Mahiya
ਤੇਰੇ ਲਾਯੀ ਸੂਟ ਪਾਯਾ ਪੀਲਾ
ਮੇਰੀ ਚੁੰਨੀ ਉੱਤੇ ਬੂਟਿਆਂ
ਬੂਟੀਆਂ ਨੇ ਮੈਨੂ ਕਹਿੰਦਿਆਂ , ਰਾਂਝਣਾ
ਗੱਲਾਂ ਤੇਰੀਆਂ ਝੂਠੀਆਂ
ਤੂ ਦੇਵੇ ਨਾ ਅੰਗੂਠਿਆਂ
ਖਾਲੀ ਉਂਗਲਾਂ ਨੇ ਰਹਿੰਦੀਆਂ , ਸੋਹਣੇਯਾ
ਆ ਲੇ ਹਾਥ ਮੈਂ ਜੋਡ਼ੇ
ਤੂ ਵਾਰ ਵਾਰ ਦਿਲ ਤੋਡ਼ੇ
ਹਾਏ, ਆ ਲੇ ਹਾਥ ਮੈਂ ਜੋਡ਼ੇ
ਤੂ ਵਾਰ ਵਾਰ ਦਿਲ ਤੋਡ਼ੇ
ਪਰ ਫਿਰ ਭੀ ਪ੍ਯਾਰ ਨਾਲ ਬੁਲੌਣਾ ਏ ਜਦੋਂ
ਹਾਏ ਵੇ ਮਹਿਯਾ
ਏਨਾ ਸੋਹਣਾ ਲਗਦਾ ਹੈ ਕ੍ਯੂਂ
ਹਾਏ ਵੇ ਮਹਿਯਾ
ਏਨਾ ਸੋਹਣਾ ਲਗਦਾ ਹੈ ਕ੍ਯੂਂ
ਹਰ ਵੇਲੇ ਦੀ ਨਰਾਜ਼ਗੀ ਰਖਦਾ ਏ ਸਾਡੇ ਲਾਯੀ
ਸਾਨੂ ਵੀ ਤਾਂ ਪੁਛ੍ਹ ਸਾਡਾ ਕੀ ਹਾਲ ਏ
ਆਸ਼ਕੀ ਤੇਰੀ ਨੇ ਸਾਨੂ ਰੱਬ ਨਾਲ ਮਿਲਾ ਦਿੱਤਾ
ਇਸ਼ਕ਼ੇ ਤੇਰੇ ਨੇ ਐਸਾ ਪਾਯਾ ਜਾਲ ਹੈ
ਵੇ ਮੈਨੂ ਸੁਪਨੇ ਤੇਰੇ ਆਵਣ
ਹਾਏ ਰਾਤਾਂ ਨੂ ਵੱਡ ਵੱਡ ਖਾਵਣ
ਮੈਥੋਂ ਕਦੀ ਕੱਦੀ ਨਾ ਜਾਵੇ ਏਕ ਵੀ, ਸੋਹਣੇਯਾ ਵੇ
ਕਾਹਦੀ ਇਹ ਹੈ ਯਾਰੀ ਜੇ ਤੋਂ
ਮਿਲੇਯਾ ਨਾ ਇਸ ਵਾਰੀ
ਮੈਂ ਮਰ ਜੁ ਸਾਰੀ ਦੀ ਸਾਰੀ ਦੇਖ ਲਈ ਰਾਂਝਣਾ
ਮੈਂ ਸਾਬ ਕੁਝ ਛੱਡ ਕੇ ਆਵਾਂ
ਤੇਰੇ ਕੋਲ ਉਡਕੇ ਆਵਾਂ
ਉੱਡੇ ਪੰਛੀ ਅਸਮਾਨ ਜੇ ਜੋ
ਹਾਏ ਵੇ ਮਹਿਯਾ
ਏਨਾ ਸੋਹਣਾ ਲਗਦਾ ਹੈ ਕ੍ਯੂਂ
ਹਾਏ ਵੇ ਮਹਿਯਾ
ਏਨਾ ਸੋਹਣਾ ਲਗਦਾ ਹੈ ਕ੍ਯੂਂ