Bachke
ਏ ਮੁੰਡੇ ਸਾਰੇ ਨੇ ਸ਼ੌਕੀਨ
ਥੋਡੇ ਦਿਲਾਂ ਦੇ ਨੇ ਮੀਨ
ਇਥੇ ਕਰੀ ਨਾ ਯਕੀਨ
ਨਿਤ ਨਵਾ ਪੈਂਦਾ ਪੰਗਾ
ਨਿਤ ਨਵਾ ਹੁੰਦਾ ਸੀਨ
ਉੱਤੇ ਚਲਦੇ ਨੇ ਕੇਸ
Call ਕਰੀ ਨਾ try ਹੋਜੂ ਨਂਬਰ trace
ਤੇਰੀ ਉਮਰ ਏ ਨੀ Teen
ਕਿੱਦਾਂ ਕਰੇਗੀ ਤੂ ਫੇਸ
18 ਸਾਲ ਦੀ ਕੁਵਾਰੀ ਹੋ ਜੁਗੀ ਨੀ ਮਾਡੀ
ਏਨਾ ਲੰਘ ਜਾਣਾ ਫੇਰ ਹਸਕੇ
ਬਚਕੇ ਰਹਿ ਤੂੰ ਮੁੰਡਿਆਂ ਤੋਂ ਬਚਕੇ
ਬਚਕੇ ਰਹਿ ਤੂੰ ਮੁੰਡਿਆਂ ਤੋਂ ਬਚਕੇ
ਬਚਕੇ ਏਨਾ ਤੋ ਗੁੰਡਿਆਂ ਤੋਂ ਬਚਕੇ
ਬਚਕੇ ਰਹਿ ਤੂੰ ਮੁੰਡਿਆਂ ਤੋਂ ਬਚਕੇ
ਰਿਹ ਤੂ ਮੁੰਡੇਯਾ ਤੋਂ ਬਚਕੇ
ਗੱਲਾ ਇਹ ਸਚ ਨੇ
ਕਰਦੇ ਅਟੈਕ ਕੂਡਿਯਾ ਤੇ ਸੱਜ ਧਜ ਕੇ
ਸ਼ਾਮ ਤੇ ਸਵੇਰੇ ਔਣਾ
ਸੁਪਨੇ ਚ ਤੇਰੇ ਤੈਨੂ ਲੌਣਗੇ ਏ ਲਾਰੇ
ਤੇਰੇ ਨਾਲ ਲੇਨੇ ਫੇਰੇ
ਨਾ ਤੂ ਖੁਲੀ ਏ ਜ਼ਮੀਨ ਬਿੱਲੋ
Gangster ਸੀਨ ਏ ਬਿੱਲੋ
ਲਿੰਕ ਜੋਡ਼ੀ ਫਿਰਦੇ ਆ ਪਿੰਡੋ ਬੇਠੇ ਚੀਨ
ਕਦੋ ਏ ਨਹੀ ਔਣਾ ਕਦੋ ਚੱਕਰਾਂ ਚ ਪੌਣਾ
ਕਦੋਂ ਛੱਡਣਾ ਜਾਣਾ ਨੀ ਦਸਕੇ
ਬਚਕੇ ਰਹਿ ਤੂੰ ਮੁੰਡਿਆਂ ਤੋਂ ਬਚਕੇ
ਬਚਕੇ ਰਹਿ ਤੂੰ ਮੁੰਡਿਆਂ ਤੋਂ ਬਚਕੇ
ਬਚਕੇ ਏਨਾ ਤੋ ਗੁੰਡਿਆਂ ਤੋਂ ਬਚਕੇ
ਬਚਕੇ ਰਹਿ ਤੂੰ ਮੁੰਡਿਆਂ ਤੋਂ ਬਚਕੇ
ਏ ਮੁੰਡੇ ਸੋਹਣੇ ਤੇ ਸੁਨਾਖੇ ਨੇ ਰੱਜ ਕੇ
Gucci ਤੇ Prada ਪਾਏ ਹੋਏ ਨੇ
ਪਿੱਛੇ ਪਿੱਛੇ ਕੁੜੀਆਂ ਦੇ ਟੋਲੇ
ਪਤਾ ਨਈ ਕਿੰਨੇ ਲਾਏ ਹੋਏ ਨੇ
ਨਵੀ ਨਵੀ ਆਈਆਂ ਸ਼ਹਿਰ ਵਿਚ
ਟਾਇਮ ਏਨਾ ਦਾ ਚਕਦੀ ਫਿਰੇ
ਥੋਡਾ ਥੋਡਾ ਸੰਗਦੀ ਏ ਅੰਦਰੋਂ
ਥੋਡਾ ਥੋਡਾ ਬਚਦੀ ਫਿਰੇ
Top ਦੇ ਸ਼ਿਕਾਰੀ ਕੋਲ ਰਖਦੇ Ferrari
ਕੀਤੇ ਭਾਰੀ ਨਾ ਹੁੰਗਾਰਾ ਤੈਨੂ ਦੇਣ'ਗੇ ਸਵਾਰੀ
ਏਨਾ ਗੱਲਾਂ ਵਿਚ ਬੇਹਿਕੇ ਕੀਤੇ ਮਾਰ ਜਾਣੀ ਏ ਉਡਾਰੀ
ਕੀਤੇ ਬਿਹ ਜੀ ਨਾ ਗੱਲਾਂ ਚ ਫੱਸ ਕੇ
ਬਚਕੇ ਰਹਿ ਤੂੰ ਮੁੰਡਿਆਂ ਤੋਂ ਬਚਕੇ
ਬਚਕੇ ਰਹਿ ਤੂੰ ਮੁੰਡਿਆਂ ਤੋਂ ਬਚਕੇ
ਬਚਕੇ ਏਨਾ ਤੋ ਗੁੰਡਿਆਂ ਤੋਂ ਬਚਕੇ
ਬਚਕੇ ਰਹਿ ਤੂੰ ਮੁੰਡਿਆਂ ਤੋਂ ਬਚਕੇ