Raat Gayi Baat Gayi

Happy Raikoti

ਦਿਨ ਤੋਂ ਲੈ ਕੇ ਰਾਤ ਤੱਕ
ਤੇ ਰਾਤ ਤੋਂ ਲੈ ਕੇ ਦਿਨ
ਰਾਤ ਤੋਂ ਲੈ ਕੇ ਦਿਨ
ਇੱਕ ਪੱਲ ਵੀ ਕੱਟਿਆ ਨੀ ਜਾਂਦਾ
ਸੀ ਤੈਥੋਂ ਮੇਰੇ ਬਿਨ
ਸੀ ਤੈਥੋਂ ਮੇਰੇ ਬਿਨ
ਦਿਨ ਤੋਂ ਲੈ ਕੇ ਰਾਤ ਤੱਕ
ਤੇ ਰਾਤ ਤੋਂ ਲੈ ਕੇ ਦਿਨ
ਇੱਕ ਪੱਲ ਵੀ ਕੱਟਿਆ ਨੀ ਜਾਂਦਾ
ਸੀ ਤੈਥੋਂ ਮੇਰੇ ਬਿਨ
ਸੀ ਤੈਥੋਂ ਮੇਰੇ ਬਿਨ
ਮਰ ਜੂੰਗੀ ਮੈਂ ਤੇਰੇ ਬਿਨ
ਤੂੰ ਕਹਿੰਦੀ ਹੁੰਦੀ ਸੀ

ਵੇ ਰਾਤ ਚਲੀ ਗਈ, ਬਾਤ ਚਲੀ ਗਈ
ਵੇ ਰਾਤ ਚਲੀ ਗਈ, ਬਾਤ ਚਲੀ ਗਈ

ਤੈਨੂੰ ਯਾਦ ਹੋਣਾ ਜਦ ਰੁੱਸੇ ਸੀ ਆਪਾਂ ਲੜ ਲੜ ਕੇ
ਤੂੰ ਮਿਨਤਾਂ ਮੇਰੀਆਂ ਕਰਦੀ ਸੀ ਹੌਕੇ ਭਰ-ਭਰ ਕੇ
ਤੈਨੂੰ ਯਾਦ ਹੋਣਾ ਜਦ ਰੁੱਸੇ ਸੀ ਆਪਾਂ ਲੜ ਲੜ ਕੇ
ਤੂੰ ਮਿਨਤਾਂ ਮੇਰੀਆਂ ਕਰਦੀ ਸੀ ਹੌਕੇ ਭਰ-ਭਰ ਕੇ
ਦਿਲ ਨਈ ਲੱਗਣਾ ਤੇਰੇ ਬਿਨ
ਤੂੰ ਕਹਿੰਦੀ ਹੁੰਦੀ ਸੀ

ਵੇ ਰਾਤ ਚਲੀ ਗਈ, ਬਾਤ ਚਲੀ ਗਈ
ਵੇ ਰਾਤ ਚਲੀ ਗਈ, ਬਾਤ ਚਲੀ ਗਈ

ਪਾਣੀ ਵਾਂਗੂੰ ਹੋਰ ਕਿਸੇ 'ਤੇ ਡੁੱਲ੍ਹ ਨਹੀਂ ਸਕਦੇ
ਦਿਲ ਵਾਲੇ ਤਾਂ ਪਿਆਰ ਕਦੇ ਵੀ ਭੁੱਲ ਨਹੀਂ ਸਕਦੇ
ਪਰ ਲੱਗਦਾ ਤੇਰੇ ਕੋਲ ਦਿਲ ਹੀ ਨਹੀਂ ਸੀ

ਕਿਉਂ ਕਰੇਂ ਹੈਪੀ ਮਗਰੂਰੀ ਵੇ
ਰਹੀ ਮੇਰੀ ਵੀ ਰੀਝ ਅਧੂਰੀ ਵੇ
ਹੁਣ ਤੇਰੇ 'ਤੇ ਐ ਸਮਝਣਾ
ਸੀ ਧੋਖਾ ਜਾਂ ਮਜ਼ਬੂਰੀ ਵੇ

ਆਜਾ ਫੇਰ ਦੁਬਾਰਾ ਓਹੀ ਜ਼ਿੰਦਗੀ ਜਿਊਂਨੇ ਆਂ

ਵੇ ਰਾਤ ਚਲੀ ਗਈ, ਬਾਤ ਚਲੀ ਗਈ
ਵੇ ਰਾਤ ਚਲੀ ਗਈ, ਬਾਤ ਚਲੀ ਗਈ
Laddi gill

Trivia about the song Raat Gayi Baat Gayi by Happy Raikoti

When was the song “Raat Gayi Baat Gayi” released by Happy Raikoti?
The song Raat Gayi Baat Gayi was released in 2022, on the album “Raat Gayi Baat Gayi”.

Most popular songs of Happy Raikoti

Other artists of Film score