Russeya Karun

Khushi Pandher

ਮਿਲਜੂ License ਮੈਨੂ ਤੇਰੀ ਅੱਖਵੋਨ ਦਾ
ਪੂਰਾ ਮੇਰਾ ਚਾਹ ਹੋ ਜੁ ਚੂੜਾ ਤੇਰੇ ਪੌਣ ਦਾ
ਤੇਰਿਆ ਮੈਂ ਰੀਜਾਂ ਨੂ ਲਵਾ ਡੂਨ ਵੇਖੀ ਖਾਂਬ ਨੀ
ਰਖ ਲੇ ਖ਼ਯਾਲ ਮੇਰੇ ਸਜਨ ਸਜੌਂਨ ਦਾ
ਜੇ ਮੈਂ ਕਹੂੰ ਪੈਰ ਮੇਰੇ ਸੁੰਞੇ ਲਗਦੇ
ਮੈਂ ਤੈਨੂੰ ਝਾੰਝਰਾਂ ਕਰਾ ਡੇਯਾ ਕਰੁ
ਵੇ ਮੈਂ ਰਜ ਕੇ ਵਿਆਹ ਦੇ ਪਿਛਹੇ ਰੁੱਸੇਯਾ ਕਰੁ
ਚੰਗਾ ਰੁੱਸਲੀ ਮਨਾ ਲੇਯਾ ਕਰੁ
ਮੈਂ ਬੋਲਣਾ ਵੇ ਜਦੋਂ ਤੈਨੂੰ ਗੁੱਸੇ ਨਾਲ ਕਹੁ
ਹੋ ਮੈਂ ਗਲ ਨਾਲ ਲਾ ਲੇਯਾ ਕਰੁ

ਜਦੋਂ ਮੈਂ ਲਂਗੌੁਡ ਲੱਗੂ
ਕੋਲ ਤੇਰੇ ਹੌਂਗਾ
ਜਾਂ ਦੀ ਆ ਤੈਨੂੰ
ਪਿਹਲੇ ਗੋਲ ਤੇਰੇ ਹੌਂਗਾ
ਟੋਡੀ ਨਾ ਯਕੀਨ ਮੇਰਾ
ਲੇ ਘਾਸ ਕੋਯੀ ਸ਼ਕ਼ ਨੀ
ਵੇ ਇੱਕੋ ਏ ਡਿਮੈਂਡ ਮੇਰੀ
ਭਵੇਈਂ ਦਸ ਲਾਖ ਨੀ
ਜੇ ਮੈਂ ਕਹੂੰ ਬੋਰਿੰਗ ਜਿਹਾ ਫੀਲ ਹੁੰਦਾ ਏ
ਕੋਯੀ ਤੌਰ ਜਿਹਾ ਬਣਾ ਲੇਯਾ ਕਰੁਣ
ਵੇ ਮੈਂ ਰਜ ਕੇ ਵਿਆਹ ਦੇ ਪਿਛਹੇ ਰੁੱਸੇਯਾ ਕਰੁ
ਚੰਗਾ ਰੁੱਸਲੀ ਮਨਾ ਲੇਯਾ ਕਰੁ
ਮੈਂ ਬੋਲਣਾ ਵੇ ਜਦੋਂ ਤੈਨੂੰ ਗੁੱਸੇ ਨਾਲ ਕਹੁ
ਹੋ ਮੈਂ ਗਲ ਨਾਲ ਲਾ ਲੇਯਾ ਕਰੁ

ਕੁਝ ਗਲਾਂ ਮੇਰਿਯਾ ਵੀ
ਮੰਨੂੰਗੀ ਜ਼ਰੂਰ ਮੈਂ
ਯਾਰਾਂ ਨਾਲ ਪੇਗ ਕਦੇ
ਬੰਨੂੰਗੀ ਜ਼ਰੂਰ ਮੈਂ
ਪਿਹਲੀ ਮੰਗ ਮੋਡਟਿ ਤੂ
ਤੂ ਗਲ ਪੁਤੀ ਪਾ ਲਾਯੀ
ਆ ਗਲ ਮਾੜੀ
ਚੰਗਾ ਕਦੇ ਕਦੇ ਲਾ ਲਯੀ
ਵੇ ਰੋਜ ਦਾ ਨੀ ਖੁਸ਼ੀ ਏ ਸਿਆਪਾ ਪਕਣਾ
ਮੈਂ ਤਾਂ ਵੀਕ੍ਲੀ ਬਣਾ ਲੇਯਾ ਕਰੁ
ਵੇ ਮੈਂ ਰਜ ਕੇ ਵਿਆਹ ਦੇ ਪਿਛਹੇ ਰੁੱਸੇਯਾ ਕਰੁ
ਚੰਗਾ ਰੁੱਸਲੀ ਮਨਾ ਲੇਯਾ ਕਰੁ
ਮੈਂ ਬੋਲਣਾ ਵੇ ਜਦੋਂ ਤੈਨੂੰ ਗੁੱਸੇ ਨਾਲ ਕਹੁ
ਹੋ ਮੈਂ ਗਲ ਨਾਲ ਲਾ ਲੇਯਾ ਕਰੁ
ਵੇ ਮੈਂ ਰਜ ਕੇ ਵਿਆਹ ਦੇ ਪਿਛਹੇ ਰੁੱਸੇਯਾ ਕਰੁ
ਚੰਗਾ ਰੁੱਸਲੀ ਮਨਾ ਲੇਯਾ ਕਰੁ
ਮੈਂ ਬੋਲਣਾ ਵੇ ਜਦੋਂ ਤੈਨੂੰ ਗੁੱਸੇ ਨਾਲ ਕਹੁ
ਹੋ ਮੈਂ ਗਲ ਨਾਲ ਲਾ ਲੇਯਾ ਕਰੁ

Trivia about the song Russeya Karun by Gurshabad

Who composed the song “Russeya Karun” by Gurshabad?
The song “Russeya Karun” by Gurshabad was composed by Khushi Pandher.

Most popular songs of Gurshabad

Other artists of Film score