Tarakiyaan

Sidhu Sarabjit

ਓ ਓ ਓ ਓ

ਬਾਬਾ ਜੀ ਮੇਰਾਂ ਵਾਲਿਆ
ਮੇਰੀ ਅਰਦਾਸ ਹੈ ਚਰ੍ਨੀ
ਬੋਹਤਾ ਕੁਜ ਮੈਂ ਨੀ ਮੰਗ੍ਦਾ
ਇੱਕੋ ਈ ਪੂਰੀ ਕਰਨੀ
ਵੇਖੀ ਕਿੱਤੇ ਹਨੇਰਿਆਂ ਦੇ ਵਿਚ
ਰੁਲਦੇ star ਨਾ ਰਿਹ ਜਾਣ
ਦੁਸ਼ਮਨ ਵੀ ਕਰਨ ਤਰੱਕੀਆਂ
ਪਿੱਛੇ ਮੇਰੇ ਯਾਰ ਨਾ ਰਿਹ ਜਾਣ
ਦੁਸ਼ਮਨ ਵੀ ਕਰਨ ਤਰੱਕੀਆਂ

ਮਾ ਪੇਆਂ ਨੇ ਪੁੱਤ ਟੋਰ੍ਟੇ
ਓਖੇ ਹੋ ਪਰ ਕੇ ਫੀਸਾਂ
Border ਕਈ ਲੰਗੇ ਜੁਗਾੜੀ
ਪੁਖਤੇ ਦੀਆਂ ਸਿਹ ਕੇ ਚੀਸਾਂ
ਪੱਕੇ ਹੋ ਜਾਣ ਵਿਦੇਸ਼ੀ
ਮਿਲਣੋ PR ਨਾ ਰਿਹ ਜਾਣ
ਦੁਸ਼ਮਨ ਵੀ ਕਰਨ ਤਰੱਕੀਆਂ
ਪਿੱਛੇ ਮੇਰੇ ਯਾਰ ਨਾ ਰਿਹ ਜਾਣ
ਦੁਸ਼ਮਨ ਵੀ ਕਰਨ ਤਰੱਕੀਆਂ

ਮੇਰੇ ਲਈ ਓਖੇ ਵੇਲੇ ਹੋ ਊ ਓ
ਮੇਰੇ ਲਈ ਓਖੇ ਵੇਲੇ
ਖੜ ਦੇ ਜੋ ਹਿੱਕਾਂ ਤਣ ਕੇ
ਕਰਦੇ ਦਿਨ ਰਾਤ ਪੜ੍ਹਾਈਆਂ
ਨਿਕਲਣ ਓ ਵ ਕੁਜ ਬਣ ਕੇ
ਹੱਥਾਂ ਵਿਚ ਲੈ ਕੇ degree ਆਂ
ਲਬਦੇ ਰੋਜ਼ਗਾਰ ਨਾ ਰਿਹ ਜਾਣ
ਦੁਸ਼ਮਨ ਵੀ ਕਰਨ ਤਰੱਕੀਆਂ
ਪਿੱਛੇ ਮੇਰੇ ਯਾਰ ਨਾ ਰਿਹ ਜਾਣ
ਦੁਸ਼ਮਨ ਵੀ ਕਰਨ ਤਰੱਕੀਆਂ

Business set ਕਿੱਤੇ ਜਿਨਾ
ਆਪਣੀ ਮਿਹਨਤ ਦੇ ਦਮ ਤੇ
ਕਰਦੇ ਨੇ ਸਕਤ ਮਿਹਨਤਾਂ
ਸਾਰਾ ਦਿਨ ਰਿਹਂਦੇ ਕਮ ਤੇ
ਓਥੇ ਵ ਪਾਵੀ ਵਰਕਤਾਂ
ਢਿੱਲੇ ਕਾਰੋਬਾਰ ਨਾ ਰਿਹ ਜਾਂ
ਦੁਸ਼ਮਨ ਵੀ ਕਰਨ ਤਰੱਕੀਆਂ
ਪਿੱਛੇ ਮੇਰੇ ਯਾਰ ਨਾ ਰਿਹ ਜਾਣ
ਦੁਸ਼ਮਨ ਵੀ ਕਰਨ ਤਰੱਕੀਆਂ

ਸਿਧੂ ਹੁਣੀ ਚੂੜ ਚਕੇਆ
ਮੇਰੇ ਜੋ ਯਾਰ ਖਿਡਾਰੀ
ਨਸ਼ਿਆਂ ਤੋਂ ਦੂਰ ਹੀ ਰਖੀ
ਅਣਖਾਂ ਨਾਲ ਦਈ ਸਰਦਾਰੀ
ਲਗਨ ਸਬ ਤੀਰ ਟਿਕਾਣੇ
ਫੋਕੇ ਕੀਤੇ ਵਾਰ ਨਾ ਰਿਹ ਜਾਣ
ਦੁਸ਼ਮਨ ਵੀ ਕਰਨ ਤਰੱਕੀਆਂ
ਪਿੱਛੇ ਮੇਰੇ ਯਾਰ ਨਾ ਰਿਹ ਜਾਣ
ਦੁਸ਼ਮਨ ਵੀ ਕਰਨ ਤਰੱਕੀਆਂ

Trivia about the song Tarakiyaan by Gurshabad

Who composed the song “Tarakiyaan” by Gurshabad?
The song “Tarakiyaan” by Gurshabad was composed by Sidhu Sarabjit.

Most popular songs of Gurshabad

Other artists of Film score