਾ ਦਿਲ ਹੈ ਕੁਰਲੋਂਦਾ ਤੇਰੀ ਜਿਤ ਦੇ ਕੋਲੋਂ ਹਾਰ ਹਾਰ
ਤੇਰੀ ਮੇਰੀ ਤੇਰੀ ਮੇਰੀ ਗਲ ਏ ਸੁਣੋਂਦਾ ਹਾਂ
ਦਿਲ ਤਾਨੇ ਮੈਨੂ ਮਾਰ ਨਾ
ਤੇਰੀ ਮੇਰੀ ਤੇਰੀ ਮੇਰੀ ਗਲ ਏ ਸੁਣੋਂਦਾ ਹਾਂ
ਦਿਲ ਤਾਨੇ ਮੈਨੂ ਮਾਰ ਨਾ
ਓ,ਓ,ਓ,ਓ,ਓ,ਓ,ਓ,ਓ,ਓ,ਓ
ਵਕ਼ਤ ਔਣ ਤੇ ਇੱਕ ਦਿਨ ਤੂ ਪਛਤਾਵੇ ਗਾ
ਜਦ ਇੰਝ ਹੀ ਤੇਰੇ ਨਾਲ ਕੋਈ ਕਰ ਜਾਵੇ ਗਾ
ਮੇਰੇ ਬਿਨ ਨਾ ਤੈਨੂ ਕਿਸੇ ਨੇ ਚੌਹੁਣਾ ਨਾ
ਤੇਰੀ ਕਸਮ ਮੈਂ ਵੀ ਫੇਰ ਵਾਪਿਸ ਔਣਾ ਨਾ
ਹੁਣ ਮੈਂ ਵੀ ਅੱਕ ਗਯੀ ਆਂ ਜ਼ਿੰਦਗੀ ਤੇਰੇ ਤੋਂ ਵਾਰ ਵਾਰ
ਤੇਰੀ ਮੇਰੀ ਤੇਰੀ ਮੇਰੀ ਗਲ ਏ ਸੁਣੋਂਦਾ ਹਾਂ
ਦਿਲ ਤਾਨੇ ਮੈਨੂ ਮਾਰ ਨਾ
ਤੇਰੀ ਮੇਰੀ ਤੇਰੀ ਮੇਰੀ ਗਲ ਏ ਸੁਣੋਂਦਾ ਹਾਂ
ਦਿਲ ਤਾਨੇਹ ਮੈਨੂ ਮਾਰ ਨਾ
ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ
ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ
ਓ,ਓ,ਓ,ਓ,ਓ

Trivia about the song Teri Meri by Guri

Who composed the song “Teri Meri” by Guri?
The song “Teri Meri” by Guri was composed by Raj Fatehpur.

Most popular songs of Guri

Other artists of Alternative rock