Face to Face

Harnoor

Aye yo, The Kidd

ਆ ਵੇ, face to face ਤੈਨੂੰ ਬੋਲ ਦਵਾਂ
ਗੱਲਾਂ ਦਿਲ ਦੀਆਂ ਤੇਰੇ ਮੂਰੇ ਖੋਲ ਦਵਾਂ
ਆ ਵੇ, face to face ਤੈਨੂੰ ਬੋਲ ਦਵਾਂ
ਗੱਲਾਂ ਦਿਲ ਦੀਆਂ ਤੇਰੇ ਮੂਰੇ ਖੋਲ ਦਵਾਂ
ਜੇ ਤੂੰ ਆਵੇਂ, ਜੇ ਆਵੇਂ, ਚੰਨਾ
ਜੇ ਤੂੰ ਆਵੇਂ, ਜੇ ਆਵੇਂ, ਚੰਨਾ

ਆ ਵੇ, face to face ਤੈਨੂੰ ਬੋਲ ਦਵਾਂ
ਗੱਲਾਂ ਦਿਲ ਦੀਆਂ ਤੇਰੇ ਮੂਰੇ ਖੋਲ ਦਵਾਂ
ਜੇ ਤੂੰ ਆਵੇਂ, ਜੇ ਆਵੇਂ, ਚੰਨਾ
ਜੇ ਤੂੰ ਆਵੇਂ, ਜੇ ਆਵੇਂ, ਚੰਨਾ, ਹਾਂ

ਆ ਵੇ, face to face ਤੈਨੂੰ ਬੋਲ ਦਵਾਂ
ਆ ਵੇ, face to face ਤੈਨੂੰ ਬੋਲ ਦਵਾਂ

ਨੇੜੇ ਤੂੰ ਨਹੀਂ ਐ, time ਨਹੀਓਂ ਖਾਸ ਮੇਰੇ ਲਈ
ਵੇ ਤੂੰ ਬਣਿਆ ਐ ਜੀਣ ਦੀ ਐ ਆਸ ਮੇਰੇ ਲਈ
ਨੇੜੇ ਤੂੰ ਨਹੀਂ ਐ, time ਨਹੀਓਂ ਖਾਸ ਮੇਰੇ ਲਈ
ਵੇ ਤੂੰ ਬਣਿਆ ਐ ਜੀਣ ਦੀ ਐ ਆਸ ਮੇਰੇ ਲਈ
ਜਿਹੜੀ ਦਬੀਆਂ ਨੇ ਸਾਹਾਂ ਵਿੱਚ ਤੇਰੇ ਨਾਲ ਵੇ
ਪੂਰੀ ਹੋਣ ਤੋਂ ਪਹਿਲਾਂ ਹੀ ਫ਼ਰੋਲ ਲਵਾਂ
ਆ ਵੇ, face to face ਤੈਨੂੰ ਬੋਲ ਦਵਾਂ
ਗੱਲਾਂ ਦਿਲ ਦੀਆਂ ਤੇਰੇ ਮੂਰੇ ਖੋਲ ਦਵਾਂ
ਜੇ ਤੂੰ ਆਵੇਂ, ਜੇ ਆਵੇਂ, ਚੰਨਾ
ਜੇ ਤੂੰ ਆਵੇਂ, ਜੇ ਆਵੇਂ, ਚੰਨਾ, ਹਾਂ

Excited ਰਵਾਂ, ਮੈਂ ਤੱਕਾਂ ਤੇਰੇ ਰਾਹਵਾਂ ਨੂੰ
ਮਾਰ ਦਈਂ ਨਾ ਤੂੰ ਜੱਟਾ, ਕਿਤੇ ਮੇਰੇ ਚਾਵਾਂ ਨੂੰ
Excited ਰਵਾਂ, ਮੈਂ ਤੱਕਾਂ ਤੇਰੇ ਰਾਹਵਾਂ ਨੂੰ
ਮਾਰ ਦਈਂ ਨਾ ਤੂੰ ਜੱਟਾ, ਕਿਤੇ ਮੇਰੇ ਚਾਵਾਂ ਨੂੰ
ਦੁੱਖ ਰੱਖ ਲਉਂਗੀ, ਤੇਰੇ ਆਣ ਦਉਂ ਨਾ ਮੈਂ ਨੇੜੇ
Life ਖੁਸ਼ੀਆ 'ਚ ਸਾਰੀ ਤੇਰੀ ਤੋਲ ਦਵਾਂ
ਆ ਵੇ, face to face ਤੈਨੂੰ ਬੋਲ ਦਵਾਂ
ਗੱਲਾਂ ਦਿਲ ਦੀਆਂ ਤੇਰੇ ਮੂਰੇ ਖੋਲ ਦਵਾਂ
ਜੇ ਤੂੰ ਆਵੇਂ, ਜੇ ਆਵੇਂ, ਚੰਨਾ
ਜੇ ਤੂੰ ਆਵੇਂ, ਜੇ ਆਵੇਂ, ਚੰਨਾ, ਹਾਂ

ਆ ਵੇ, face to face ਤੈਨੂੰ ਬੋਲ ਦਵਾਂ
ਆ ਵੇ, face to face ਤੈਨੂੰ ਬੋਲ ਦਵਾਂ

ਲਿਖੇ ਬੋਲਾਂ ਵਾਂਗੂ ਰੱਖ ਮੈਨੂੰ ਕੋਲ਼-ਕੋਲ਼ ਵੇ
ਨਾਂ ਇਲਮ ਨਾ' ਰੱਖ ਮੇਰਾ ਜੋੜ-ਜੋੜ ਵੇ
ਲਿਖੇ ਬੋਲਾਂ ਵਾਂਗੂ ਰੱਖ ਮੈਨੂੰ ਕੋਲ਼-ਕੋਲ਼ ਵੇ
ਨਾਂ ਇਲਮ ਨਾ' ਰੱਖ ਮੇਰਾ ਜੋੜ-ਜੋੜ ਵੇ
ਕਰੇ relate ਮੇਰੇ ਨਾ', ਜੇ ਤੂੰ date ਮੇਰੇ ਨਾ'
ਹੱਦਾਂ ਪਿਆਰ ਦੀ ਸਾਰੀਆਂ ਮੈਂ ਤੋੜ ਦਵਾਂ
ਆ ਵੇ, face to face ਤੈਨੂੰ ਬੋਲ ਦਵਾਂ
ਗੱਲਾਂ ਦਿਲ ਦੀਆਂ ਤੇਰੇ ਮੂਰੇ ਖੋਲ ਦਵਾਂ
ਜੇ ਤੂੰ ਆਵੇਂ, ਜੇ ਆਵੇਂ, ਚੰਨਾ
ਜੇ ਤੂੰ ਆਵੇਂ, ਜੇ ਆਵੇਂ, ਚੰਨਾ, ਹਾਂ

Aye yo, The Kidd

Trivia about the song Face to Face by Harnoor

When was the song “Face to Face” released by Harnoor?
The song Face to Face was released in 2020, on the album “Face to Face”.

Most popular songs of Harnoor

Other artists of Indian music