PRADA [Remix]

Jaskaran Singh Manak

ਹਾਂ ਅੱਖਾ ਉਤੇ ਤੇਰੇ ਆ Prada ਸੱਜਣਾ
ਅਸੀ time ਚੱਕਦੇ ਆ ਟਾਡਾ ਸੱਜਣਾ
ਕਾਲੀ Range ਵਿੱੱਚੋ ਰਹਿੰਦਾ ਵੈਲੀ ਤਾੜਦਾ
ਥੋਨੂੰ ਚਿਹਰਾ ਦਿਸਦਾ ਨੀ ਸਾਡਾ ਸੱਜਣਾ
Let's go ਤੇਰੇ ਪਿੱਛੇ ਸਾਕ ਛੱਡ ਆਈ ਚਾਲੀ
ਗੋਰੀ ਜੱਟੀ ਘੁੰਮੇ Bentley ਚ ਕਾਲੀ
ਪਰਾਡਾ ਅੱਖਾਂ ਲਾ ਕੇ ਦੇਖਲਾ
ਪਰਾਡਾ ਅੱਖਾਂ ਲਾ ਕੇ ਦੇਖਲਾ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲੈ

ਟੋਰ ਤੇਰੀ ਅੰਬਰਾ ਦਾ moon ਸੁਣਲੈ
ਜੱਟੀ ਤੇਰੀ ਹੋਜੂਂ ਹੁਣ soon ਸੁਣਲੈ
ਤੇਰੇ ਮੇਰੇ ਵਿੱਚ ਘੇਰਾ ਕੋਈ ਆ ਗਿਆ
ਪਾਣੀਆਂ ਦੇ ਵਾਂਗੂ ਡੁਲੂ ਖੂਨ ਸੁਣਲੈ
ਪਾਣੀਆਂ ਦੇ ਵਾਂਗੂ ਡੁਲੂ ਖੂਨ ਸੁਣਲੈ
ਵੇ ਮੈ ਏਨੀ ਵੀ ਨੀ ਪਾਈ ਜੱਟਾ ਕਾਹਲੀ
ਵੇ ਤੂੰ ਹੋਲੀ ਹੋਲੀ ਘਰਦੇ ਮਨਾਲੀ
ਤੂੰ ਦਿਲ ਨੇੜੇ ਆ ਕੇ ਦੇਖਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲੈ

Manak ਆ ਦਾ ਮੁੰਡਾ ਜੇ ਵਿਆਹ ਕੇ ਲੇ ਜਾਵੇ
ਕਾਲੀ Range ਉੱਤੇ ਫੁੱਲ ਲਾ ਕੇ ਲੇ ਜਾਵੇ
ਤੇਰੀ ਅੜਬ ਜਿਹੀ ਜੱਟੀ ਫੇਰ ਨਰਮ ਹੋ ਜਾਉ
ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ
ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ
ਕਿੱਤੇ ਹੋਰ ਨਾ ਪਿਆਰ ਵੇ ਤੂ ਪਾ ਲਈ
ਦੂਜਾ ਰੂਪ ਜੱਟੀ AK-47
ਤੂ ਮੈਨੂ ਅਜਮਾ ਕੇ ਦੇਖ ਲੇ
ਤੂ ਮੈਨੂ ਅਜਮਾ ਕੇ ਦੇਖ ਲੇ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲੈ

Trivia about the song PRADA [Remix] by Jass Manak

When was the song “PRADA [Remix]” released by Jass Manak?
The song PRADA [Remix] was released in 2019, on the album “Prada”.
Who composed the song “PRADA [Remix]” by Jass Manak?
The song “PRADA [Remix]” by Jass Manak was composed by Jaskaran Singh Manak.

Most popular songs of Jass Manak

Other artists of Asian pop