Ik Gera
ਤੇਰੇ ਇਕ ਗੇੜੇ ਉੱਤੇ ਨੀ ਮੈਂ ਸਵਾ ਲਖ ਵਾਰ ਦਾ
ਦੂਜੇ ਗੇੜੇ ਉੱਤੋਂ ਬਿੱਲੋ ਜਾਨ ਤਕ ਵਾਰ ਦਾ
ਤੇਰੇ ਇਕ ਗੇੜੇ ਉੱਤੇ ਨੀ ਮੈਂ ਸਵਾ ਲਾਖ ਵਾਰ ਦਾ
ਦੂਜੇ ਗੇੜੇ ਉੱਤੋਂ ਬਿੱਲੋ ਜਾਨ ਤਕ ਵਾਰ ਦਾ
ਤੇਰੇ ਹਾਸੇ ਉੱਤੇ ਵਾਰਾ ਮੈਂ ਕਰੋਡ਼
ਤੇਰੇ ਹਾਸੇ ਉੱਤੇ ਵਾਰਾ ਮੈਂ ਕਰੋਡ਼
ਨੀ ਜਿੰਨੀ ਵਾਰੀ ਤੂ ਨਚੇਂਗੀ
ਨੀ ਜਿੰਨੀ ਵਾਰੀ ਤੂ ਨਚੇਂਗੀ
ਉੰਨੀ ਵਾਰੀ ਵਾਰੁ ਜੱਟ ਨੋਟ
ਜਿੰਨੀ ਵਾਰੀ ਤੂ ਨਚੇਂਗੀ
ਉੰਨੀ ਵਾਰੀ ਵਾਰੁ ਜੱਟ ਨੋਟ
ਉੰਨੀ ਵਾਰੀ ਵਾਰੁ ਜੱਟ ਨੋਟ
Black ਤੇਰੇ ਚੁੰਨੀ ਉੱਤੇ white ਨੇ ਸਿਤਾਰੇ ਨੀ
ਕੰਨਾ ਵਿਚ ਝੁਮਕੇ ਹਾਏ ਲੈਂਦੇ ਨੇ ਨਜ਼ਾਰੇ ਨੀ
Black ਤੇਰੇ ਚੁੰਨੀ ਉੱਤੇ white ਨੇ ਸਿਤਾਰੇ ਨੀ
ਕੰਨਾ ਵਿਚ ਝੁਮਕੇ ਹਾਏ ਲੈਂਦੇ ਨੇ ਨਜ਼ਾਰੇ ਨੀ
ਹੋ ਵੱਜੀ ਦਿਲ ਉੱਤੇ ਭਾਰੀ ਮੇਰੇ ਚੋਟ
ਦਿਲ ਉੱਤੇ ਭਾਰੀ ਮੇਰੇ ਚੋਟ
ਨੀ ਜਿੰਨੀ ਵਾਰੀ ਤੂ ਨਚੇਂਗੀ
ਨੀ ਜਿੰਨੀ ਵਾਰੀ ਤੂ ਨਚੇਂਗੀ
ਉੰਨੀ ਵਾਰੀ ਵਾਰੁ ਜੱਟ ਨੋਟ
ਜਿੰਨੀ ਵਾਰੀ ਤੂ ਨਚੇਂਗੀ
ਉੰਨੀ ਵਾਰੀ ਵਾਰੁ ਜੱਟ ਨੋਟ
ਉੰਨੀ ਵਾਰੀ ਵਾਰੁ ਜੱਟ ਨੋਟ
ਲੈਕੇ ਜਾਣਾ ਤੇਨੁ ਹਾਏ ਮੈਂ ਪਿੰਡ ਧਾਰੋਵਾਲੀ ਨੀ
ਛੇਤੀ ਛੇਤੀ ਜਾਂ ਦੀ ਤੂ ਖਿਚ ਲੇ ਤੈਇਯਰੀ ਨੀ
ਲੈਕੇ ਜਾਣਾ ਤੇਨੁ ਹਾਏ ਮੈਂ ਪਿੰਡ ਧਾਰੋਵਾਲੀ ਨੀ
ਛੇਤੀ ਛੇਤੀ ਜਾਂ ਦੀ ਤੂ ਖਿਚ ਲੇ ਤੈਇਯਰੀ ਨੀ
ਲੌਣੀ ਰੰਧਾਵੇਯਾ ਦੀ ਤੇਰੇ ਨਾ ਨਾਲ ਗੋਤ
ਰੰਧਾਵੇਯਾ ਦੀ ਤੇਰੇ ਨਾ ਨਾਲ ਗੋਤ
ਨੀ ਜਿੰਨੀ ਵਾਰੀ ਤੂ ਨਚੇਂਗੀ
ਨੀ ਜਿੰਨੀ ਵਾਰੀ ਤੂ ਨਚੇਂਗੀ
ਉੰਨੀ ਵਾਰੀ ਵਾਰੁ ਜੱਟ ਨੋਟ
ਜਿੰਨੀ ਵਾਰੀ ਤੂ ਨਚੇਂਗੀ
ਉੰਨੀ ਵਾਰੀ ਵਾਰੁ ਜੱਟ ਨੋਟ
ਜਿੰਨੀ ਵਾਰੀ ਤੂ ਨਚੇਂਗੀ
ਉੰਨੀ ਵਾਰੀ ਵਾਰੁ ਜੱਟ ਨੋਟ
ਜਿੰਨੀ ਵਾਰੀ ਤੂ ਨਚੇਂਗੀ
ਉੰਨੀ ਵਾਰੀ ਵਾਰੁ ਜੱਟ ਨੋਟ
ਉੰਨੀ ਵਾਰੀ ਵਾਰੁ ਜੱਟ ਨੋਟ