Boss

Jass Manak

Game Changerz in the house baby
Jass Manak!
Boss!

ਓ Boss ਡੀ ਨੇ ਨੰਬਰ
Range ਦਿਆ ਕਾਰਾਂ
ਜਦੋਂ ਜੱਟ ਨਿਕਲੇ ਤਕਦੀ ਆ ਨਾਰਾ
ਤੇਰੇ town ਗੇੜਾ ਇੱਕ ਹੀ ਬਥੇਰਾ
ਵੈਰੀਆਂ ਨੇ ਸਹਿਣੀਆਂ ਨੇ ਹੱਡਾਂ ਉੱਤੇ ਮਾਰਾ
ਮਾਨਕ ਆਂ ਦਾ ਮੁੰਡਾ ਸਮਝੀ ਨਾ ਗੁੰਡਾ
ਨਾਮ ਪਿਛਹੇ ਸਿੰਘ rim
ਕਰਦੇ ਨੇ bling
ਹੋ ਛੋਟੀ ਦੇ ਸ਼ੋਕੀਂ ਆਂ
Danger ਨੇ ਸੀਨ ਆਂ
ਕੱਡ ਨਾ ਤੂ ਅਖਾਂ ਕੋਲੇ magnum ਰਖਾਂ
ਗੱਡੀ ਮੇਰੀ ਕਾਲੀ ਵਿਚ AK-47
ਯਾਰ ਚਾਰ 5 ਖਾਸ
ਵੈਰੀ ਮੇਰੇ ਲਖਾਂ
ਆ ਆ ਆ

Game changer ਆਂ ਦੀ beat ਏ
ਚੱਲਦੀ repeat ਏ
ਖੜਕ ਦੇ ਸ਼ੀਸ਼ੇ ਨਾਲੇ
ਖੱਬੀ ਜਾਂਦੀ ਸੀਟ ਏ

ਓ ਦੇਖ ਬਿੱਲੋ ਜਚਦਾ ਵਿਚ ਨੀ ਹਜ਼ਾਰਾਂ
ਇਂਪਾਲਾ ਵਿਚ M4 ਚਿਡ਼ਿਯਾ ਨਾ ਮਾਰਨ
ਹੋ ਕਿਹੰਦੇ ਧਾਲੀਵਾਲ ਆ
ਉਠਦੇ ਸਵਾਲ ਆ
ਰਖੀ ਨਾ queen ਕੋਯੀ
ਦਿਲ ਚ ਨਾ ਖਾਰ ਆ
ਜਿਗਰੇ ਤੇ ਮਾਨ ਆਂ
ਸੋਚ ਨੂ ਸਲਾਮ ਸਮੁੰਦਰਾਂ ਤੋਂ ਡੂਂਗੀ
ਜਿਹਦੀ ਅਮਬ੍ਰਾ ਤੋਂ ਪਾਰ ਆਂ
ਓ ਚੁਪ ਚਾਪ ਜੱਟ ਬਿੱਲੋ ਪੁਛਹਦੇ ਸਵਾਲ ਏ
ਸਾਨਾ ਜਿਹਾ ਜ਼ੋਰ ਦੇਖ ਸ਼ੇਰਾਂ ਜਿਹੀ ਚਾਲ ਏ

ਪੂਰਾ Worldwide fame ਏ
ਹੈ ਸਟਾਰ ਆ ਵਿਚ name ਆ
ਹੋ ਤੇਰੇ ਮਾਣਕ ਨੇ ਸੋਹਣੀਏ
ਘੁਮਾਤੀ ਸਾਰੀ game ਆ
ਓ ਪੂਰਾ Worldwide fame ਏ
ਸਟਾਰ ਆ ਵਿਚ name ਆ
ਹੋ ਦੇਖ ਮਾਣਕ ਨੇ ਸੋਹਣੀਏ
ਘੁਮਾਤੀ ਪੂਰੀ game ਜਿਹੜੇ ਕਰ ਦੇ ਸੀ
Doubt ਅੱਜ ਮੇਰੇ ਤੇ Proud
ਤੇਰੇ ਸ਼ਹਿਰ ਮੇਰੇ ਗਾਣੇ ਦੇਖਦਾ ਟੱਪਦਾ crowd ਆ
ਏ ਹੈ ਹਾਂ
ਤਕਨੀ ਤਬਾਹੀ ਦੇਖ ਭਰਦੀ ਗਵਾਹੀ
ਅਖਾਂ ਉੱਤੇ ਸ਼ੇਡ ਕਾਲੇ ਨਾਗ ਨੀ ਨਾ ਲਾਲ ਆ
Autotune ਦੇ ਨੀ ਕਲਾਕਾਰ
ਹਿੱਕਾਂ ਚ ਵੀ ਜਾਨ ਏ
ਅਣਖ ਨਾ ਜਿਊਂਦੇ
ਕਿਸੇ ਬੰਦੇ ਦਾ ਨਾ ਏਹ੍ਸਾਨ ਏ ਆ

Most popular songs of Jass Manak

Other artists of Asian pop