Yaaran Di Gaddi

ANIL KUMAR

Show Mxrci On It!

ਜਦ ਜ਼ੋਰ ਜਵਾਨੀ ਧੰਨ ਪਲੇ
ਹੋ ਫੇਰ ਸਿੱਧਾ ਕਿਉਂ ਜੱਟ ਚੱਲੇ
ਜਦ ਜ਼ੋਰ ਜਵਾਨੀ ਧੰਨ ਪਲੇ
ਫੇਰ ਸਿੱਧਾ ਕਿਉਂ ਜੱਟ ਚੱਲੇ
ਇਹ ਤਾਂ ਸਦਕਾ ਮਾਲਲੂਗੀ
ਯਾਰਾਂ ਦੀ ਗੱਡੀ ਆ
ਵੀਰੇ ਐਦਣ ਹੀ ਚੱਲੂਗੀ
ਯਾਰਾਂ ਦੀ ਗੱਡੀ ਆ
ਵੀਰੇ ਐਦਣ ਹੀ ਚੱਲੂਗੀ
ਹੋ ਜਦ ਜ਼ੋਰ ਜਵਾਨੀ ਧੰਨ ਪਲੇ
ਫੇਰ ਸਿੱਧਾ ਕਿਉਂ ਜੱਟ ਚੱਲੇ
ਜਿੰਨੀਆਂ ਵੀ ਵੈਲੀ ਟੀਮ ’ਆਂ
ਚੋਬਬਾਰ ਤੋਂ ਡਰਦੀਆਂ ਨੇ
ਮੁੰਡਾ ਧਰਮਿੰਦਰ ਵਰਗਾ
ਅੱਲ੍ਹਦਾਂ ਵੀ ਮਾਰਦੀਆਂ ਨੇ
ਮੁੰਡਾ ਧਰਮਿੰਦਰ ਵਰਗਾ
ਅੱਲ੍ਹਦਾਂ ਵੀ ਮਾਰਦੀਆਂ ਨੇ
ਨਾਲ ਨਾਰ ਸਿੱਰੇ ਟਹਿਲੇ ਨੀਂ
ਕਦੇ ਇੰਡੀਆ ਤੇ ਕਦੇ ਲਾ ਨੀਂ
ਤੱਕ ਦੁਨੀਆਂ ਹੱਲੂਗੀ
ਯਾਰਾਂ ਦੀ ਗੱਡੀ ਆ
ਵੀਰੇ ਐਦਣ ਹੀ ਚੱਲੂਗੀ
ਯਾਰਾਂ ਦੀ ਗੱਡੀ ਆ
ਵੀਰੇ ਐਦਣ ਹੀ ਚੱਲੂਗੀ
ਹੋ ਜਦ ਜ਼ੋਰ ਜਵਾਨੀ ਧੰਨ ਪੱਲੇ
ਫੇਰ ਸਿੱਧਾ ਕਿਉਂ ਜੱਟ ਚੱਲੇ

ਵੈਰੀ ਹੁੰਦਾ ਜੁੱਤੀ ਥੱਲੇ
ਯਾਰਾਂ ਦੀ ਮੰਨੀ ਦੀ
ਪਿਆਰਾਂ ਨੂੰ ਪਹਿਲ ਦੇਈ ਦੀ
ਆਕੜ ਤਾਂ ਭੰਨੀ ਦੀ
ਪਿਆਰਾਂ ਨੂੰ ਪਹਿਲ ਦੇਈ ਦੀ
ਆਕੜ ਤਾਂ ਭੰਨੀ ਦੀ
ਜਿਵੇਂ ਤਿੱਖੀ ਤੇਜ਼ ਕਟਾਰੀ ਨੀਂ
ਸੱਦੀ ਨਾਲ ਹੈਪੀ ਦੇ ਯਾਰੀ ਨੀਂ
ਸਟ੍ਰੋਮੇ ਵੀ ਥੱਲੂਗੀ
ਯਾਰਾਂ ਦੀ ਗੱਡੀ ਆ
ਵੀਰੇ ਐਦਣ ਹੀ ਚੱਲੂਗੀ
ਯਾਰਾਂ ਦੀ ਗੱਡੀ ਆ
ਬਾਈ ਐਦਣ ਹੀ ਚੱਲੂਗੀ
ਹੋ ਜਦ ਜ਼ੋਰ ਜਵਾਨੀ ਧੰਨ ਪਲੇ
ਫੇਰ ਸਿੱਧਾ ਕਿਉਂ ਜੱਟ ਚੱਲੇ

Trivia about the song Yaaran Di Gaddi by Happy Raikoti

When was the song “Yaaran Di Gaddi” released by Happy Raikoti?
The song Yaaran Di Gaddi was released in 2022, on the album “All In One”.
Who composed the song “Yaaran Di Gaddi” by Happy Raikoti?
The song “Yaaran Di Gaddi” by Happy Raikoti was composed by ANIL KUMAR.

Most popular songs of Happy Raikoti

Other artists of Film score