NEED YA
Aha SMG
ਦਿਲ ਨੇ ਲਾ ਲਿਆ ਡੇਰੇ
ਨੀਂ ਤੇਰੇ ਸਾਹਾ ਦੇ ਨੇਹੜੇ
ਮੰਨੇ ਨਾ ਸੁਣੇ ਨਾ ਮੇਰੀ
ਕਹਿ ਦੇ ਤੂੰ ਜੋ ਮੰਨੇ ਹੱਸ ਕੇ ਤੇਰੀਆਂ
ਰਹਿੰਦੀ ਐ ਚਾਰ ਚ ਫੇਰੇ
ਨੀਂ ਅੱਖਾਂ ਚ ਤੂੰ , ਸਾਹਾ ਚ ਮੈਂ
ਮੰਜ਼ਿਲ ਐ ਤੂੰ , ਰਾਹਵਾਂ ਚ ਮੈਂ
ਧੁੱਪ ’ਦਾ ਨੀਂ , ਨਿਗਾਹਾਂ ਚ ਮੈਂ
ਚੱਲਦੇ ਜੋ , ਨਾਮ ਆਂ ਚ ਮੈਂ
ਸੋਂ ਫਾਇਆ ਜੱਟ ਆ ਨੀਂ ਗੱਲ ਨੀਂ ਕੋਈ ਸ਼ਕ਼ ਤੇ
Hustle ਤੇ ਬੈਠਾ ਨਾ ਮੈਂ ਬੈਠਾ Good Luck ਤੇ
ਬੱਸ ਤੇਰਾ ਕੱਲਾ ਜਿਹੜਾ ਨਖਰਾ ਐ ਨੱਕ ਤੇ
ਨੀਂ ਬਾਕੀ ਓਹਦਾ ਦੁਨੀਆਂ ਨੂੰ ਰੱਖਿਆ ਐ F*ck ਤੇ
ਐ , ਸਾਹ ਤੇ ਐਤਬਾਰ ਰੱਖ ਨੀਂ
ਐ , ਬਾਕੀ ਸਾਰੇ ਬਾਹਰ ਰੱਖ ਨੀਂ
ਸਾਂਭ ਕੇ ਪਿਆਰ ਰੱਖ ਨੀਂ
ਸਾਹਾ ਨਹਿੜਿਆ ਰੱਖ ਨੀਂ
ਜੱਚੇ ਤਾਂ ਹੋਣੇ ਬਥੇਰੇ
ਦਿਲ ਨੇ ਲਾ ਲਿਆ ਡੇਰੇ
ਹੌਲੀ ਹੌਲੀ ਬੋਲੇ ਨਾ ਬੁੱਲੀਆਂ ਨੂੰ ਖੋਲ
ਚੱਕ ਸਾਡਾ ਦਿਲ ਜਿੰਨ੍ਹਾਂ ਮਰਜ਼ੀ ਫਰੋਲ
ਨੀਂ ਜਿੰਨ੍ਹਾਂ Time ਰੱਖਣਾ ਤੂੰ ਰੱਖੀ ਰੱਖ ਕੋਲ
ਬੱਸ ਸਾਨੂੰ ਦੇਈ ਨਾ ਤੂੰ ਖਾਲੀ ਹੱਥ ਮੋੜ
ਨੀਂ ਹੌਲੀ ਹੌਲੀ ਬੋਲੇ ਨਾ ਬੁੱਲੀਆਂ ਨੂੰ ਖੋਲ
ਚੱਕ ਸਾਡਾ ਦਿਲ ਜਿੰਨ੍ਹਾਂ ਮਰਜ਼ੀ ਫਰੋਲ
ਨੀਂ ਜਿੰਨ੍ਹਾਂ Time ਰੱਖਣਾ ਤੂੰ ਰੱਖੀ ਰੱਖ ਕੋਲ
ਬੱਸ ਸਾਨੂੰ ਦੇਈ ਨਾ ਤੂੰ ਖਾਲੀ ਹੱਥ ਮੋੜ
ਨੀਂ Fit ਸਾਡੇ ਬਹਿੰਦੀਆਂ Star ਕੁੜੇ
ਦੁਗਣੇ ਕੀ ਚਾਰ ਗੁੱਣੇ
ਤੇਰੇ ਵੱਲ ਵੇਖਣ ਤਾ ਮੈਂ
ਜਾਣਾ ਬਹੁਤ ਬਾਹਰ ਕੁੜੇ
ਐਥੇ ਤੱਕ ਰੋਕ ਨਾ ਤੂੰ
ਖੁੱਲ ਕੇ ਵਿਚਾਰ ਕੁੜੇ
ਇਲਮ ਐ ਨਾਲ ਕਿੱਤੇ
ਜਾਂਦਾ ਨਈਓਂ ਬਹਾਰ ਕੁੜੇ
ਰਾਹਵਾਂ ਚ ਅੜ ’ਦੇ ਆ ਕਿਹੜੇ
ਦਿਲ ਨੇ ਲਾ ਲਿਆ ਡੇਰੇ
ਨੀਂ ਤੇਰੇ ਸਾਹਾ ਦੇ ਨੇਹੜੇ
ਮੰਨੇ ਨਾ ਸੁਣੇ ਨਾ ਮੇਰੀ
ਕਹਿ ਦੇ ਤੂੰ ਜੋ ਮੰਨੇ ਹੱਸ ਕੇ ਤੇਰੀਆਂ
ਰਹਿੰਦੀ ਐ ਚਾਰ ਚ ਫੇਰੇ
ਦਿਲ ਨੇ ਲਾ ਲਿਆ ਡੇਰੇ