Designer

Guru Randhawa

ਹਾਏ ਨੀ ਤੇਰਾ ਸੂਟ ਵੀ
ਹਾਏ ਨੀ ਤੇਰੀ ਸਾਰੀ ਵੀ
ਹਾਏ ਨੀ ਤੇਰਾ ਲਿਹੇੰਗਾ
ਤੇਰੀ Dress ਤੇ ਤੇਰਾ ਕੋਕਾ
Designer Designer Designer
Designer Designer Designer
Designer Designer Designer

ਜਿਹਦੀ ਜਿਹਦੀ ਚੀਜ਼ ਤੂ ਪਾ ਲੇ
ਓਹਦੇ ਮੁੱਲ ਵਧ ਜਾਂਦੇ ਨੇ
ਜਿਹਦੇ ਜਿਹਦੇ ਸ਼ਿਅਰ ਤੂ ਜਾਵੇਈਂ
ਓਥੇ ਲੋਕਿ ਜਾਂਦੇ ਨੇ

ਜਿਹਦੀ ਜਿਹਦੀ ਚੀਜ਼ ਤੂ ਪਾ ਲੇ
ਓਹਦੇ ਮੁੱਲ ਵਧ ਜਾਂਦੇ ਨੇ
ਜਿਹਦੇ ਜਿਹਦੇ ਸ਼ਿਅਰ ਤੂ ਜਾਵੇਈਂ
ਓਥੇ ਲੋਕਿ ਜਾਂਦੇ ਨੇ
ਹਾਏ ਨੀ ਤੇਰਾ ਰੂਪ ਨੀ
ਬੜਾ ਬੋਰੇ ਦੀ ਬੰਦੂਕ ਨੀ
ਤੇਰਾ Maskaara ਤੇਰਿਯਾ ਹੀਲਾਂ
ਤੇ Eye Liner

Designer Designer Designer
Designer Designer

Beby ਮੇਰਾ Heart ਹੋਤਾ ਹੈ ਬ੍ਰੇਕ
ਮੇਰਾ ਗਾਣਾ ਛੋਡ਼ ਤੂ ਸੁਣਤੀ ਹੈ 2 ਇੰਚ
ਜਬ ਲੇਤਾ ਹੈ Designer ਤੇਰੀ ਕਮਰ ਕਾ ਮਾਪ
ਆਪ ਲਗੇ ਮੁਝੇ ਜੋ ਉਸਕਾ Inches ਰਾਏ
ਹਰ ਨਾਏ ਦਿਨ ਨਾਏ Shopping ਕਾ Plan
ਕਭੀ Dilhi ਕਭੀ Bombay ਕਭੀ ਤੁਮ ਏਲਾਂ
2022 ਕਿ ਤੂ ਜ਼ੀਨਾ ਕਾਲਾਂ
ਚਹੋਡ਼ ਭੀ ਦੇ ਲੇਗੀ ਕ੍ਯਾ ਬੱਚੇ ਕਿ ਜਾਂ

Designer Designer Designer
Designer Designer Designer Designer
Designer Designer

ਨਖੜਾ ਕਰਦਾ ਸੂਟ ਪੰਜਾਬੀ
ਜੁਲਫਾ ਤੇਰਿਯਾ ਕਾਲਿਆ ਨੇ
ਤੇਰੇ ਨਾਲ ਜੋ ਰਿਹੰਡਿਆ ਹਾਯ ਓ
ਕੂਡਿਆ ਕਿਸਮਤ ਵਾਲਿਆ ਨੇ
ਨਖੜਾ ਕਰਦਾ ਸੂਟ ਪੰਜਾਬੀ
ਜੁਲਫਾ ਤੇਰਿਯਾ ਕਾਲਿਆ ਨੇ
ਤੇਰੇ ਨਾਲ ਜੋ ਰਿਹੰਡਿਆ ਹਾਯ ਓ
ਕੂਡਿਆ ਕਿਸਮਤ ਵਾਲਿਆ ਨੇ

ਹਾਏ ਨੀ ਤੇਰਾ ਰੋਅਬ ਨੀ
ਲਗਦਾ ਯਾ ਪੂਰਾ Doap ਨੀ
ਤੂ ਪਿਛੇ ਲਾ ਲ ਸਾਰੇ ਗਬਰੂ
ਤੇ High Miner

Designer Designer Designer
Designer Designer Designer
Designer Designer

Woho Woho ਤੂ ਹੈ Indian Diva
ਵੋਹੋ ਵੋਹੋ ਮੇਰੀ ਗੱਲ ਸੁਣ ਬੀਬਾ
ਵੋਹੋ ਵੋਹੋ ਤੂ ਹੈ Indian Diva
ਲਗਦਾ ਆਏ ਤੇਰੇ ਨਾਲ ਨਿਕੇ ਜਿਨਿਵਾ

ਕਿਵੇਈਂ ਕੀਤੀ ਹੈ ਤੂ ਬਾਡੀ Design
Sexy ਆਂਖੋ ਪੇ ਤੂ ਕਾਜਲ ਕਿ ਲਾਇਨ
24 ਘੰਟੇ ਖਾਡ਼ੀ ਵੇ ਤਾਂ Set ਕਰਾ ਟਾਇਮ ਆ
ਬਣਾ ਲੇ ਮੈਨੂ ਆਪਣਾ Designer

Designer Designer Designer
Designer Designer Designer
Designer Designer (Yo Yo Honey Singh)
ਬਣਾ ਲੇ ਮੈਨੂ ਆਪਣਾ Designer

Most popular songs of Guru Randhawa

Other artists of Film score