Gallan Bholiyan

Kavvy Riyaaz

MixSingh In The House

ਤਲਦਾ ਫਿਰਦਾ ਏ
ਦੇਕੇ ਮਿਠੀਆ ਗੋਲਿਆ
ਹਾਏ ਵੇ ਮਿਠਿਯਾ ਗੋਲਿਆ
ਹੁੰਨ ਨੀ ਚੱਲਣਿਆ
ਤੇਰੀ ਗੱਲਾਂ ਭੋਲਿਆ
ਹਾਏ ਵੇ ਗੱਲਾਂ ਭੋਲਿਆ
ਪੂਰੀ ਦੱਸ ਵੇ ਕਿ ਸ੍ਟੋਰੀ ਵੇ
ਓ ਕੌਣ ਕਿਤੋਂ ਦੀ
ਵੇ ਓ ਕੌਣ ਕਿਤੋਂ ਦੀ ਚਹੋੜੀ
ਮੈਨੂ ਪਤਾ ਰਾਤ ਨੂ
ਜਿਹਦੇ ਨਾਲ ਗੱਲਾਂ ਕਰਦੇ ਚੋਰੀ
ਮੈਂ ਕਿ ਬੋਲਿਆ
ਹਾਏ ਤਲਦਾ ਫਿਰਦਾ ਏ
ਦੇਕੇ ਮਿਠੀਆ ਗੋਲਿਆ
ਹਾਏ ਵੇ ਮਿਠਿਯਾ ਗੋਲਿਆ
ਹੁੰਨ ਨੀ ਚੱਲਣਿਆ
ਤੇਰੀ ਗੱਲਾਂ ਭੋਲਿਆ
ਹਾਏ ਵੇ ਗੱਲਾਂ ਭੋਲਿਆ

ਏਨਾ ਹੈ ਨੀ ਮੁੰਡੇਯਾ ਵੇ
ਹਨ ਜਿੰਨਾ ਬਣੇ ਸ਼ਰੀਫ ਤੂ
ਕੱਮ ਕਮ ਜਦ ਲੈਣਾ ਹੁੰਦਾਏ
ਓਹ੍ਡੋਂ ਹੀ ਕਰੇ ਤਾਰੀਫ ਤੂ
ਏਨਾ ਹੈ ਨੀ ਮੁੰਡੇਯਾ ਵੇ
ਹਨ ਜਿੰਨਾ ਬਣੇ ਸ਼ਰੀਫ ਤੂ
ਕੱਮ ਕਮ ਜਦ ਲੈਣਾ ਹੁੰਦਾਏ
ਓਹ੍ਡੋਂ ਹੀ ਕਰੇ ਤਾਰੀਫ ਤੂ
ਹੁਣ ਕੋਲ ਨਾ ਮੇਰੇ ਬੇਹਨਾ
ਕਿ ਫੋਨ ਚ ਬਢੇਯਾ ਰਿਹਨਾ
ਮੇਰੇ ਵਾਂਗੂ ਤੂ ਗੱਲਾਂ ਵਿਚ ਲਾਕੇ
ਦਸਦੇ ਕਿੰਨਿਆ ਮੋਂਹ ਲਿਯਾ
ਹਾਏ ਤਲਦਾ ਫਿਰਦਾ ਏ
ਦੇਕੇ ਮਿਠੀਆ ਗੋਲਿਆ
ਹਾਏ ਵੇ ਮਿਠਿਯਾ ਗੋਲਿਆ
ਹੁੰਨ ਨੀ ਚੱਲਣਿਆ
ਤੇਰੀ ਗੱਲਾਂ ਭੋਲਿਆ
ਹਾਏ ਵੇ ਗੱਲਾਂ ਭੋਲਿਆ

ਕਵਯ ਰਿਯਾਜ਼ ਵੇ ਲਾਰੇਆ
ਮੈਨੂ ਕੋਯੀ ਚੀਜ਼ ਨਾ ਮੈਨੂ ਦਿੱਤੀ ਏ
ਪਾਗਲ ਬਨੌਂ ਦੀ ਡਿਗ੍ਰੀ ਮੈਨੂ
ਦੱਸ ਤੂ ਕਿਤੋਂ ਕਿੱਟੀ ਏ
ਕਵਯ ਰਿਯਾਜ਼ ਵੇ ਲਾਰੇਆ
ਮੈਨੂ ਕੋਯੀ ਚੀਜ਼ ਨਾ ਮੈਨੂ ਦਿੱਤੀ ਏ
ਪਾਗਲ ਬਨੌਂ ਦੀ ਡਿਗ੍ਰੀ ਮੈਨੂ
ਦੱਸ ਤੂ ਕਿਤੋਂ ਕਿੱਟੀ ਏ
ਮੇਰੀ ਟੇਨ੍ਸ਼੍ਹਨ ਵੀ ਨਾ ਲੈਣਾਏ
ਗੁਡ ਨਾਇਟ ਵੀ ਨਾ ਮੈਨੂ ਕਿਹਨਾਏ
ਸਾਰੀ ਰਾਤ ਰਾਤ ਨੂ ਜਾਗ ਜਾਗ
ਕਿਹਦੀ ਮਾਂ ਨੂ ਦਿੰਨੇ ਲੋੜਿਆ

ਹਾਏ ਤਲਦਾ ਫਿਰਦਾ ਏ
ਦੇਕੇ ਮਿਠੀਆ ਗੋਲਿਆ
ਹਾਏ ਵੇ ਮਿਠਿਯਾ ਗੋਲਿਆ
ਹੁੰਨ ਨੀ ਚੱਲਣਿਆ
ਤੇਰੀ ਗੱਲਾਂ ਭੋਲਿਆ
ਹਾਏ ਵੇ ਗੱਲਾਂ ਭੋਲਿਆ

Trivia about the song Gallan Bholiyan by Himanshi Khurana

When was the song “Gallan Bholiyan” released by Himanshi Khurana?
The song Gallan Bholiyan was released in 2021, on the album “Gallan Bholiyan”.
Who composed the song “Gallan Bholiyan” by Himanshi Khurana?
The song “Gallan Bholiyan” by Himanshi Khurana was composed by Kavvy Riyaaz.

Most popular songs of Himanshi Khurana

Other artists of