Salama Hundiyan

Sadhpuri

ਪੈਂਡਿਆ ਤਰੀਕਾਂ
Case High Court ਚੱਲੇ
ਤਿਹਾੜ ਦਾ ਨਾ ਕੋਯੀ
ਜਿਥੇ ਖੱਡ ਜਾਈਏ ਕੱਲੇ
ਹੋ ਪੈਂਡਿਆ ਤਰੀਕਾਂ
Case High Court ਚੱਲੇ
ਤਿਹਾੜ ਦਾ ਨਾ ਕੋਯੀ
ਜਿਥੇ ਖੱਡ ਜਾਈਏ ਕੱਲੇ
ਕਦ ਕਾਠ ਵੱਲੋਂ ਵੀ ਨਾ
ਕਿਸੇਯ ਗੱਲੋਂ ਘੱਟ
ਹਿੱਕਣ ਚੌਦੀਆ
ਮਾਜ਼ ਨਾਲ ਗੁੰਦੀਆ ਨੇ
ਦੇਖ ਦੇਖ ਵੈਰਿਆ ਦੇ
ਮਚਦੇ ਕਲੇਜੇ
ਜਿਥੋਂ ਲੰਗੀ ਦਾ ਸਲਾਮਾਂ
ਹੁੰਦੀਆ ਨੇ
ਦੇਖ ਦੇਖ ਵੈਰਿਆ ਦੇ
ਮਚਦੇ ਕਲੇਜੇ
ਜਿਥੋਂ ਲੰਗੀ ਦਾ ਸਲਾਮਾਂ
ਹੁੰਦੀਆ ਨੇ

ਸ਼ੌਂਕ ਖਾਨ ਪੀਣ ਦਾ
ਤੇ ਹੱਸਣੇ ਹਾਸੌਂ ਦਾ
ਯਾਰਾਂ ਬੇਲਿਆ ਦੇ ਨਾਲ
ਮਿਹਫੀਲਾਂ ਸਾਜੌਂ ਦਾ
ਸ਼ੌਂਕ ਖਾਨ ਪੀਣ ਦਾ ਤੇ
ਹੱਸਣ ਹਾਸੌਂ ਦਾ
ਵੈਲੀ ਬੇਲਿਆ ਦੇ ਨਾਲ
ਮਿਹਫੀਲਾਂ ਸਾਜੌਂ ਦਾ
ਰਬ ਰਬ ਕਿਹੰਦੇ ਆ ਨੂ
ਚਾਢ ਦਾ ਸਵੇਰਾ
ਰਬ ਰਬ ਕਿਹੰਦੇ ਆ ਨੂ
ਚਢ ਦਾ ਸਵੇਰਾ
ਸਾਨੂ ਠੇਕੇਆ ਤੇ
ਸ਼ੈਮਾ ਹੁੰਦੀਆ ਨੇ
ਦੇਖ ਦੇਖ ਵੈਰਿਆ ਦੇ
ਮਚਦੇ ਕਲੇਜੇ
ਜਿਥੋਂ ਲੰਗੀ ਦਾ ਸਲਾਮਾਂ
ਹੁੰਦੀਆ ਨੇ
ਦੇਖ ਦੇਖ ਵੈਰਿਆ ਦੇ
ਮਚਦੇ ਕਲੇਜੇ
ਜਿਥੋਂ ਲੰਗੀ ਦਾ ਸਲਾਮਾਂ
ਹੁੰਦੀਆ ਨੇ

ਨਾ ਦਰ ਮੌਤ ਦਾ
ਤੇ ਨਾ ਦਰ ਜਗ ਦਾ
ਸਧਪੁਰੀ ਪਣਾ
ਬਸ ਮੰਨੇ ਉਸ ਰਬ ਦਾ
ਨਾ ਜੋੜਾ ਮੌਤ ਦਾ
ਤੇ ਨਾ ਦਰ ਜਗ ਦਾ
ਬਈ ਸਧਪੁਰੀ ਪਣਾ ਬਸ
ਮੰਨੇ ਉਸ ਰਾਬ ਦਾ
ਹਿੱਕ ਉੱਤੇ ਖੜੇ ਵਾਰ
ਹਿੱਕ ਉੱਤੇ ਕਿੱਤੇ
ਹਿੱਕ ਉੱਤੇ ਖੜੇ ਵਾਰ
ਹਿੱਕ ਉੱਤੇ ਕਿੱਤੇ
ਜਦੋਂ ਅਡਿਆ ਕਿਸੇ ਦੇ ਨਾਲ
ਕੁੰਦੀਆ ਨੇ
ਦੇਖ ਦੇਖ ਵੈਰਿਆ ਦੇ
ਮਚਦੇ ਕਲੇਜੇ
ਜਿਥੋਂ ਲੰਗੀ ਦਾ ਸਲਾਮਾਂ
ਹੁੰਦੀਆ ਨੇ
ਦੇਖ ਦੇਖ ਵੈਰਿਆ ਦੇ
ਮਚਦੇ ਕਲੇਜੇ
ਜਿਥੋਂ ਲੰਗੀ ਦਾ ਸਲਾਮਾਂ
ਹੁੰਦੀਆ ਨੇ

Trivia about the song Salama Hundiyan by Jass Manak

Who composed the song “Salama Hundiyan” by Jass Manak?
The song “Salama Hundiyan” by Jass Manak was composed by Sadhpuri.

Most popular songs of Jass Manak

Other artists of Asian pop