All Right

Raj Ranjodh

ਹੱਥ ਰੋਲੀ ਲਾ ਕੇ ਬੱਲੀਏ
ਰੱਖਦਾ ਆ ਰੋਹਬ ਪੂਰਾ ਪਾ ਕੇ ਬੱਲੀਏ
ਕੁੜੀਆਂ ਦੀ ਕੱਢੇ ਜਾਨ ਨੀ
ਲੰਘੇ aviator ਜਹੇ ਲਾ ਕੇ ਬੱਲੀਏ
ਹੱਥ ਰੋਲੀ ਲਾ ਕੇ ਬੱਲੀਏ
ਰੱਖਦਾ ਆ ਰੋਹਬ ਪੂਰਾ ਪਾ ਕੇ ਬੱਲੀਏ
ਕੁੜੀਆਂ ਦੀ ਕੱਢੇ ਜਾਨ ਨੀ
ਲੰਘੇ aviator ਜਹੇ ਲਾ ਕੇ ਬੱਲੀਏ
All right rare ਮਿਲੁ ਮਿੱਤਰਾਂ ਦੀ type
All right Cigar ਵਾਂਗੂ ਘੁੰਮਦੀ ਆ sight
All right wrong ਸਾਰੇ ਕੰਮ ਮੁੰਡਾ right
All right ਚਰਚੇ ਚ ਰਹਿੰਦਾ day night
All day jeep ਵਿਚ ਚਲਦਾ drake
Oh yay ਗੱਬਰੂ ਦੀ ਅੱਖ ਮਾਰੇ ਸੇਕ
No way ਤਾਂ ਵੀ ਨਹੀਓ ਲੱਗਦੀ brake
Oh yay ਸਿੱਧੀ ਜਹੀ ਗੱਲ ਨਹੀਓ fake no way
All right rare ਮਿਲੁ ਮਿੱਤਰਾਂ ਦੀ type
All right Cigar ਵਾਂਗੂ ਘੁੰਮਦੀ ਆ sight
All right wrong ਸਾਰੇ ਕੰਮ ਮੁੰਡਾ right
All right ਚਰਚੇ ਚ ਰਹਿੰਦਾ day night
All day jeep ਵਿਚ ਚਲਦਾ drake
Oh yay ਗੱਬਰੂ ਦੀ ਅੱਖ ਮਾਰੇ ਸੇਕ
No way ਤਾਂ ਵੀ ਨਹੀਓ ਲੱਗਦੀ brake
Oh yay ਸਿੱਧੀ ਜਹੀ ਗੱਲ ਨਹੀਓ fake no way

ਚੱਲਦੇ ਆ ਟੌਰ ਨਾਲ ਨੀ
Follower ਪਿੱਛੇ ਆਓਂਦੇ
ਜ਼ਿਆਦਾ ਨਾ ਬੋਲੇ ਗੱਬਰੂ
ਗੁੱਸੇ ਵਿਚ ਘੱਟ ਹੀ ਆਓਂਦੇ
ਉਹ ਵੇਖ ਕਰਲੌਂਦਾ ਨਹੀਓ ਸੱਚ ਉੱਤੇ ਯਾਰ
ਗੱਲ ਕੀਤੀ ਨਹੀਓ bend ਮੁੰਡੇ ਨੇ
ਕੱਲ ਨੁੰ ਗਿਆ ਤੇ ਜਿਹੜਾ ਕੱਲ ਨੁੰ ਆਊਗਾ
ਗੁਰੂ ਕਿੱਤੇ ਆ trend ਮੁੰਡੇ ਨੇ
ਉਹ ਹੁੰਦੇ ਆ offensive ਜੋ ਹਰ ਇਕ ਨਾਲ
ਬੜੇ ਕਿੱਤੇ ਆ offend ਮੁੰਡੇ ਨੇ
ਧੋਖਾ ਤੇ ਪਿਆਰ ਨਾ ਹੀ ਯਾਰ ਤੇ ਵਪਾਰ
ਕੱਠੇ ਕਿੱਤੇ ਨੀ blend ਮੁੰਡੇ ਨੇ
All right ਉਂਗਲਾਂ ਤੇ ਘੁੰਮਦੀ ਆ game
All right ਜਾਣਦਾ ਆ ਸ਼ਹਿਰ ਸਾਡਾ name
All right ਸ਼ੇਰ ਕਦੇ ਹੁੰਦੇ ਨਹੀਓ tame
All right opposite ਬੰਦੇ ਸਾਰੇ lame
All right ਗਰਮ blood ਬੱਲੀਏ
All right ਸੀਨੇਂ ਲਾਦੁ ਅੱਗ ਬੱਲੀਏ
All right ਦਿਲ ਲੈਂਦਾ ਠੱਗ ਬੱਲੀਏ
All right ਜਟ ਰਿਹਾ ਅਲੱਗ ਬੱਲੀਏ ਨੀ all right
ਉਹ ਮਿੱਤਰਾਂ ਦੀ ਗੱਲ ਬਾਤ ਹਰ ਇਕ ਸ਼ਹਿਰ ਕਰੇ
ਸ਼ਹਿਰ ਕਰੇ ਗੱਲ ਬਾਤ ਨੀ
All right all right ਉਂਗਲਾਂ ਤੇ ਘੁੰਮਦੀ ਆ game
All right ਜਾਣਦਾ ਆ ਸ਼ਹਿਰ ਸਾਡਾ name
All right all right

Trivia about the song All Right by Guru Randhawa

Who composed the song “All Right” by Guru Randhawa?
The song “All Right” by Guru Randhawa was composed by Raj Ranjodh.

Most popular songs of Guru Randhawa

Other artists of Film score