iTs Morning
ਐਸੀ ਕੋਯੀ ਵੀ ਨੀ ਹੁੰਦੀ ਸਾਡੀ ਰਾਤ
ਜਿਸ ਦਿਨ ਹੁੰਦੀ ਨਹਿਯੋ ਤੇਰੀ ਸਾਡੇ
ਦਿਲ ਨਾਲ ਬਾਤ ਤੇਰੇ ਬਾਰੇ
ਹੁਣ ਤੂ ਹੀ ਦੱਸ ਮੁੰਡਾ ਕਿੱਦਾਂ ਉਮਰਾਂ ਗੁਜ਼ਰੇ
ਰਾਤ ਦੇ ਬਾਜ ਜਾਂਦੇ 10 ਤੇਰੀ ਗੱਲਾਂ ਵਿਚ ਕੁੜੀ
ਅੱਸੀ ਜਾਂਦੇ ਏ ਨੀ ਫਸ ਜਾਂਦੇ ਹਾਰੇ
ਤੇਰੇ ਪ੍ਯਾਰ ਦਿਆਂ ਚੱਕਰਾਂ ਚੋਂ ਬਚਣ ਬੀਚਰੇ
ਬੁੱਲੇ ਸ਼ਾਹ ਦਾ ਲਿਖੀ ਕੋਯੀ ਕਿਤਾਬ ਏ
ਸਾਡਾ ਤੇਰੇ ਨਾਲ ਕੋਯੀ ਹਿਸਾਬ ਏ
ਨਿੰਦ੍ਰਾ ਵੀ ਹੋਈਆਂ ਬਰਬਾਦ ਏ
ਕ੍ਯੂਂ ਨਾ ਸਮਝ ਤੈਨੂ ਆਵੇ
ਸੋਜਾ ਸੋਜਾ ਸਾਨੂ ਵੀ ਤੂ ਦੇ ਦੇ ਸੌਂ ਕੁੜੇ
ਲੱਗੀ ਸਵੇਰੇ ਆ ਹੋਣ ਕੁੜੇ
ਮੋਰ ਭੀ ਲਗੇ ਗਾਏ ਆ ਗੌਣ ਕੁੜੇ
ਸੋਜਾ ਸੋਜਾ ਸਾਨੂ ਵੀ ਤੂ ਦੇ ਦੇ ਸੌਂ ਕੁੜੇ
ਲੱਗੀ ਸਵੇਰੇ ਆ ਹੋਣ ਕੁੜੇ
ਮੋਰ ਭੀ ਲਗੇ ਗਾਏ ਆ ਗੌਣ ਕੁੜੇ
ਗੱਲਾਂ ਤੇਰਿਯਾਨ ਚ ਕੋਯੀ ਸੁਕੂਨ ਏ
ਚਾਹ ਕੇ ਕਟ ਹੁੰਦਾ ਨਹਿਯੋ ਫੋਨ ਏ
ਅੱਖਾਂ ਤੇਰੀਆਂ ਚ ਵਸੇ ਮੂਨ ਏ
ਦੰਦ ਚਮਕਣ ਜਿਵੇਂ ਤਾਰੇ
ਸੋਜਾ ਸੋਜਾ ਸਾਨੂ ਵੀ ਤੂ ਦੇ ਦੇ ਸੌਂ ਕੁੜੇ
ਲੱਗੀ ਸਵੇਰੇ ਆ ਹੋਣ ਕੁੜੇ
ਮੋਰ ਭੀ ਲਗੇ ਗਾਏ ਆ ਗੌਣ ਕੁੜੇ
ਪ੍ਯਾਰ ਵਾਲਾ ਮਿਠਾ ਲਗੇ ਰੋਗ ਤੇ
ਬਚੋ ਜਿਨਾ ਬਚ ਹੁੰਦਾ ਕਿਹੰਦੇ ਸਾਨੂ ਏ ਲੋਗ ਸਾਰੇ
ਇਸ ਚੰਦਰੇ ਪ੍ਯਾਰ ਕਿੰਨੇ ਸੂਲੀ ਉੱਤੇ ਚਾੜੇ
ਨਾ ਦੇ ਤੇਰੇ ਕਰਦੇ ਜੋਗ ਤੇ
ਨਾਮ ਤੇਰਾ ਜਪਦੇ ਆ ਅੱਸੀ ਹਰ ਰੋਜ਼ ਕੁਵਾਰੇ
ਜਿੱਦਾਂ ਜ਼ਿੰਦਗੀ ਜਿਯੋਨੀ ਅੱਸੀ ਤੇਰੇ ਹੀ ਸਹਾਰੇ
ਪ੍ਯਾਰ ਵਾਲਾ ਵਖਰਾ ਜੁਨੂਨ ਹੈ
ਪ੍ਯਾਰ ਵਿਚ ਸਭ ਮਨਜ਼ੂਰ ਹੈ
ਕਦੇ ਕਦੇ ਮਿਲਦਾ ਆਰਾਮ
ਕਦੇ ਖੂਨ ਡੁੱਲੇ ਕਦੇ ਹੰਜੂ ਖਾਰੇ
ਸੋਜਾ ਸੋਜਾ ਸਾਨੂ ਵੀ ਤੂ ਦੇ ਦੇ ਸੌਂ ਕੁੜੇ
ਲੱਗੀ ਸਵੇਰੇ ਆ ਹੋਣ ਕੁੜੇ
ਮੋਰ ਭੀ ਲਗੇ ਗਾਏ ਆ ਗੌਣ ਕੁੜੇ
ਸੋਜਾ ਸੋਜਾ ਸਾਨੂ ਵੀ ਤੂ ਦੇ ਦੇ ਸੌਂ ਕੁੜੇ
ਲੱਗੀ ਸਵੇਰੇ ਆ ਹੋਣ ਕੁੜੇ
ਮੋਰ ਭੀ ਲਗੇ ਗਾਏ ਆ ਗੌਣ ਕੁੜੇ
ਗੱਲਾਂ ਤੇਰੀਆਂ ਰਿਯਾਨ ਚ ਕੋਯੀ ਸੁਕੂਨ ਏ
ਚਾਹ ਕੇ ਕਟ ਹੁੰਦਾ ਨਹਿਯੋ ਫੋਨ ਏ
ਅੱਖਾਂ ਤੇਰੀਆਂ ਚ ਵਸੇ ਮੂਨ ਏ
ਦੰਦ ਚਮਕਣ ਜਿਵੇਂ ਤਾਰੇ
ਸੋਜਾ ਸੋਜਾ ਸਾਨੂ ਵੀ ਤੂ ਦੇ ਦੇ ਸੌਂ ਕੁੜੇ
ਲੱਗੀ ਸਵੇਰੇ ਆ ਹੋਣ ਕੁੜੇ
ਮੋਰ ਭੀ ਲਗੇ ਗਾਏ ਆ ਗੌਣ ਕੁੜੇ