Daleri
ਯਾਰਾ ਬੇਲੀਯਾ ਦੀ ਸਦਾ ਸੁਖ ਲੋੜ ਦੇ
ਭਾਜੀ ਵੈਰੀਯਾ ਦੀ ਦੂਣੀ ਕਰ ਮੋੜ ਦੇ
Laddi Gill
ਯਾਰਾ ਬੇਲੀਯਾ ਦੀ ਸਦਾ ਸੁਖ ਲੋੜ ਦੇ
ਭਾਜੀ ਵੈਰੀਯਾ ਦੀ ਦੂਣੀ ਕਰ ਮੋੜ ਦੇ
Gill Raunta ਗਰੀਬ ਨੀ ਡਰਾਈ ਦੇ
ਪਰ ਲੰਡੂਆਂ ਦੀ ਠਾਲ ਕੇ ਹਨੇਰੀ ਰਖੀ ਆ
ਸ਼ੋਕ ਨਾਲ ਰਖੇ ਹਥਿਆਰ ਜੱਟਾ ਨੇ
ਜੁੱਸੇਯਾ ਚ ਤੁੰਨ ਕੇ ਦਲੇਰੀ ਰਖੀ ਆ
ਸ਼ੋਕ ਨਾਲ ਰਖੇ ਹਥਿਆਰ ਜੱਟਾ ਨੇ
ਜੁੱਸੇਯਾ ਚ ਤੁੰਨ ਕੇ ਦਲੇਰੀ ਰਖੀ ਆ
ਹੋ ਫੁਕਰੇ ਸ਼ਾਲਰੂਆਂ ਦਾ ਰਖਦੇ crowd ਨੀ
ਹੋ ਕੀਤੇ ਜਾਣਾ ਕਾਹਤੋਂ ਜਾਣਾ ਸਾਡੇ ਚ allowed ਨੀ
ਕੀਤੇ ਜਾਣਾ ਕਾਹਤੋਂ ਜਾਣਾ ਪੁਛਨਾ allowed ਨੀ
ਤਾਯੋਨ ਜੁਰਤਾ ਨਾ ਫੈਸਲੇ ਨੀ ਲੈਣੇ ਆਂ
ਕ੍ਯੋਂਕਿ ਦਾਦੇ ਦੀ ਰਗਾਂ ਚ ਹੱਲਾ ਸ਼ੇਰੀ ਰਖੀ ਆ
ਸ਼ੋਕ ਨਾਲ ਰਖੇ ਹਥਿਆਰ ਜੱਟਾ ਨੇ
ਜੁੱਸੇਯਾ ਚ ਤੁੰਨ ਕੇ ਦਲੇਰੀ ਰਖੀ ਆ
ਸ਼ੋਕ ਨਾਲ ਰਖੇ ਹਥਿਆਰ ਜੱਟਾ ਨੇ
ਜੁੱਸੇਯਾ ਚ ਤੁੰਨ ਕੇ ਦਲੇਰੀ ਰਖੀ ਆ
ਚਕਮੇ ਜੇ ਹੋਵੇ ਐਵੇ ਮਾਰੀਯਾ ਨੀ ਬੜਕਾ
ਹੋ ਲੰਗਦਾ ਗ੍ਰੂਪ ਜਾਮ ਹੁੰਦੀਯਾ ਨੇ ਸੜਕਾਂ
ਲੰਗਦਾ ਗ੍ਰੂਪ ਜਾਮ ਹੁੰਦੀਯਾ ਨੇ ਸੜਕਾਂ
ਹੋ ਲੀਡੇ ਤੰਗ ਪਾਕੇ ਡੌਲੇ ਨੀ ਦਿਖਾਈ ਦੇ
ਜਿਗਰੇ ਚ ਜਾਨ ਤਾਂ ਬਾਥੇਰੀ ਰਖੀ ਆ
ਸ਼ੋਕ ਨਾਲ ਰਖੇ ਹਥਿਆਰ ਜੱਟਾ ਨੇ
ਜੁੱਸੇਯਾ ਚ ਤੁੰਨ ਕੇ ਦਲੇਰੀ ਰਖੀ ਆ
ਸ਼ੋਕ ਨਾਲ ਰਖੇ ਹਥਿਆਰ ਜੱਟਾ ਨੇ
ਜੁੱਸੇਯਾ ਚ ਤੁੰਨ ਕੇ ਦਲੇਰੀ ਰਖੀ ਆ
ਪੰਜ ਸੱਤ ਪੱਕੇ ਯਾਰ ਮੁੱਡ ਤੋਂ ਹੀ ਨਾਲ ਨੇ
ਗਿਣਤੀ ਨੀ ਹੁੰਦੀ ਲੰਗ ਚਲੇ ਕਿੰਨੇ ਸਾਲ ਨੇ
ਗਿਣਤੀ ਨੀ ਹੁੰਦੀ ਲੰਗ ਚਲੇ ਬਡੇ ਸਾਲ ਨੇ
ਹੋਯੀ ਐਵੇ ਤਾਂ ਨੀ ਚੜਤ ਜਮਾਨੇ ਚ
ਦਿਲਾਂ ਚ ਜਮਾ ਨਾ ਹੇਰਾ ਫੇਰੀ ਰਖੀ ਆ
ਸ਼ੋਕ ਨਾਲ ਰਖੇ ਹਥਿਆਰ ਜੱਟਾ ਨੇ
ਜੁੱਸੇਯਾ ਚ ਤੁੰਨ ਕੇ ਦਲੇਰੀ ਰਖੀ ਆ
ਸ਼ੋਕ ਨਾਲ ਰਖੇ ਹਥਿਆਰ ਜੱਟਾ ਨੇ
ਜੁੱਸੇਯਾ ਚ ਤੁੰਨ ਕੇ ਦਲੇਰੀ ਰਖੀ ਆ