Pyar Di Gal [Slowed & Reverb]
ਜਿਸ੍ਮਾ ਤੋਹ ਪਾਰ ਦੀ ਗੱਲ ਐ
ਜੇਹੜੀ ਸਾਡੇ ਪਿਆਰ ਦੀ ਗੱਲ ਐ
ਜਿਸ੍ਮਾ ਤੋਹ ਪਾਰ ਦੀ ਗੱਲ ਐ
ਜੇਹੜੀ ਸਾਡੇ ਪਿਆਰ ਦੀ ਗੱਲ ਐ
ਕਰਤਾ ਦਿਲ ਤੇਰੇ ਨਾਮੇ
ਸੱਜਣਾ ਐਤਬਾਰ ਦੀ ਗੱਲ ਐ
ਤੇਰੇ ਤੇ ਹਕ ਸਮਝਦੇ
ਨਾ ਕੇ ਹੰਕਾਰ ਦੀ ਗੱਲ ਐ
ਜਿਸ੍ਮਾ ਤੋਹ ਪਾਰ ਦੀ ਗੱਲ ਐ
ਜੇਹੜੀ ਸਾਡੇ ਪਿਆਰ ਦੀ ਗੱਲ ਐ
ਜਿਸ੍ਮਾ ਤੋਹ ਪਾਰ ਦੀ ਗੱਲ ਐ
ਜੇਹੜੀ ਸਾਡੇ ਪਿਆਰ ਦੀ ਗੱਲ ਐ
ਦਿਲ ਤਾ ਕਰਦਾ ਹੁੰਦਾ
ਤੇਰੇ ਕੋਲੇ ਬੈਠੇ ਰਹੀਏ
ਤੇਰਿਯਾ ਹੀ ਬੱਸ ਸੁਨਿਏ
ਤੈਨੂ ਆਪਣੀ ਨਾ ਕੋਈ ਕਹੀਏ
ਹਾਏ ਦਿਲ ਤਾ ਕਰਦਾ ਹੁੰਦਾ
ਤੇਰੇ ਕੋਲੇ ਬੈਠੇ ਰਹੀਏ
ਤੇਰਿਯਾ ਹੀ ਬੱਸ ਸੁਨਿਏ
ਤੈਨੂ ਆਪਣੀ ਨਾ ਕੋਈ ਕਹੀਏ
ਸਾਡੇ ਇਹ ਦਿਲ ਚੋ ਆਯੀ
ਸੱਜਣਾ ਇਕਰਾਰ ਦੀ ਗੱਲ ਐ
ਜਿਸ੍ਮਾ ਤੋਹ ਪਾਰ ਦੀ ਗੱਲ ਐ
ਜੇਹੜੀ ਸਾਡੇ ਪਿਆਰ ਦੀ ਗੱਲ ਐ
ਜਿਸ੍ਮਾ ਤੋਹ ਪਾਰ ਦੀ ਗੱਲ ਐ
ਜੇਹੜੀ ਸਾਡੇ ਪਿਆਰ ਦੀ ਗੱਲ ਐ
ਟੁੱਟੇ ਦਿਲਾ ਦੇ ਇਲਾਜ਼ ਨਹੀਓ ਕੋਈ
ਵੇ ਜੁੜਿਆ ਦੇ ਲਖ ਸੱਜਣਾ
ਓ ਟੁੱਟੇ ਦਿਲਾ ਦੇ ਇਲਾਜ਼ ਨਹੀਓ ਕੋਈ
ਵੇ ਜੁੜਿਆ ਦੇ ਲਖ ਸੱਜਣਾ
ਸਾਥੋਂ ਤੇਰੇ ਬਿਨਾ ਜੀ ਨਹੀਓ ਹੋਣਾ
ਹੋਯੀ ਨਾ ਕਦੇ ਵਖ ਸੱਜਣਾ
ਸਾਥੋਂ ਤੇਰੇ ਬਿਨਾ ਜੀ ਨਹੀਓ ਹੋਣਾ
ਹੋਯੀ ਨਾ ਕਦੇ ਵਖ ਸੱਜਣਾ
ਤੇਰੇ ਚੋ ਰਬ ਤਕੇਯਾ ਵੇ
ਹੈਪੀ ਇੱਜ਼ਹਾਰ ਦੀ ਗੱਲ ਹੈ
ਜਿਸ੍ਮਾ ਤੋਹ ਪਾਰ ਦੀ ਗੱਲ ਐ
ਜੇਹੜੀ ਸਾਡੇ ਪਿਆਰ ਦੀ ਗੱਲ ਐ
ਜਿਸ੍ਮਾ ਤੋਹ ਪਾਰ ਦੀ ਗੱਲ ਐ
ਜੇਹੜੀ ਸਾਡੇ ਪਿਆਰ ਦੀ ਗੱਲ ਐ