AAJA SOHNEA [Remix]

Insane

ਕੱਲੇਆ ਗੁਜ਼ਾਰਾਂ ਕੀਵੇ ਰਾਤਾਂ ਕਾਲੀਆਂ
ਢੰਗਦਿਆਂ ਮੇਨੂ ਰੁੱਤਾ ਪ੍ਯਾਰ ਵਾਲਿਆਂ
ਤੇਰੇ ਬਾਜਓਂ ਜੀ ਨੀ ਲਗਦਾ
ਤੇਰੇ ਬਾਜਓਂ ਜੀ ਨੀ ਲਗਦਾ
ਮੈਂ ਤਾਂ ਮਰ ਗਈ ਆਂ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ

ਹੋ

ਹਾਣ ਦੀਆਂ ਸਬ ਕੁੜੀਆਂ ਮੈਨੂੰ ਤਾਨੇ ਦਿੰਦਿਆਂ
ਹਾਸੇ ਹਾਸੇ ਦੇ ਵਿੱਚ ਮੈਨੂੰ ਕਮਲੀ ਕਹਿੰਦਿਆਂ
ਹੋ ਤੇਰੇ ਬਾਜਓਂ ਜੀ ਨੀ ਲਗਦਾ
ਹੋ ਤੇਰੇ ਬਾਜਓਂ ਜੀ ਨੀ ਲਗਦਾ
ਮੈਂ ਤਾਂ ਮਰ ਗਈ ਆਂ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਹੋ

Most popular songs of Insane

Other artists of