Yaara

Guri

ਕਾਹਤੋਂ ਬੈਠਾ ਰੁੱਸ ਕੇ
ਮੈਨੂ ਦੱਸ ਦੇ ਓ ਦਿਲਦਾਰਾ
ਗਲਤੀ ਸਾਡੀ ਮਾਫ ਕਰੀ
ਜੋ ਹੋਯੀ ਆਏ ਸਾਥੋਂ

ਯਾਰਾ ਯਾਰਾ ਯਾਰਾ
ਮੈਨੂ ਮਾਫ ਕਰ ਡਵੀ ਯਾਰਾ
ਤੂ ਨਾ ਰਸ ਬਾਕੀ ਫਵੇ
ਰੁੱਸ ਜੇ ਆਏ ਜਗ ਸਾਰਾ

ਯਾਰਾ ਯਾਰਾ ਯਾਰਾ
ਮੈਨੂ ਮਾਫ ਕਰ ਡਵੀ ਯਾਰਾ
ਤੂ ਨਾ ਰਸ ਬਾਕੀ ਫਵੇ
ਰੁੱਸ ਜੇ ਆਏ ਜਗ ਸਾਰਾ
ਯਾਰਾ ਯਾਰਾ ਯਾਰਾ
ਮੈਨੂ ਮਾਫ ਕਰ ਡਵੀ ਯਾਰਾ
ਤੇਰੇ ਵਰਗਾ ਯਾਰ ਨੀ ਲਭਣਾ
ਲਭੇਯਾ ਵਿਚ ਹਜ਼ਾਰਾ

ਲੋਕਾਂ ਲਯੀ ਪੈਸਾ ਹੋਣਾ
ਪਿਹਲਾਂ ਮੈਨੂ ਨਹੀ
ਮੈਂ ਸਹੇਲੀ ਨੂ ਤਾਂ ਸ਼ਧ ਦੂ
ਮਿੱਤਰਾਂ ਤੈਨੂ ਨਹੀ
ਲੋਕਾਂ ਲਯੀ ਪੈਸਾ ਹੋਣਾ
ਪਿਹਲਾਂ ਮੈਨੂ ਨਹੀ
ਮੈਂ ਸਹੇਲੀ ਨੂ ਤਾਂ ਸ਼ਧ ਦੂ
ਮਿੱਤਰਾਂ ਤੈਨੂ ਨਹੀ
ਓ ਯਾਰਾ ਯਾਰਾ ਯਾਰਾ
ਬਸ ਹੱਸਦਾ ਰਿਹਾ ਕਰ ਯਾਰਾ
ਤੂ ਗੁਂਸੂਮ ਜੇ ਹੋਵੇਇਂ ਸਾਡੀ
ਜਾਂ ਨਿਕਲਦੀ ਯਾਰਾ
ਯਾਰਾ ਯਾਰਾ ਯਾਰਾ
ਮੇਰੇ ਨਾਲ ਰਹੀ ਤੂ ਯਾਰਾ
ਤੂ ਹੋਵੇ ਮੇਰੇ ਨਾਲ
ਮੈਨੂ ਮਨਜ਼ੂਰ ਸਰਿਯਾ ਹਰਾ
ਯਾਰਾ ਯਾਰਾ ਯਾਰਾ

ਤੇਰੇ ਨਾਲ ਮੈਂ ਹੱਸਣਾ
ਤੇਰੇ ਨਾਲ ਹੀ ਰੋਣਾ ਆਏ
ਕੁਛ ਵੀ ਹੋ ਜਾਵੇ ਯਾਰਾ
ਵਖ ਨਾ ਹੋਣਾ ਆਏ
ਦਿਨ ਚਾਹੇ ਰਾਤ ਹੋ
ਤੇਰੇ ਨਾਲ ਮੈਂ ਖੱਦਣਾ ਆਏ
ਤੇਰੇ ਨਾਲ ਵੀ ਲਡ਼ਨਾ
ਤੇਰੇ ਲਾਯੀ ਵੀ ਲਡ਼ਨਾ ਆਏ

ਯਾਰਾ ਯਾਰਾ ਯਾਰਾ
ਮੈਨੂ ਮਾਫ ਕਰ ਡਵੀ ਯਾਰਾ
ਤੂ ਨਾ ਰਸ ਬਾਕੀ ਫਵੇ
ਰੁੱਸ ਜੇ ਆਏ ਜਗ ਸਾਰਾ
ਯਾਰਾ ਯਾਰਾ ਯਾਰਾ
ਮੈਨੂ ਮਾਫ ਕਰ ਡਵੀ ਯਾਰਾ
ਤੇਰੇ ਵਰਗਾ ਯਾਰ ਨੀ ਲਭਣਾ
ਲਭੇਯਾ ਵਿਚ ਹਜ਼ਾਰਾ
ਯਾਰਾ ਯਾਰਾ ਯਾਰਾ

Most popular songs of Guri

Other artists of Alternative rock