Gal Sun [lofi]

Jaspreet Singh Manak

ਗੱਲ ਸੁਣ ਤਾਂ ਲੈਣੇ ਓ ਮੇਰੀ ਸੋਹਣੇਓ
ਕਦੇ ਮਨ ਦੇ ਨੀ ਮੇਰੀ ਮੰਨ ਮੋਹਨੇਓ
ਗੱਲ ਸੁਣ ਤਾਂ ਲੈਣੇ ਓ ਮੇਰੀ ਸੋਹਣੇਓ
ਕਦੇ ਮਨ ਦੇ ਨੀ ਮੇਰੀ ਮੰਨ ਮੋਹਨੇਓ
ਮੈਂ ਥੋਡਾ ਸਾਰਾ ਸਾਰਾ ਦਿਨ wait ਕਰਦੀ
ਥੋਡੀ ਯਾਦ ਵਿਚ ਪਲ ਪਲ ਮਰਦੀ
ਵੇ ਦਿਲ ਡਰਦਾ ਰਿਹੰਦਾ
ਕੇ ਤੂੰ ਛੱਡ ਜਾਣਾ ਏ ਕੇ ਤੂੰ ਛੱਡ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ

ਪੂਰਾ ਇਕ ਹੋ ਗਿਆ ਏ ਸਾਲ ਵੇ
ਮੈਨੂੰ ਲੈਕੇ ਨਈਓ ਗਿਆ ਕਿੱਤੇ ਨਾਲ ਵੇ
ਮੇਰਾ ਨਾਲ ਦਿਆ U.K ਕੋਈ Dubai ਘੁੱਮਦੀ
ਤੈਨੂੰ ਮੇਰੇ ਉੱਤੇ ਔਂਦਾ ਨੀ ਖਿਆਲ ਵੇ
ਵੇ ਤੂੰ ਮੇਰੇ ਉੱਤੇ ਕਰੇ ਨਾ ਖਿਆਲ ਵੇ ਹਾਂ
ਵੇ ਮੈਂ ਤਾਂ ਤੇਰੇ ਨਾਲ ਰੁੱਸਦੀ ਵੀ ਨਈ
ਵੇ ਨਾ ਤੂੰ ਮਨੌਣਾ ਏ ਵੇ ਨਾ ਤੂੰ ਮਨੌਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ

ਐਨੀਆਂ friend'ਆ ਹੋਣੀਆ ਨੀ ਮੇਰੀਆ
ਜਿੰਨੀਆਂ ਨਾਲ ਗੱਲਾਂ ਚਲਦੀਆ ਤੇਰੀਆ
ਮੇਰੇ birthday ਦੀ ਤੈਨੂੰ date ਯਾਦ ਨਾ
ਮਾਨਕਾ ਤੂੰ ਕਰਦਾ ਏ ਹੇਰਾ ਫੇਰਿਆ
ਮਾਨਕਾ ਤੂੰ ਕਰਦਾ ਏ ਹੇਰਾ ਫੇਰਿਆ
ਵੇ ਅੱਜ birthday ਹੀ ਭੁੱਲ਼ੇਯਾ
ਕੱਲ ਮੈਨੂੰ ਭੁੱਲ ਜਾਣਾ ਏ ਮੈਨੂੰ ਭੁੱਲ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ

Trivia about the song Gal Sun [lofi] by Jass Manak

Who composed the song “Gal Sun [lofi]” by Jass Manak?
The song “Gal Sun [lofi]” by Jass Manak was composed by Jaspreet Singh Manak.

Most popular songs of Jass Manak

Other artists of Asian pop