Possessive
ਮੈਨੂ ਰੋਕੇ ਤੇ ਆਪ ਰਿਹੰਦਾ ok
ਹਾਏ ਰਖਦਾ ਲੁਕੋਕੇ
ਜਿਵੇਂ ਚੋਰੀ ਦਾ ਸਮਾਂ ਏ
ਜਿਥੇ ਜਾਵਾਂ ਮੇਰੇ ਅੱਗੇ ਪਿੱਛੇ ਦੇਖੇ
ਹਾਏ ਸ਼ੱਕ ਕਰਦਾ ਏ ਮੇਰੇ ਤੇ
Possessive ਜਿਹਾ ਯਾਰ ਏ
ਮੇਰੇ ਨੇੜੇ ਨਾ ਕੋਈ ਔਣ ਦੇਵੇ
ਮੈਨੂ ਨਾ ਕੀਤੇ ਖਲੋਣ ਦੇਵੇ
ਗੁੱਸਾ ਨਾ ਕਰੇ ਨਾ ਹੋਣ ਦੇਵੇ
ਮੈਨੂ ਏ ਮੁੰਡਾ ਨਾ ਜਯੋਂ ਦੇਵੇ
ਨਹੀ ਦਿੰਦਾ ਧੋਖੇ ਹਾਏ ਦਿੰਦਾ
ਮੈਨੂ ਕੋਕਕੇ ਬੇਜ਼ਾਰ ਚ ਖਲੋਕੇ
ਤਾਨ੍ਹੀ ਇਹਦੇ ਨਾਲ ਪਿਆਰ ਏ
ਮੈਨੂ ਰੋਕੇ ਤੇ ਆਪ ਰਿਹੰਦਾ ok
ਹਾਏ ਰਖਦਾ ਲੁਕੋਕੇ
ਜਿਵੇਂ ਚੋਰੀ ਦਾ ਸਮਾਂ ਏ
ਜਿਥੇ ਜਾਵਾਂ ਮੇਰੇ ਅੱਗੇ ਪਿੱਛੇ ਦੇਖੇ
ਹਾਏ ਸ਼ੱਕ ਕਰਦਾ ਏ ਮੇਰੇ ਤੇ
Possessive ਜਿਹਾ ਯਾਰ ਏ
ਕਿਹੰਦਾ ਬੁਰਾ ਏ ਜ਼ਮਾਨਾ
ਬਾਹਰ ਕੱਲੀ ਕੀਤੇ ਜਾਇਆ ਨਾ ਕਰ
ਸਾਬ ਚੋਰ ਤੇ ਤੂ ਏ ਖਜ਼ਾਨਾ
ਸਾਰੇ ਤੈਨੂ ਪੱਟਣੇ ਦਾ ਲਭਦੇ ਬਹਾਨਾ
ਦਿਲੋ ਪ੍ਯਾਰ ਤੈਨੂ ਕਿਸੇ ਕਰਨਾ ਨਹੀ
ਤਾਈਓਂ ਮੇਰੇ ਜਿਹਾ ਤੇਰਾ ਕੋਈ ਨਹੀ ਦੀਵਾਨਾ
ਮੈਨੂ ਓ ਖੋਣ ਤੋਂ ਡਰਦਾ ਫਿਰੇ
ਜੇਲਾਸੀ ਸੱਬ ਤੋਂ ਓ ਕਰਦਾ ਫਿਰੇ
ਮੇਰੇ ਲਈ ਦੁਨਿਯਾ ਨਾਲ ਲੜਦਾ ਫਿਰੇ
ਪਾਗਲ ਜਿਹਾ ਮੇਰੇ ਤੇ ਮਰਦਾ ਫਿਰੇ
ਹਰ ਵੇਲੇ ਟੋਕੇ ਪਤਾ ਨਹੀ ਕੀ ਸੋਚੇ
ਪਰ ਰਿਹੰਦਾ ਮੇਰੇ ਹੋਕੇ
ਤਾਂ ਹੀ ਸੇਂਟੀ ਮੁਤਿਯਾਰ ਏ
ਮੈਨੂ ਰੋਕੇ ਤੇ ਆਪ ਰਿਹੰਦਾ ਓਕੇ
ਹਾਏ ਰਖਦਾ ਲੁਕੋਕੇ
ਜਿਵੇਂ ਚੋਰੀ ਦਾ ਸਮਾਂ ਏ
ਜਿਥੇ ਜਾਵਾਂ ਮੇਰੇ ਅੱਗੇ ਪਿੱਛੇ ਦੇਖੇ
ਹਾਏ ਸ਼ੱਕ ਕਰਦਾ ਏ ਮੇਰੇ ਤੇ
Possessive ਜਿਹਾ ਯਾਰ ਏ
ਜਿਵੇਂ ਫੁੱਲ ਤੇ ਮਾਲੀ ਨਾਲ ਏ
ਮੇਰਾ ਰਖਦਾ ਐਵੇਂ ਖਿਆਲ ਏ
ਬੜਾ ਰੱਖਦਾ ਮੈਨੂੰ ਸੰਭਾਲ ਏ
ਓਹਦਾ ਵਖਰਾ ਜਿਹਾ ਪਿਆਰ ਏ
ਜਿਵੇਂ ਫੁੱਲ ਤੇ ਮਾਲੀ ਨਾਲ ਏ
ਮੇਰਾ ਰਖਦਾ ਐਵੇਂ ਖਿਆਲ ਏ
ਬਣ ਘੁੰਮਦਾ bodyguard ਏ
ਓਹਦਾ ਵਖਰਾ ਜਿਹਾ ਪਿਆਰ ਏ
ਜੋ ਜੋ ਮੈਂ ਕਹਾਂ ਓ ਕਰਦਾ ਫਿਰੇ
ਕਦੇ ਕਦੇ ਮੇਰੇ ਨਾਲ ਲੜਦਾ ਫਿਰੇ
ਫਿਕਰ ਤਾਂ ਮੇਰੀ ਓ ਕਰਦਾ ਫਿਰੇ
ਤਾਣੇ ਤੇ ਮੇਨਨੇ ਤਾਂ ਜ਼ਰਦਾ ਫਿਰੇ
ਲੇ ਜਾਂਦਾ ਮੋਹ ਕੇ ਜਦ ਕਿਹੰਦਾ ਏ ਖਲੋ ਕੇ
ਮੈਂ ਖੁਸ਼ ਹਨ ਤੇਰਾ ਹੋਕੇ
ਮੈਂ ਤਾਂ ਓਥੇ ਹੀ ਜਾਣੀ ਹਾਰ ਏ
ਮੈਨੂ ਰੋਕੇ ਤੇ ਆਪ ਰਿਹੰਦਾ ok
ਹਾਏ ਰਖਦਾ ਲੁਕੋਕੇ
ਜਿਵੇਈਂ ਚੋਰੀ ਦਾ ਸਮਾਂ ਏ
ਜਿਥੇ ਜਾਵਾਂ ਮੇਰੇ ਅੱਗੇ ਪਿੱਛੇ ਦੇਖੇ
ਹਾਏ ਸ਼ੱਕ ਕਰਦਾ ਏ ਮੇਰੇ ਤੇ
Possessive ਜਿਹਾ ਯਾਰ ਏ