Zinda

GOLDBOY, HAPPY RAIKOT

ਮੈਂ ਨੀ ਕਿਹੰਦਾ ਸਾਹਾਂ ਚ ਸਮਾ ਕੇ ਰਖ ਲੈ
ਦਿਲ ਵਾਲੇ ਸੀਸ਼ੇ ਚ ਜੜ੍ਹਾ ਕੇ ਰਖ ਲੈ
ਮੈਂ ਨੀ ਕਿਹੰਦਾ ਸਾਹਾਂ ਚ ਸਮਾ ਕੇ ਰਖ ਲੈ
ਦਿਲ ਵਾਲੇ ਸੀਸ਼ੇ ਚ ਜੜ੍ਹਾ ਕੇ ਰਖ ਲੈ
ਮੈਨੂ ਪੈਰਾਂ ਦੇ ਵਿਚ ਰੋਲ ਪਾਵੇ
ਤੂ ਕਖਾ ਦੇ ਵਿਚ ਤੋਲ ਪਾਵੇ
ਚਾਹੇ ਪ੍ਯਾਰ ਨਾਲ ਨਾ ਬੋਲ ਪਾਵੇ
ਬਸ ਏਨਾ ਨੇੜੇ ਰਖ ਲੈ
ਕੇ ਜ਼ਿੰਦਾ ਰਿਹ ਜਾਵਾਂ
ਏਨਾ ਦੂਰ ਵੀ ਨਾ ਹੋਵੀ
ਕਿੱਤੇ ਕੱਲਾ ਰਿਹ ਜਾਵਾਂ
ਬਸ ਏਨਾ ਨੇੜੇ ਰਖ ਲੈ
ਕੇ ਜ਼ਿੰਦਾ ਰਿਹ ਜਾਵਾਂ

ਦਿਲ ਕਰੇ ਤੇਰਾ ਤੂ ਰੋਜ਼ ਰਵਾਯਾ ਕਰ
ਮਰਜ਼ੀ ਤੇਰੀ ਤੂ ਜਿੰਨੇ ਲਾਰੇ ਲਯਾ ਕਰ
ਬਸ ਅੱਖਿਆਂ ਦੇ ਤੂ ਨੇੜੇ ਰਿਹ
ਮੈਨੂ ਪਾਗਲ ਚੱਲਾ ਜੋ ਵੀ ਕਿਹ
ਏਕ ਵਾਰੀ ਮੇਰਾ ਨਾਮ ਤਾਂ ਲੇ
ਮੇਰੇ ਚਾਵਾਂ ਨੂ ਤੂ ਤੋਡ਼ ਪਾਵੇ
ਮੇਰੇ ਸਾਰੇ ਸੁਪਨੇ ਰੌਲ ਪਾਵੇ
ਸੱਦੀ ਤੈਨੂ ਨਹੀਓ ਲੋਡ ਪਾਵੇ
ਬਸ ਏਨਾ ਨੇੜੇ ਰਖ ਲੈ
ਕੇ ਜ਼ਿੰਦਾ ਰਿਹ ਜਾਵਾਂ
ਏਨਾ ਦੂਰ ਵੀ ਨਾ ਹੋਵੀ
ਕਿੱਤੇ ਕੱਲਾ ਰਿਹ ਜਾਵਾਂ
ਬਸ ਏਨਾ ਨੇੜੇ ਰਖ ਲੈ
ਕੇ ਜ਼ਿੰਦਾ ਰਿਹ ਜਾਵਾਂ

ਇਕ ਹੋਰ ਸ਼ੇ ਜੋ ਤੇਰੇ ਲਯੀ ਹਾਂ ਕਰ ਸਕਦਾ
ਜੇ ਮਰਕੇ ਹੀ ਮਿਲਣਾ ਤੇਰੇ ਲਯੀ ਮਰ ਸਕਦਾ
ਹੈਪੀ ਰਾਇਕੋਟੀ ਤੇਰਾ ਏ ਤੂ ਪਾਯਾ ਜਾਦੂ ਫੇਰਾ ਏ
ਮੇਰੇ ਦਿਲ ਵਿਚ ਤੇਰਾ ਡੇਰਾ ਏ
ਨੀ ਹੋਰ ਕਿਸੇ ਦਾ ਹੋ ਸਕਦਾ
ਤੇਰੇ ਪੈਰਾਂ ਨੂ ਵੀ ਛੋਹ ਸਕਦਾ
ਪਰ ਤੈਨੂ ਨਹੀਓ ਖੋ ਸਕਦਾ
ਬਸ ਏਨਾ ਨੇੜੇ ਰਖ ਲੈ
ਕੇ ਜ਼ਿੰਦਾ ਰਿਹ ਜਾਵਾਂ
ਏਨਾ ਦੂਰ ਵੀ ਨਾ ਹੋਵੀ
ਕਿੱਤੇ ਕੱਲਾ ਰਿਹ ਜਾਵਾਂ
ਬਸ ਏਨਾ ਨੇੜੇ ਰਖ ਲੈ
ਕੇ ਜ਼ਿੰਦਾ ਰਿਹ ਜਾਵਾਂ
ਏਨਾ ਦੂਰ ਵੀ ਨਾ ਹੋਵੀ
ਕਿੱਤੇ ਕੱਲਾ ਰਿਹ ਜਾਵਾਂ
ਬਸ ਏਨਾ ਨੇੜੇ ਰਖ ਲੈ
ਕੇ ਜ਼ਿੰਦਾ ਰਿਹ ਜਾਵਾਂ

Trivia about the song Zinda by Happy Raikoti

When was the song “Zinda” released by Happy Raikoti?
The song Zinda was released in 2019, on the album “Zinda”.
Who composed the song “Zinda” by Happy Raikoti?
The song “Zinda” by Happy Raikoti was composed by GOLDBOY, HAPPY RAIKOT.

Most popular songs of Happy Raikoti

Other artists of Film score