O Lal Nee

Bulleh Shah

ਅਨਹਦ ਬਾਜਾ
ਅਨਹਦ ਬਾਜਾ

ਓ ਲਾਲ ਨੀ
ਓ ਲਾਲ ਨੀ
ਓ ਲਾਲ ਨੀ

ਅਨਹਦ ਬਾਜਾ
ਅਨਹਦ ਬਾਜਾ
ਅਨਹਦ ਬਾਜਾ

ਅਨਹਦ ਬਾਜਾ ਬਾਜੇ ਸ਼ਹਾਣਾ
ਮੁਦਰਬ ਸੁਘਰਾ ਤਾਲ ਤਾਰਨਾ
ਅਨਹਦ ਬਾਜਾ ਬਾਜੇ ਸ਼ਹਾਣਾ
ਮੁਦਰਬ ਸੁਘਰਾ ਤਾਲ ਤਾਰਨਾ

ਭੁੱਲ ਗਿਆ ਹੈ ਨਮਾਜ਼ ਦੋਗਾਣਾ
ਭੁੱਲ ਗਿਆ ਹੈ ਨਮਾਜ਼ ਦੋਗਾਣਾ
ਭੈ ਪਿਆਰੇ ਦੇਵਨ ਕਲਾਲ ਨੀ

ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ
ਪਿਆ ਘਰ ਆਇਆ
ਓ ਲਾਲ ਨੀ

ਬੁੱਲਾ ਸ਼ਾਹ ਦੀ ਸੇਜ ਪਿਆਰੀ
ਨੀ ਮੈਂ ਤਾਰੀਓ ਹਾਰਾਂ ਤਾਰੀ

ਬੁੱਲੇ ਸ਼ਾਹ ਦੀ ਸੇਜ ਪਿਆਰੀ

ਬੁੱਲਾ ਸ਼ਾਹ ਦੀ ਸੇਜ ਪਿਆਰੀ
ਨੀ ਮੈਂ ਤਾਰੀਓ ਹਾਰਾਂ ਤਾਰੀ

ਅੱਲ੍ਹਾ ਮਿਲਾਇਆ ਹੂੰ ਆਈ ਵਾਰੀ
ਅੱਲ੍ਹਾ ਮਿਲਾਇਆ ਹੂੰ ਆਈ ਵਾਰੀ
ਆਜ ਵਿਛੜਨ ਹੋਆ ਮੁਹਾਲ ਨੀ

ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ

ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ

ਪਿਆ ਘਰ ਆਇਆ
ਓ ਲਾਲ ਨੀ

ਘੜੀ ਘੜੀ ਘੜਿਆਲ ਬਾਜਾਵੇ
ਮੀਂਹ ਵਸਲ ਦੀ ਪੀਆ ਘਟਾਵੇ
ਘੜੀ ਘੜੀ ਘੜਿਆਲ ਬਾਜਾਵੇ
ਮੀਂਹ ਵਸਲ ਦੀ ਪੀਆ ਘਟਾਵੇ
ਮੇਰੇ ਦਿਲ ਦੀ ਬਾਤ ਜੇ ਪਾਵੇ
ਮੇਰੇ ਦਿਲ ਦੀ ਬਾਤ ਜੇ ਪਾਵੇ
ਹਥੂੰ ਜਾ ਸੁਤੇ ਘੜਿਆਲ ਨੀ

ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ

ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ

ਪਿਆ ਘਰ ਆਇਆ
ਓ ਲਾਲ ਨੀ

ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ
ਮੇਰਾ ਪੀਆ ਘਰ ਆਇਆ
ਓ ਲਾਲ ਨੀ

Trivia about the song O Lal Nee by Jasbir Jassi

Who composed the song “O Lal Nee” by Jasbir Jassi?
The song “O Lal Nee” by Jasbir Jassi was composed by Bulleh Shah.

Most popular songs of Jasbir Jassi

Other artists of Asiatic music