Bewafa [Remix 2]

MUJAHID KHAN, NUSRAT FATEH ALI KHAN, PURNAM ALLAHABADI

Godess

ਗਲ ਸੁਣ ਮੇਰੇ ਤੂ ਮੁਟਿਆਰੇ
ਕੀ ਸਮਝੇ ਆਪਣੇ ਆਪ ਨੂ?
ਮੇਰੇ ਮਗਰੋਂ ਤੂ ਕੀ ਕੀ ਕਰਦੀ,
ਏ ਗਲ ਬਸ ਤੂ ਹੀ ਜਾਂਦੀ,
ਮੇਨੂ ਸਫਾਈਆਂ ਪੇਸ਼ ਨਾ ਕਰ,
ਰਬ ਕੋਲੋ ਥੋੜਾ ਜਿਹਾ ਡਰ!!
ਸਿਖ ਜਾ ਕੇ ਪ੍ਯਾਰ ਕਰਨੇ ਦੇ ਵਲ,
ਝੂਠੇ ਸੰਗ ਸਾਡੇ ਇਕ ਇਕ ਪਲ
ਬੇਵਫਾ ਬੇਵਫਾ ,ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ ,ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ

ਜਦੋ ਨੇੜੇ ਮੇਰੇ ਕੋਲ ਤੂ ਹੋਵੇ,
ਯਾਦਾਂ ਵਿਚ ਦੂਰ ਤੂ ਖੋਵੇ
ਸਾਨੂ ਸਦਨੀ ਏ ਨਾ ਓਦਾ ਲੈਕੇ
ਤੇਨੁ ਪੇਂਦੇ ਓਦੇ ਭੁਲੇਖੇ
ਮੇਨੂ ਕੁਛ ਕੇਂਡੀ ਨਾ ਹੁਣ ਲੋੜ,
ਮੇਰਾ ਦਿਲ ਤੋੜਕੇ ਤੂ ਨਾ ਹੁਣ ਤੋੜ,
ਯਾ ਤੇਰੇ ਚਾਹੀਦਾ ਨਾ ਹੋ,
ਸਾਡੇ ਪ੍ਯਾਰ ਦੀ ਨਿਸ਼ਾਨਿਆ ਤੂ ਮੋੜ
ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ ,ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ

ਮੇਰੇ ਜ਼ਿੰਦਗੀ’ਚ ਕਿਯੂ ਤੂ ਆਯੀ?
ਯਾਰੀ ਕਿਯੂ ਨੀ ਤੂ ਨਿਭਾਯੀ?
ਕੀਤੀ ਸਾਡੀ ਨਾਲ ਬੇਵਫ਼ਾਈ,
ਸਾਨੂ ਦੇ ਕੁੜੀਏ ਜਵਾਬ?
ਦੁਸ ਦੇ ਕਿਹੜੀ ਗੱਲ ਦੀ,
ਸਾਨੂ ਦੇ ਰੀਏ ਸਜ਼ਾ??
ਰੋਵੇ ਗੀ ਮੇਨੂ ਯਾਦ ਕਰਕੇ,
ਰੋਵੇ ਗੀ ਮੇਨੂ ਯਾਦ ਕਰਕੇ!!
ਬੇਵਫਾ ਬੇਵਫਾ ,ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ ,ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ

Trivia about the song Bewafa [Remix 2] by Imran Khan

Who composed the song “Bewafa [Remix 2]” by Imran Khan?
The song “Bewafa [Remix 2]” by Imran Khan was composed by MUJAHID KHAN, NUSRAT FATEH ALI KHAN, PURNAM ALLAHABADI.

Most popular songs of Imran Khan

Other artists of Electro pop