Gora Gora Rang [Slowed & Reverb]

D DIRKSZ, E EREN, DENNIS STEHR, IMRAN KHAN

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੇਨੂ ਵੇ
ਹੁਣ ਪਰਖ ਗੱਬਰੂਆਂ ਹੁਣ ਪਾਰਕ ਗੱਬਰੂਆਂ ਤੈਨੂੰ ਵੇ,
ਹੁਣ ਪਰਖ ਗੱਬਰੂਆਂ

ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ,
ਹਾਈ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ,
ਮਗਰ ਫਿਰ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ ਤੇਰਾ ਨਾਓ ਲਿਖਯੀਏ ਫਿਰਦਾ ਨੀ,
ਮੁੰਡਾ ਗੁਟ ਤੇ ਪਟੋਲੇਆ

ਕਦੇ ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ,
ਮੇਨੂ ਕੁੜਿਯਾਂ ਬੁਲਾਣ ਕਿਹਕੇ ਹੁੱਰ ਵੇ,
ਕਦੇ ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ,
ਮੇਨੂ ਕੁੜਿਯਾਂ ਬੁਲਾਣ ਕਿਹਕੇ ਹੁੱਰ ਵੇ,
ਦੁੱਦ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ ਮੇਨੂ ਜਗਕੇ ਪੇਔਂਦੀ ਵੇ,
ਮੁੰਡੇ ਮਾਰਦੇ ਸੀਟੀਆਂ ਲੱਕ ਪੱਤਲਾ ਜਦੋ ਲਚਕੋਂਦੀ ਵੇ
ਮੁੰਡੇ ਮਾਰਦੇ ਸੀਟੀਆਂ

ਓ ਹਿੱਕ ਤਾਣ ਕੇ ਜਦੋ ਤੂ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ,
ਹਿੱਕ ਤਾਣ ਕੇ ਜਦੋ ਤੂ ਤੁਰਦੀ ਨੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ,
ਹੋਊ ਤੇਰੇ ਨਾਲ ਕੋਈ ਭੈੜ ਵਾਰਦਾਤ,
ਐਵੇ ਬੈਠ ਨਾ ਦਰਾ ਚ ਮੰਜਿ ਢਾਕੇ ਨੀ,
ਮੁੰਡੇ ਪਿੰਡ ਦੇ ਹੱਨ ਨੇ, ਚੁਕ ਲੇਣਗੇ ਹਟਾਣ ਨੂ ਥੁੱਕ ਲਾਕੇ ਨੀ,
ਮੁੰਡੇ ਪਿੰਡ ਦੇ ਹੱਨ ਨੇ

ਵੇ ਮੈਂ ਅੱਖ ਦੇ ਇਸ਼ਰੇ ਨਾਲ ਮਾਰਦਾ
ਜਿੰਦ ਮੁੰਡੇਯਾਂ ਦੀ ਸੂਲੀ ਉਤਿਹ ਚਾੜਦਾ
ਵੇ ਮੈਂ ਅੱਖ ਦੇ ਇਸ਼ਰੇ ਨਾਲ ਮਾਰਦਾ
ਜਿੰਦ ਮੁੰਡੇਯਾਂ ਦੀ ਸੂਲੀ ਉਤਿਹ ਚਾੜਦਾ
ਚੋਬਰਾਂ ਦੇ ਵਿਚ ਨਿਤ ਹੁੰਦੀਯਾਂ ਨੇ ਗੱਲਾਂ
ਕੋਈ ਵਡੀਯਾ ਤੱਪ ਨਾ ਔਂਦਾ ਵੇ,
ਮੇਰਾ ਉਡਣਾ ਡੋਰੀਆ
ਆਗ ਚੋਬਰਾਂ ਦੇ ਸੀਨੇ ਤਾਹਿ ਲੌਂਦੇ ਵੇ,
ਵੇ ਮੇਰਾ ਉਡਣਾ ਦੋਰਯੀਆ

ਓ ਪੱਟ ਹੋਣੇਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡੇਯਾਂ ਦੇ ਸਿਰ ਪੱੜਵਾਂਗੀ
ਪੱਟ ਹੋਣੇਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡੇਯਾਂ ਦੇ ਸਿਰ ਪੱੜਵਾਂਗੀ
ਪੁੱਛ ਦੇ ਸੀ ਮੁੰਡੇ ਚਮਕੀਲੇ ਨੂ ਓ ਕੌਣ,
ਮੇਹਣਗੇ ਮਾਮਲੇ ਪੋਆਤੀ ਜਿਹਦੀ ਯਾਰੀ ਨੇ,
ਪਿੰਡ ਧੜਯੀਆ ਚ ਵੰਡਤਾ,
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ,
ਪਿੰਡ ਧੜਯੀਆ ਚ ਵੰਡਤਾ.

ਓ ਹੁਣ ਪਰਖ ਗੱਬਰੂਆਂ ਤੈਨੂੰ ਵੇ, ਹੁਣ ਪਰਖ ਗੱਬਰੂਆਂ
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ ਪਿੰਡ ਧੜਯੀਆ ਚ ਵੰਡਤਾ

Trivia about the song Gora Gora Rang [Slowed & Reverb] by Imran Khan

Who composed the song “Gora Gora Rang [Slowed & Reverb]” by Imran Khan?
The song “Gora Gora Rang [Slowed & Reverb]” by Imran Khan was composed by D DIRKSZ, E EREN, DENNIS STEHR, IMRAN KHAN.

Most popular songs of Imran Khan

Other artists of Electro pop