Golimaar

Guru Randhawa, M. Vee

ਮੈਂ ਤੇਰੀ ਤੂੰ ਮੇਰਾ
ਮੈਂ ਤੇਰੀ ਤੂੰ ਮੇਰਾ ਵੇ ਦੁਨੀਆਂ ਨੂੰ ਗੋਲੀਮਾਰ ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ ਗੋਲੀਮਾਰ
ਤੇਰੇ ਵਰਗਾ ਨਾ ਹੋਰ ਕੋਈ ਚੇਹਰਾ
ਤੇਰੇ ਵਰਗਾ ਨਾ ਹੋਰ ਕੋਈ ਚੇਹਰਾ
ਵੇ ਦੁਨੀਆਂ ਨੂੰ ਗੋਲੀਮਾਰ ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ ਗੋਲੀਮਾਰ

ਕਲੀ ਕਲੀ ਗੱਲ ਦਾ ਜਵਾਬ ਚਾਹੀ ਦਾ
ਹਰ ਇਕ ਰਾਤ ਦਾ ਹਿਸਾਬ ਚਾਹੀ ਦਾ
ਕਲੀ ਕਲੀ ਗੱਲ ਦਾ ਜਵਾਬ ਚਾਹੀ ਦਾ
ਹਰ ਇਕ ਰਾਤ ਦਾ ਹਿਸਾਬ ਚਾਹੀ ਦਾ
ਇਕ ਤੁਹੀ ਤਾ ਦੁਨੀਆਂ ਤੇ ਮੇਰਾ
ਇਕ ਤੁਹੀ ਤੇ ਜੱਗ ਉੱਤੇ ਮੇਰਾ
ਵੇ ਦੁਨੀਆਂ ਨੂੰ ਗੋਲੀਮਾਰ , ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ , ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ , ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ , ਗੋਲੀਮਾਰ

ਤੇਰੇ ਨਾਲ ਖੜ੍ਹੀ ਜੱਟੀ ਖੜ੍ਹ ਜਾਊਗੀ
ਤੇਰੇ ਪਿੱਛੇ ਦੁਨੀਆਂ ਨਾਲ ਲੱੜ ਜਾਊਗੀ
ਤੇਰੇ ਨਾਲ ਖੜ੍ਹੀ ਜੱਟੀ ਖੜ੍ਹ ਜਾਊਗੀ
ਤੇਰੇ ਪਿੱਛੇ ਦੁਨੀਆਂ ਨਾਲ ਲੱੜ ਜਾਊਗੀ
ਤੇਰੇ ਦਰ ਅੱਗੇ ਲਾ ਲੈਣਾ ਡੇਰਾ
ਤੇਰੇ ਘਰ ਅੱਗੇ ਲਾ ਲੈਣਾ ਡੇਰਾ
ਵੇ ਦੁਨੀਆਂ ਨੂੰ ਗੋਲੀਮਾਰ , ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ , ਗੋਲੀਮਾਰ
ਵੇ ਦੁਨੀਆਂ ਨੂੰ shoot ਕਰ , ਗੋਲੀਮਾਰ
ਵੇ ਦੁਨੀਆਂ ਨੂੰ
ਮੈਂ ਤੇਰੀ ਤੂੰ ਮੇਰਾ
ਮੈਂ ਤੇਰੀ ਤੂੰ ਮੇਰਾ
ਵੇ ਦੁਨੀਆਂ ਨੂੰ ਗੋਲੀਮਾਰ , ਗੋਲੀਮਾਰ
ਵੇ ਦੁਨੀਆਂ ਨੂੰ ਗੋਲੀਮਾਰ , ਗੋਲੀਮਾਰ

ਮੈਂ ਤੇਰੀ ਤੂੰ ਮੇਰਾ

Trivia about the song Golimaar by Guru Randhawa

Who composed the song “Golimaar” by Guru Randhawa?
The song “Golimaar” by Guru Randhawa was composed by Guru Randhawa, M. Vee.

Most popular songs of Guru Randhawa

Other artists of Film score