Painda Umraan Da

Satta Vairowalia

ਪੈਡਾਂ ਉਮਰਾਂ ਦਾ ਪੈਂਡੇ ਨਾਲ ਹੋਵੇ
ਸੋ ਸੋ ਸਾਲ ਹੋਵੇ
ਪੈਡਾਂ ਉਮਰਾਂ ਦਾ ਪੈਂਡੇ ਨਾਲ ਹੋਵੇ
ਸੋ ਸੋ ਸਾਲ ਹੋਵੇ

ਜੀਣਾ ਜ਼ਿੰਦਗੀ ਦਾ ਕਯਾ ਕਲਾਮ ਹੋਵੇ
ਮੱਠੀ ਚਾਲ ਹੋਵੇ
ਪੈਡਾਂ ਉਮਰਾਂ ਦਾ ਪੈਂਡੇ ਨਾਲ ਹੋਵੇ
ਸੋ ਸੋ ਸਾਲ ਹੋਵੇ

ਤੇਰੇ ਮੇਰੇ ਮਿਲਨੇ ਦੀ ਮਿਥ ਕੇ ਤਰੀਕ ਚੰਨਾ
ਅੱਲ੍ਹਾ ਦੀ ਹਜ਼ੂਰੀ ਵਿਚ ਹੋਕੇ ਤਸਦੀਕ ਚੰਨਾ
ਤੇਰੇ ਮੇਰੇ ਮਿਲਨੇ ਦੀ ਮਿਥ ਕੇ ਤਰੀਕ ਚੰਨਾ
ਅੱਲ੍ਹਾ ਦੀ ਹਜ਼ੂਰੀ ਵਿਚ ਹੋਕੇ ਤਸਦੀਕ ਚੰਨਾ

ਜੇ ਤੂੰ ਮੇਨੂ ਮਿਲ ਜਾਵੇ ਲੇਖਾ ਨਾਲ
ਕੋਈ ਨਾ ਮਲਾਲ ਹੋਵੇ

ਪੈਡਾਂ ਉਮਰਾਂ ਦਾ ਪੈਂਡੇ ਨਾਲ ਹੋਵੇ
ਸੋ ਸੋ ਸਾਲ ਹੋਵੇ
ਪੈਡਾਂ ਉਮਰਾਂ ਦਾ ਪੈਂਡੇ ਨਾਲ ਹੋਵੇ
ਸੋ ਸੋ ਸਾਲ ਹੋਵੇ

ਢੰਡਿਆ ਦਹਿਲੀਜ਼ਾਂ ਜਦੋ
ਲੱਗਣੀ ਉਲੰਗ ਏ
ਉਹਨਾਂ ਪਲਾਂ ਘੜੀਆਂ ਦੀ
ਢਾਡੀ ਮੈਨੂੰ ਤਾਂਗ ਏ

ਢੰਡਿਆ ਦਹਿਲੀਜ਼ਾਂ ਜਦੋ
ਲੱਗਣੀ ਉਲੰਗ ਏ
ਉਹਨਾਂ ਪਲਾਂ ਘੜੀਆਂ ਦੀ
ਢਾਡੀ ਮੈਨੂੰ ਤਾਂਗ ਏ

ਸੁਚੀਆਂ ਨਿਕਹਾ ਨਾਲ
ਰੂਹਾਂ ਵਾਲਾ ਸਾਥ ਬਹਾਲ ਹੋਵੇ

ਪੈਡਾਂ ਉਮਰਾਂ ਦਾ ਪੈਂਡੇ ਨਾਲ ਹੋਵੇ
ਸੋ ਸੋ ਸਾਲ ਹੋਵੇ
ਪੈਡਾਂ ਉਮਰਾਂ ਦਾ ਪੈਂਡੇ ਨਾਲ ਹੋਵੇ
ਸੋ ਸੋ ਸਾਲ ਹੋਵੇ

Trivia about the song Painda Umraan Da by Gurshabad

Who composed the song “Painda Umraan Da” by Gurshabad?
The song “Painda Umraan Da” by Gurshabad was composed by Satta Vairowalia.

Most popular songs of Gurshabad

Other artists of Film score