Most Wanted

Hakaam, Gill Raunta

ਉਹ ਕਾਲਾ ਮਾਲ ਰੱਗਾਂ ਚ ਸਫ਼ੇਦ ਚਿੱਟੇ ਸੂਟ ਨੇ
ਉਹ ਵੱਡੇ ਵੈਲੀ ਬਈ ਕਹਿਕੇ ਮਾਰਦੇ Salute ਨੇ
ਉਹ ਕਾਲਾ ਮਾਲ ਰੱਗਾਂ ਚ ਸਫ਼ੇਦ ਚਿੱਟੇ ਸੂਟ ਨੇ
ਉਹ ਵੱਡੇ ਵੈਲੀ ਬਈ ਕਹਿਕੇ ਮਾਰਦੇ Salute ਨੇ
ਪੂਰਾ ਅਸਲੇ ਨਾਲ ਮੋਹ ਹੋਏ ਰੌਂਦਾ ਨਾਲ ਠਾਕੇ
ਉਹ ਜੱਟ Most Wanted ਦੇ
ਤੇਰੇ ਸ਼ਹਿਰ ਚ ਹੋਏ ਵਾਕੇ
ਜੱਟ Most Wanted ਦੇ
ਤੇਰੇ ਸ਼ਹਿਰ ਚ ਹੋਏ ਵਾਕੇ

ਉਹ ਚੜ ਦੀ ਜਵਾਨੀ ਆਂ ਤਬਾਹੀ ਪੂਰੀ ਥਾਈਂ ਆਂ
ਸਾਮਣੇ ਖੜਾਕੇ ਅੱਸੀ ਮੌਤ ਵੀ ਨਚਾਈ ਆਂ
ਉਹ ਚੜ ਦੀ ਜਵਾਨੀ ਆਂ ਤਬਾਹੀ ਪੂਰੀ ਥਾਈਂ ਆਂ
ਸਾਮਣੇ ਖੜਾਕੇ ਅੱਸੀ ਮੌਤ ਵੀ ਨਚਾਈ ਆਂ
ਉਹ ਡਾਕੂਆਂ ਦੇ ਪੁੱਤ ਮਿੱਲੇ ਗੁੜਤੀ ਚ ਡਾਕੇ
ਉਹ ਜੱਟ Most Wanted ਦੇ
ਤੇਰੇ ਸ਼ਹਿਰ ਚ ਹੋਏ ਵਾਕੇ
ਜੱਟ Most Wanted ਦੇ
ਤੇਰੇ ਸ਼ਹਿਰ ਚ ਹੋਏ ਵਾਕੇ

ਉਹ ਰੋਹਬਦਾਰ Look ਤੇ ਸੁਬਾਹ ਸਾਡੇ ਕੱਬੇ ਆਂ
Gangster ਹੋਣ ਦੇ ਸਿੱਰਾ ਤੇ ਦਾਗ ਲੱਗੇ ਆਂ
ਉਹ ਰੋਹਬਦਾਰ Look ਤੇ ਸੁਬਾਹ ਸਾਡੇ ਕੱਬੇ ਆਂ
Gangster ਹੋਣ ਦੇ ਸਿੱਰਾ ਤੇ ਦਾਗ ਲੱਗੇ ਆਂ
Headline ਨੇ ਬਣਾਂਦੇ ਸਾਡੇ Fire'ਆ ਦੇ ਖੜਾਕੇ
ਉਹ ਜੱਟ Most Wanted ਦੇ
ਤੇਰੇ ਸ਼ਹਿਰ ਚ ਹੋਏ ਵਾਕੇ
ਜੱਟ Most Wanted ਦੇ
ਤੇਰੇ ਸ਼ਹਿਰ ਚ ਹੋਏ ਵਾਕੇ

ਉਹ ਦਿੱਤੇ ਨੀ ਡਰਾਵੇ ਹੱਥ ਗਲ ਵਿੱਚ ਪਏ ਨੇ
ਚੱਕ ਦੇ ਨੇ ਨੀਵੀ ਜਿਹੜੇ ਕੇਰਾ ਖੜਕਾਏ ਨੇ
ਉਹ ਦਿੱਤੇ ਨੀ ਡਰਾਵੇ ਹੱਥ ਗਲ ਵਿੱਚ ਪਏ ਨੇ
ਚੱਕ ਦੇ ਨੇ ਨੀਵੀ ਜਿਹੜੇ ਕੇਰਾ ਖੜਕਾਏ ਨੇ
ਸਾਡਾ ਸ਼ਰੇਆਮ ਪਾਈਏ Gill ਰੌਂਟਿਆ ਪਟਾਕੇ
ਉਹ ਜੱਟ Most Wanted ਦੇ
ਤੇਰੇ ਸ਼ਹਿਰ ਚ ਹੋਏ ਵਾਕੇ
ਜੱਟ Most Wanted ਦੇ
ਤੇਰੇ ਸ਼ਹਿਰ ਚ ਹੋਏ ਵਾਕੇ
ਉਹ ਜੱਟ Most Wanted ਦੇ
ਤੇਰੇ ਸ਼ਹਿਰ ਚ ਹੋਏ ਵਾਕੇ

Trivia about the song Most Wanted by Himmat Sandhu

When was the song “Most Wanted” released by Himmat Sandhu?
The song Most Wanted was released in 2022, on the album “Most Wanted”.
Who composed the song “Most Wanted” by Himmat Sandhu?
The song “Most Wanted” by Himmat Sandhu was composed by Hakaam, Gill Raunta.

Most popular songs of Himmat Sandhu

Other artists of Dance music