Pyar Di Gal

Happy Raikoti

ਜਿਸ੍ਮਾ ਤੋਂ ਪਾਰ ਦੀ ਗਲ ਏ
ਜਿਹੜੀ ਸਾਡੇ ਪ੍ਯਾਰ ਦੀ ਗਲ ਏ
ਜਿਸ੍ਮਾ ਤੋਂ ਪਾਰ ਦੀ ਗਲ ਏ
ਜਿਹੜੀ ਸਾਡੇ ਪ੍ਯਾਰ ਦੀ ਗਲ ਏ
ਕਰਤਾ ਦਿਲ ਤੇਰੇ ਨਾਮ ਵੇ
ਸਾਜ੍ਣਾ ਐਤਬਾਰ ਦੀ ਗਲ ਏ
ਤੇਰੇ ਤੇ ਹੱਕ਼ਕ਼ ਸਮਾਜ ਦੇ
ਨਾ ਕੇ ਹੁਨਕਾਰ ਦੀ ਗਲ ਏ
ਜਿਸ੍ਮਾ ਤੋਂ ਪਾਰ ਦੀ ਗਲ ਏ
ਜਿਹੜੀ ਸਾਡੇ ਪ੍ਯਾਰ ਦੀ ਗਲ ਏ
ਜਿਸ੍ਮਾ ਤੋਂ ਪਾਰ ਦੀ ਗਲ ਏ
ਜਿਹੜੀ ਸਾਡੇ ਪ੍ਯਾਰ ਦੀ ਗਲ ਏ

ਦਿਲ ਤਾਂ ਕਰਦਾ ਹੁੰਦਾ
ਤੇਰੇ ਕੋਲੇ ਬੈਠੇ ਰਹੀਏ
ਤੇਰਿਯਾਨ ਹੀ ਬਸ ਸੁਨਿਏ
ਤੈਨੂ ਆਪਣੀ ਨਾ ਕੋਈ ਕਹੀਏ
ਹਾਏ ਦਿਲ ਤਾਂ ਕਰਦਾ ਹੁੰਦਾ
ਤੇਰੇ ਕੋਲੇ ਬੈਠੇ ਰਹੀਏ
ਤੇਰਿਯਾਨ ਹੀ ਬਸ ਸੁਨਿਏ
ਤੈਨੂ ਆਪਣੀ ਨਾ ਕੋਈ ਕਹੀਏ
ਸੱਦੇ ਯੇ ਦਿਲ ਚੋ ਆਯੀ
ਸੱਜਣਾ ਇਕਰਾਰ ਦੀ ਗਲ ਏ
ਜਿਸ੍ਮਾ ਤੋਂ ਪਾਰ ਦੀ ਗਲ ਏ ਜਿਹੜੀ ਸਾਡੇ ਪ੍ਯਾਰ ਦੀ ਗਲ ਏ
ਜਿਸ੍ਮਾ ਤੋਂ ਪਾਰ ਦੀ ਗਲ ਏ ਜਿਹੜੀ ਸਾਡੇ ਪ੍ਯਾਰ ਦੀ ਗਲ ਏ

ਟੂਟੇ ਦਿਲਾ ਦੇ ਇਲਾਜ ਨਾਯੋ ਕੋਈ
ਵੇ ਜੂਡਿਯਾ ਦੇ ਲਖ ਸੱਜਣਾ
ਓ ਟੂਟੇ ਦਿਲਾ ਦੇ ਇਲਾਜ ਨਾਯੋ ਕੋਈ
ਵੇ ਜੂਡਿਯਾ ਦੇ ਲਖ ਸੱਜਣਾ
ਸਤੋ ਤੇਰੇ ਬਿਨਾ ਜੀ ਨਾਯੋ ਹੋਣਾ
ਹੋਵੀਂ ਨਾ ਕਦੇ ਵਖ ਸੱਜਣਾ
ਸਤੋ ਤੇਰੇ ਬਿਨਾ ਜੀ ਨਾਯੋ ਹੋਣਾ
ਹੋਵੀਂ ਨਾ ਕਦੇ ਵਖ ਸੱਜਣਾ
ਤੇਰੇ ਚੋ ਰਬ ਤੱਕਿਆ ਨ ਵੇ
ਹੈਪੀ ਇੱਜ਼ਾਰ ਦੀ ਗਲ ਏ
ਜਿਸ੍ਮਾ ਤੋਂ ਪਾਰ ਦੀ ਗਲ ਏ
ਜਿਹੜੀ ਸਾਡੇ ਪ੍ਯਾਰ ਦੀ ਗਲ ਏ
ਜਿਸ੍ਮਾ ਤੋਂ ਪਾਰ ਦੀ ਗਲ ਏ
ਜਿਹੜੀ ਸਾਡੇ ਪ੍ਯਾਰ ਦੀ ਗਲ ਏ

Most popular songs of Inderjit Nikku

Other artists of