Storiyan
ਹੋ ਕੁਝ ਨਿਗਾਹ ਸਾਡੀ ਸਾਫ ਰਹੀ
ਸਬ ਓਹਦੀ ਗਲਤੀ ਕਿਹੰਦਾ ਨਹੀ
ਮੈਨੂ ਸ਼ਾਯਰ ਨਾ ਕੋਯੀ ਕਿਹ ਦੇਵੇ
ਤਾਈਓਂ ਮਿਹਫਿਲ ਦੇ ਵਿਚ ਬੇਹੰਦਾ ਨਈ
ਅਸੀ ਚੋਰਾਂ ਨੂ ਦਸ ਬੈਠੇ ਚੋਰਾਂ ਨੂ ਦਸ ਬੈਠੇ
ਕੇ ਕਿਦਰੇ ਬੰਦ ਤੀਜੋਰਿਆ ਰਖਿਆ ਨੇ
ਚਲ ਰਿਹਨ ਦੇ ਚਲ ਰਿਹਨ ਦੇ ਚਲ ਰਿਹਨ ਦੇ
ਨਾ ਛੇੜ ਜੋ ਦਿਲ ਨੇ ਬੰਦ story ਆ ਰਖਿਆ ਨੇ
ਕੁਝ ਓਹਦੇ ਧੋਖੇ ਤੇ ਯਾਦਾਂ ਕੁਝ ਓਹਦੀਆਂ ਚੋਰਿਆ ਅੱਖੀਆਂ ਨੇ
ਚਲ ਰਿਹਨ ਦੇ ਚਲ ਰਿਹਨ ਦੇ
ਜੇ ਖੋਲ ਤੇ ਪਬ੍ਨੇ ਜੋ ਸੀ ਬੰਨੇ ਪਿਹਲਾਂ ਓ ਬਦਨਾਮ ਹੋਊ
ਓਹਦੇ ਪਿੰਡ ਦੀ ਲੜੀ ਖੱਬੀ ਬਾਰੀ ਸਬ ਦੇ ਸਿਰ ਇਲਜ਼ਾਮ ਹੋਯੂ
ਕ੍ਯੋਂ ਨਜ਼ਰਾਂ ਛਕੀਆਂ ਅੱਜ ਠੇਕੇ ਰਖੀਆਂ
ਜਵਾਨੀ ਮੋਡ ਲਿਯਾਦੇ ਤੂ ਨਾ ਪੁਛ ਯਾਰਾ ਕਿ ਕਿ ਹੋਇਆ
ਸਬ ਗੱਲਾਂ ਤੇ ਮਿੱਟੀ ਪਾਡੇ ਨੂ ਸਾਡੇ ਵੈਰਿਆ ਨੂ ਰੋਲਾ ਪਾ ਦਸਗੇ
ਵੈਰਿਆ ਨੂ ਰੋਲਾ ਪਾ ਦਸਗੇ ਅਸੀ ਜੋ ਕਮਜੋਰਿਆ ਰਖਿਆ ਨੇ
ਚਲ ਰਿਹਨ ਦੇ ਚਲ ਰਿਹਨ ਦੇ ਚਲ ਰਿਹਨ ਦੇ
ਨਾ ਛੇੜ ਜੋ ਦਿਲ ਨੇ ਬੰਦ story ਆ ਰਖਿਆ ਨੇ
ਕੁਝ ਓਹਦੇ ਧੋਖੇ ਤੇ ਯਾਦਾਂ ਕੁਝ ਓਹਦੀਆਂ ਚੋਰਿਆ ਅੱਖੀਆਂ ਨੇ
ਚਲ ਰਿਹਨ ਦੇ ਚਲ ਰਿਹਨ ਦੇ
ਇਕ ਤਾਂ ਤੂ ਨੀ ਹਟਦੀ ਦੂਜੀ ਹੱਟੇ ਨਾ ਦਾਰੂ ਮੇਤੋ ਨੀ
ਕਿਦੇ ਹਥੋਂ ਮਰਜਾ ਦਸ ਦੇ ਓਹਟੋ ਯਾ ਫਿਰ ਤੇਤੋ ਨੀ
ਇਕ ਤਾਂ ਤੂ ਨੀ ਹਟਦੀ ਦੂਜੀ ਹੱਟੇ ਨਾ ਦਾਰੂ ਮੇਤੋ ਨੀ
ਇਕ ਤਾਂ ਤੂ ਨੀ ਹਟਦੀ ਦੂਜੀ ਹੱਟੇ ਨਾ ਦਾਰੂ ਮੇਤੋ ਨੀ
ਕਿਦੇ ਹਥੋਂ ਮਰਜਾ ਦਸ ਦੇ ਓਹਟੋ ਯਾ ਫਿਰ ਤੇਤੋ ਨੀ
ਜੀਤੋ ਜੀਤੋ ਪੂਛਣ ਸਬ ਨੇ ਇਸ਼੍ਕ਼ ਤੇਰੇ ਦਾ ਮਜ਼ਾ ਲੇਯਾ
ਮੈਂ ਤਾ ਚਲ ਕਿ ਖੋਇਆ ਤੂ ਸਚੀ ਹੀਰਾ ਹਥੋਂ ਗਵਾ ਲੇਯਾ
ਅੱਜ ਵੀ ਕਿਰਤ ਨੇ ਅੱਜ ਵੀ ਕਿਰਤ ਨੇ ਅੱਜ ਵੀ ਕਿਰਤ ਨੇ
ਜਾਂਦੀ ਦੀ ਸੱਬ ਸਾਂਭ ਕੇ sorry ਆ ਰਖਿਆ ਨੇ
ਚਲ ਰਿਹਨ ਦੇ ਚਲ ਰਿਹਨ ਦੇ
ਨਾ ਛੇੜ ਜੋ ਦਿਲ ਨੇ ਬੰਦ story ਆ ਰਖਿਆ ਨੇ
ਕੁਝ ਓਹਦੇ ਧੋਖੇ ਤੇ ਯਾਦਾਂ ਕੁਝ ਓਹਦੀਆਂ ਚੋਰਿਆ ਅੱਖੀਆਂ ਨੇ
ਚਲ ਰਿਹਨ ਦੇ ਚਲ ਰਿਹਨ ਦੇ