Saiyaan

Jaspreet Singh Manak

Woohoo!

ਹੋ, ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ

Oh-oh-oh-oh

ਹੋ, ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ
ਗੱਲ-ਗੱਲ 'ਤੇ ਮੇਰੇ ਨਾ' ਲੜਦਾ
ਕੱਢ ਰੱਖੀ ਮੇਰੀ ਜਾਨ
ਹੋ, ਮੈਨੂੰ ਕਿਤੇ ਲੈਕੇ ਨਾ ਜਾਵੇ
ਹੋ, ਮੈਨੂੰ ਰੋਜ ਰਵਾਵੇ
ਰਾਤ ਕੁੜੀਆਂ ਨਾਲ਼ ਘੁੰਮਦਾ
ਹੋ, ਮੈਨੂੰ ਬੜਾ ਸਤਾਵੇ
ਮੈਂ ਜੀਂਦੀ ਆਂ, ਜਾਂ ਮਰ ਗਈ
ਪੁੱਛਦਾ ਨਹੀਂ ਮੇਰੀ ਬਾਤ
ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ
ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ
ਨਾ ਹੀ ਮੈਨੂੰ miss ਉਹ ਕਰਦਾ
ਨਾ ਹੀ "Love you," ਕਹਿੰਦਾ ਐ
Time ਨਹੀਂ ਕੱਢਦਾ ਮੇਰੇ ਲਈ
ਹਾਏ, ਐਨਾ busy ਰਹਿੰਦਾ ਐ
ਨਾ ਹੀ ਮੈਨੂੰ miss ਉਹ ਕਰਦਾ
ਨਾ ਹੀ "Love you," ਕਹਿੰਦਾ ਐ
Time ਨਹੀਂ ਕੱਢਦਾ ਮੇਰੇ ਲਈ
ਹਾਏ, ਐਨਾ busy ਰਹਿੰਦਾ ਐ
ਹੋ, ਮੈਨੂੰ ਲਗਦਾ ਬੋਲੇ ਝੂਠ
ਕਹਿੰਦਾ, "ਲਗਦੀ ਬੜੀ cute"
ਪਤਾ ਨਹੀਂ ਕਿੱਥੇ ਸੀ ਕੱਲ੍ਹ ਰਾਤ
ਮੇਰਾ ਸੈਯਾਂ ਪਿਆਰ ਨਹੀਂ ਕਰਦਾ

Uno, dos, tres, let's go

ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ
ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ

Oh-oh-oh, oh-oh-oh
Oh-oh-oh-oh

ਕਹਿੰਦਾ, "ਰਾਣੀ ਬਣਾ ਕੇ ਰੱਖੂੰਗਾ
ਤੂੰ ਬਣ Manak ਦੀ ਰਾਣੀ"
ਕਿਸੇ ਹੋਰ ਨਾ' ਜਾਵੇ Starbucks
ਮੈਨੂੰ ਪੁੱਛਦਾ ਵੀ ਨਹੀਂ ਪਾਣੀ
ਕਹਿੰਦਾ, "ਰਾਣੀ ਬਣਾ ਕੇ ਰੱਖੂੰਗਾ
ਤੂੰ ਬਣ Manak ਦੀ ਰਾਣੀ"
ਕਿਸੇ ਹੋਰ ਨਾ' ਜਾਵੇ Starbucks
ਮੈਨੂੰ ਪੁੱਛਦਾ ਵੀ ਨਹੀਂ ਪਾਣੀ
Jealous feel ਕਰਾਵੇ
ਨਾ ਜਲਦੀ ਘਰ ਨੂੰ ਆਵੇ
ਮੇਰਾ ਸੈਯਾਂ ਨਾ ਮੈਨੂੰ
Special feel ਕਰਾਵੇ
ਮੈਂ ਜਿੰਨਾਂ ਵੀ ਮਨਾਵਾਂ
ਨਾ ਮਨਦੇ ਮੇਰੀ ਜਨਾਬ
ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ
ਮੇਰਾ ਸੈਯਾਂ ਪਿਆਰ ਨਹੀਂ ਕਰਦਾ
ਮੈਂ ਹੋ ਗਈ ਆਂ ਪਰੇਸ਼ਾਨ

Sharry Nexus

Trivia about the song Saiyaan by Jass Manak

Who composed the song “Saiyaan” by Jass Manak?
The song “Saiyaan” by Jass Manak was composed by Jaspreet Singh Manak.

Most popular songs of Jass Manak

Other artists of Asian pop