Milne Di Rutt
ਗੱਲਾਂ ਮੈਂ ਕਰਨਾ ਚੌਂਦੀ
ਬਾਂਵਾਂ ਵਿਚ ਭਰਨਾ ਚੌਂਦੀ
ਹਾਂ ਨੈਨਾ ਵਿਚ ਤਰਨਾ ਚੌਂਦੀ
ਹਿਕ ਡਾਕੇ ਖੱੜਣਾ ਚੌਂਦੀ
ਸੱਜਣਾ ਮੈਂ ਕਰਨਾ ਚੌਂਦੀ ਤੇਰੇ ਤੇ ਮਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਮਿਲਣੇ ਦੀ ਹੁਣ ਰੁੱਤ ਸੱਜਣਾ
ਆਵੇਂਗਾ ਕਦ ਜਦ ਸਾਡੀ ਨਿਕ੍ਲ ਗਈ ਜਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਤੇਰਾ ਪਰਦੇਸ਼ੀ ਡੇਰਾ
ਚਲਨਾ ਕੋਈ ਜ਼ੋਰ ਨੀ ਮੇਰਾ
ਹਾਂ ਇਕੋ ਸੁਪਨਾ ਅਖੀ
ਤੇਰਾ ਘਰ ਹੋਵੇ ਮੇਰਾ
ਕੱਲਾ ਪਨ ਮੈਨੂੰ ਮੇਰਾ ਔਂਦਾ ਹਏ ਖਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਆਵੇਂਗਾ ਕਦ ਜਦ ਸਾਡੀ ਨਿਕ੍ਲ ਗਈ ਜਾਨ ਵੇਮ
ਮਿਲਣੇ ਦੀ ਹੁਣ ਰੁੱਤ ਸੱਜਣਾ
ਆਵੇਂਗਾ ਕਦ ਜਦ ਸਾਡੀ ਨਿਕ੍ਲ ਗਈ ਜਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਪੰਜਵਾ ਤੈਨੂੰ ਸਾਲ ਵੇ ਚੜਿਆ
ਮੂੜ ਕੇ ਨਾ ਵੱਤਨੀ ਵੜਿਆ
ਵੇ ਸੁਪਨਾ ਤਕ ਜਾਂ ਨਿਕ੍ਲ ਗਈ
ਤੂ ਲੱੜ ਕਿਸੇ ਹੋਰ ਦਾ ਫੜਿਆ
ਇੰਜ ਦਾ ਨਾ ਕਰਾ ਦਈ ਕਾਰਾ
ਛੱਡ ਦੂ ਗੀ ਪ੍ਰਾਣ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਆਵੇਂਗਾ ਕਦ ਜਦ ਸਾਡੀ ਨਿਕ੍ਲ ਗਈ ਜਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਆਵੇਂਗਾ ਕਦ ਜਦ ਸਾਡੀ ਨਿਕ੍ਲ ਗਈ ਜਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਕਿਨਾ ਸਿਰ ਹੋਰ ਅੱਡਾਵਾਂ
ਮਾਪੇ ਕਦ ਤਕ ਅਟਕਾਵਾਂ
ਵੇ ਕਿੰਜ ਦੱਸਾ ਦਿਲ ਨੂ ਚੀਰ ਕੇ
ਤੈਨੂੰ ਮੈਂ ਕਿਨਾ ਚਾਵਾਂ
ਓ ਵੀ ਨੇ ਲਭਦੇ ਫਿਰਦੇ ਮੇਰੇ ਲਈ ਹਾਣ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਆਵੇਂਗਾ ਕਦ ਜਦ ਸਾਡੀ ਨਿਕ੍ਲ ਗਈ ਜਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਆਵੇਂਗਾ ਕਦ ਜਦ ਸਾਡੀ ਨਿਕ੍ਲ ਗਈ ਜਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਓ ਮੁੱਕਦੀ ਇੱਕ ਗੱਲ ਮੁਕਾ ਦੇ
ਮੇਰੇ ਘਰ ਸਾਕ ਕਲਾ ਦੇ
ਵੇ ਮੈਨੂੰ ਵੀ ਵੱਸ ਦੀ ਕਰਦੇ
ਮੇਰਾ ਵੀ ਮਾਣ ਵਧਾ ਦੇ
ਤੇਰੇ ਹੱਥ ਹੁਣ ਮੁੱਖ ਤਾਰਾ ਪੀਕ ਦੀ ਆਣ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਆਵੇਂਗਾ ਕਦ ਜਦ ਸਾਡੀ ਨਿਕ੍ਲ ਗਈ ਜਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ
ਆਵੇਂਗਾ ਕਦ ਜਦ ਸਾਡੀ ਨਿਕ੍ਲ ਗਈ ਜਾਨ ਵੇ
ਮਿਲਣੇ ਦੀ ਹੁਣ ਰੁੱਤ ਸੱਜਣਾ